Seema Anand

ਮੀਡੀਆ ’ਚ 16 ਸਾਲ ਦਾ ਤਜਰਬਾ ਹੈ। ਕਰੀਅਰ ਦੀ ਸ਼ੁਰੂਆਤ 'ਦੈਨਿਕ ਭਾਸਕਰ' ਤੋਂ ਕੀਤੀ। ਸਾਲ 2011 'ਚ Punjabi jagran ਜੁਆਇੰਨ ਕੀਤਾ ਤੇ ਮੌਜੂਦਾ ਸਮੇਂ ਡਿਪਟੀ ਚੀਫ ਸਬ-ਐਡੀਟਰ ਹਾਂ । ਰਾਜਨੀਤੀ, ਧਰਮ, ਐਜੂਕੇਸ਼ਨ, ਸਿਹਤ ਆਦਿ ਵਿਸ਼ਿਆਂ 'ਚ ਦਿਲਚਸਪੀ ਹੈ। ਡਿਜੀਟਲ ਡੈਸਕ 'ਤੇ ਪੰਜਾਬ ਨਾਲ ਸੰਬੰਧਤ ਖਬਰਾਂ ਸਮੇਤ ਲਗਪਗ ਹਰ ਸੈਕਸ਼ਨ ਕਵਰ ਕਰਦੀ ਹਾਂ।
Area of Expertise:Punjab, Education, Health









