Tejinder Thind

ਮੀਡੀਆ ’ਚ 23 ਸਾਲ ਦਾ ਤਜਰਬਾ ਹੈ। ਮੌਜੂਦਾ ਸਮੇਂ Punjabi Jagran ’ਚ ਸੀਨੀਅਰ ਸਬ-ਐਡੀਟਰ ਹਾਂ। ਕਰੀਅਰ ਦੀ ਸ਼ੁਰੂਆਤ ਰੋਜ਼ਾਨਾ ਸਪੋਕਸਮੈਨ ਤੋਂ ਕੀਤੀ ਸੀ। ਸਾਲ 2011 ਤੋਂ ਅਦਾਰੇ ਦੇ ਫੀਚਰ ਸੈਕਸ਼ਨ, ਸੰਪਾਦਕੀ ਪੰਨਾ, ਜ਼ਿਲ੍ਹਾ ਇੰਚਾਰਜ ਤੇ ਪੰਜਾਬ ਡੈਸਕ ਤੋਂ ਬਾਅਦ ਹੁਣ ਡਿਜੀਟਲ ਡੈਸਕ 'ਤੇ ਆਪਣੀਆਂ ਸੇਵਾਵਾਂ ਨਿਭਾਅ ਰਹੀ ਹਾਂ। ਵੱਖ-ਵੱਖ ਸਿਆਸੀ ਆਗੂਆਂ, ਵਿਦਿਅਕ ਮਾਹਿਰਾਂ, ਸਾਹਿਤਕਾਰਾਂ ਤੇ ਹੋਰਨਾਂ ਦੀਆਂ ਇੰਟਰਵਿਊਜ਼ ਕਰਨ 'ਚ ਮੁਹਾਰਤ ਹੈ। ਨਾਲ ਹੀ ਸਪੈਸ਼ਲ ਅਸਾਈਨਮੈਂਟਸ 'ਤੇ ਵੀ ਕੰਮ ਕੀਤਾ ਹੈ। ਰਾਜਨੀਤੀ, ਧਰਮ, ਐਜੂਕੇਸ਼ਨ, ਸਿਹਤ ਆਦਿ ਵਿਸ਼ਿਆਂ 'ਚ ਖਾਸ ਦਿਲਚਸਪੀ ਰੱਖਦੀ ਹਾਂ। ਡੈਸਕ 'ਤੇ ਪੰਜਾਬ ਨਾਲ ਸੰਬੰਧਤ ਖਬਰਾਂ ਸਮੇਤ ਲਗਪਗ ਹਰ ਸੈਕਸ਼ਨ ਕਵਰ ਕਰਦੀ ਹਾਂ।
Area of Expertise:Punjab, Health, Education, National









