Neha Diwan

ਡਿਜੀਟਲ ਮੀਡੀਆ 'ਚ 5 ਸਾਲਾਂ ਤੋਂ ਵੱਧ ਦਾ ਤਜਰਬਾ। ਮੌਜੂਦਾ ਸਮੇਂ Punjabi Jagran 'ਚ ਸਬ-ਐਡੀਟਰ ਵਜੋਂ ਕੰਮ ਕਰ ਰਹੀ ਹਾਂ। 2021 'ਚ ਟਰੂ ਸਕੂਪ ਤੋਂ ਪੱਤਰਕਾਰੀ ਸ਼ੁਰੂ ਕੀਤੀ ਤੇ ਇਕ ਸਾਲ ਤਕ ਸੇਵਾਵਾਂ ਨਿਭਾਈਆਂ। 2022 'ਚ ਪੰਜਾਬੀ ਜਾਗਰਣ ਦੇ ਡਿਜੀਟਲ ਡੈਸਕ 'ਤੇ ਕੰਮ ਸ਼ੁਰੂ ਕੀਤਾ। ਵੈੱਬ ਡੈਸਕ 'ਤੇ ਹਰ ਤਰ੍ਹਾਂ ਦੀਆਂ ਖਬਰਾਂ ਦੇ ਨਾਲ-ਨਾਲ ਵੈੱਬ ਸਟੋਰੀਜ਼ 'ਤੇ ਵੀ ਕੰਮ ਕੀਤਾ। ਫੀਚਰ ਸੈਕਸ਼ਨ ਲਈ ਵੀ ਵੱਖ-ਵੱਖ ਤਰ੍ਹਾਂ ਦੇ ਆਰਟੀਕਲ ਲਿਖਦੀ ਹਾਂ।
Area of Expertise:Punjab News, Lifestyle, Current Affairs









