ਅੰਮ੍ਰਿਤਸਰ 'ਚ ਦਿਨ-ਦਿਹਾੜੇ ਚੱਲੀਆਂ ਗੋਲ਼ੀਆਂ, ਐਕਟਿਵਾ ਸਵਾਰਾਂ ਨੇ ਨੌਜਵਾਨ ਦੀ ਗਰਦਨ 'ਚੋਂ ਗੋਲੀ ਹੋਈ ਆਰਪਾਰ
ਵਰਿੰਦਰ ਸਵੇਰੇ 8 ਵਜੇ ਆਪਣੇ ਬੱਚਿਆਂ ਨੂੰ ਆਪਣੀ ਐਕਟਿਵਾ 'ਤੇ ਸਕੂਲ ਛੱਡ ਕੇ ਵਾਪਸ ਆ ਰਿਹਾ ਸੀ ਜਦੋਂ ਗੁਰਦੁਆਰਾ ਸਾਹਿਬ ਨੇੜੇ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਵਰਿੰਦਰ ਪੰਜਾਬ ਸਰਕਾਰ ਲਈ ਗੱਡੀ ਚਲਾਉਂਦਾ ਸੀ।
Publish Date: Tue, 18 Nov 2025 12:01 PM (IST)
Updated Date: Tue, 18 Nov 2025 12:06 PM (IST)
ਪੱਤਰ ਪ੍ਰੇਰਕ, ਅੰਮ੍ਰਿਤਸਰ : ਗੁਰਦੁਆਰਾ ਛੇਹਰਟਾ ਸਾਹਿਬ ਨੇੜੇ ਐਕਟਿਵਾ ਸਵਾਰ ਨੌਜਵਾਨਾਂ ਨੇ ਵਰਿੰਦਰ ਨਾਮ ਦੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਗੋਲੀ ਵਰਿੰਦਰ ਦੀ ਗਰਦਨ ਵਿੱਚ ਲੱਗੀ। ਵਰਿੰਦਰ ਸਵੇਰੇ 8 ਵਜੇ ਆਪਣੇ ਬੱਚਿਆਂ ਨੂੰ ਆਪਣੀ ਐਕਟਿਵਾ 'ਤੇ ਸਕੂਲ ਛੱਡ ਕੇ ਵਾਪਸ ਆ ਰਿਹਾ ਸੀ ਜਦੋਂ ਗੁਰਦੁਆਰਾ ਸਾਹਿਬ ਨੇੜੇ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਵਰਿੰਦਰ ਪੰਜਾਬ ਸਰਕਾਰ ਲਈ ਗੱਡੀ ਚਲਾਉਂਦਾ ਸੀ।