ਲੁਧਿਆਣਾ 'ਚ ਸਬੂਤ ਮਿਟਾਉਣ ਦੀ ਕੋਸ਼ਿਸ਼? ਮਸ਼ੀਨ ਦੀ ਲਪੇਟ 'ਚ ਆਏ ਕਾਮੇ ਦਾ ਫੈਕਟਰੀ ਮਾਲਕਾਂ ਨੇ ਚੋਰੀ-ਛਿਪੇ ਕੀਤਾ ਸਸਕਾਰ, ਇਲਾਕੇ 'ਚ ਤਣਾਅ
ਲੁਧਿਆਣਾ 'ਚ ਸਬੂਤ ਮਿਟਾਉਣ ਦੀ ਕੋਸ਼ਿਸ਼? ਮਸ਼ੀਨ ਦੀ ਲਪੇਟ 'ਚ ਆਏ ਕਾਮੇ ਦਾ ਫੈਕਟਰੀ ਮਾਲਕਾਂ ਨੇ ਚੋਰੀ-ਛਿਪੇ ਕੀਤਾ ਸਸਕਾਰ, ਇਲਾਕੇ 'ਚ ਤਣਾਅ
Publish Date: Thu, 15 Jan 2026 12:29 PM (IST)
Updated Date: Thu, 15 Jan 2026 12:36 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਨਣ ਲੁਧਿਆਣਾ । ਮਸ਼ੀਨ ਦੀ ਲਪੇਟ ਵਿੱਚ ਆਏ ਫੈਕਟਰੀ ਕਾਮੇ ਰਣਜੀਤ ਕੁਮਾਰ ਦੀ ਮੌਤ ਤੋਂ ਬਾਅਦ ਮਜ਼ਦੂਰਾਂ ਨੇ ਫੈਕਟਰੀ ਦੇ ਬਾਹਰ ਧਰਨਾ ਲਗਾ ਦਿੱਤਾ। ਮਜ਼ਦੂਰਾਂ ਨੇ ਦੋਸ਼ ਲਗਾਇਆ ਆ ਕਿ ਫੈਕਟਰੀ ਵਾਲਿਆਂ ਨੇ ਰਾਤੋ ਰਾਤ ਹੀ ਮ੍ਰਿਤਕ ਦਾ ਸਸਕਾਰ ਕਰਵਾ ਦਿੱਤਾ। ਲੁਧਿਆਣਾ 'ਚ ਸਬੂਤ ਮਿਟਾਉਣ ਦੀ ਕੋਸ਼ਿਸ਼? ਮਸ਼ੀਨ ਦੀ ਲਪੇਟ 'ਚ ਆਏ ਕਾਮੇ ਦਾ ਫੈਕਟਰੀ ਮਾਲਕਾਂ ਨੇ ਚੋਰੀ-ਛਿਪੇ ਕੀਤਾ ਸਸਕਾਰ, ਇਲਾਕੇ 'ਚ ਤਣਾਅ