ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ। ਲਗਪਗ ਸਾਫ਼ ਹੈ ਕਿ Joe Biden ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਜਾਣਗੇ। ਹਾਲਾਂਕਿ ਇਸਦੀ ਅਧਿਕਾਰਿਤ ਪੁਸ਼ਟੀ 'ਚ ਹਾਲੇ ਕੁਝ ਸਮਾਂ ਬਾਕੀ ਹੈ। ਉਨ੍ਹਾਂ ਦਾ ਮੁਕਾਬਲਾ ਰਿਪਬਲਿਕਨ ਡੋਨਾਲਡ ਟਰੰਪ ਨਾਲ ਸੀ।

List of US Presidents: ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ। ਲਗਪਗ ਸਾਫ਼ ਹੈ ਕਿ Joe Biden ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਜਾਣਗੇ। ਹਾਲਾਂਕਿ ਇਸਦੀ ਅਧਿਕਾਰਿਤ ਪੁਸ਼ਟੀ 'ਚ ਹਾਲੇ ਕੁਝ ਸਮਾਂ ਬਾਕੀ ਹੈ। ਉਨ੍ਹਾਂ ਦਾ ਮੁਕਾਬਲਾ ਰਿਪਬਲਿਕਨ ਡੋਨਾਲਡ ਟਰੰਪ ਨਾਲ ਸੀ। ਅਮਰੀਕਾ ਹੁਣ ਤਕ 45 ਰਾਸ਼ਟਰਪਤੀ ਦੇਖ ਚੁੱਕਾ ਹੈ। ਦੇਖੋ ਅਮਰੀਕਾ ਦੇ ਹੁਣ ਤਕ ਦੇ ਰਾਸ਼ਟਰਪਤੀਆਂ ਦੀ ਪੂਰੀ ਲਿਸਟ :
1. ਜਾਰਜ ਵਾਸ਼ਿੰਗਟਨ (1789 ਤੋਂ 1797)
2. ਜਾਨ ਏਡਮਸ (1797 ਤੋਂ 1801) ਫੇਡ੍ਰਾਲਿਸਟ
3. ਥਾਮਸ ਜੇਫਰਸਨ (1801 ਤੋਂ 1809) ਡੇਮੋਕ੍ਰੇਟਿਕ ਰਿਪਬਲਿਕਨ
4. ਜੇਮਸ ਮੈਡੀਸਨ (1809 ਤੋਂ 1817) ਡੇਮੋਕ੍ਰੇਟਿਕ ਰਿਪਬਲਿਕਨ
5. ਜੇਮਸ ਮਨਰੋ (1817 ਤੋਂ 1825) ਡੇਮੋਕ੍ਰੇਟਿਕ ਰਿਪਬਲਿਕਨ
6. ਜਾਨ ਕਵਿੰਸੀ (1825 ਤੋਂ 1829) ਡੇਮੋਕ੍ਰੇਟਿਕ ਰਿਪਬਲਿਕਨ
7.ਐਂਡਰਿਊ ਜੈਕਸਨ (1829 ਤੋਂ 1837) ਡੇਮੋਕ੍ਰੇਟਿਕ ਰਿਪਬਲਿਕਨ
8. ਮਾਰਟਨ ਵਾਨ ਬਯੁਰੇਨ (1837 ਤੋਂ 1841) ਡੇਮੋਕ੍ਰੇਟਿਕ ਰਿਪਬਲਿਕਨ
9. ਵਿਲੀਅਮ ਹੈਨਰੀ ਹੈਰੀਸਨ (1841 ਤੋਂ 1841) ਵਿਗ
10. ਜਾਨ ਟੇਲਰ (1841 ਤੋਂ 1845) ਵਿਗ
11 ਜੇਮਸ ਕੇ ਪੋਲਕ (1845 ਤੋਂ 1849) ਡੇਮੋਕ੍ਰੇਟਿਕ ਰਿਪਬਲਿਕਨ
12. ਜ਼ੇਕਰੀ ਟੇਲਰ (1849 ਤੋਂ 1850) ਵਿਗ
13. ਮਿਲਰਡ ਫਿਲਮੋਰ (1850 ਤੋਂ 1853) ਵਿਗ
14. ਫ੍ਰੇਂਕਲਿਨ ਪਿਯਰਸ (1853 ਤੋਂ 1857) ਡੇਮੋਕ੍ਰੇਟਿਕ ਰਿਪਬਲਿਕਨ
15. ਜੇਮਸ ਬਿਊਕੇਨਨ (1857 ਤੋਂ 1861) ਡੇਮੋਕ੍ਰੇਟਿਕ ਰਿਪਬਲਿਕਨ
16. ਅਬ੍ਰਾਹਿਮ ਲਿੰਕਨ (1861 ਤੋਂ 1865) ਰਿਪਬਲਿਕਨ
17. ਏਂਡਰੂ ਜਾਹਨਸਨ (1865 ਤੋਂ 1869) ਡੇਮੋਕ੍ਰੇਟਿਕ ਰਿਪਬਲਿਕਨ
18. ਯੂਲੀਸਿਸ ਗ੍ਰਾਣਟ (1869 ਤੋਂ 1877) ਰਿਪਬਲਿਕਨ
19. ਰਦਰਫੋਰਡ ਹੇਸ (1877 ਤੋਂ 1881) ਰਿਪਬਲਿਕਨ
20. ਜੇਮਸ ਗਾਰਫੀਲਡ (1881 ਤੋਂ 1881) ਰਿਪਬਲਿਕਨ
21. ਚੈਸਟਰ ਆਰਥਰ (1881 ਤੋਂ 1885) ਰਿਪਬਲਿਕਨ
22. ਗਰੋਵਰ ਕਲੀਵਲਾਡ (1885 ਤੋਂ 1889) ਡੇਮੋਕ੍ਰੇਟਿਕ ਰਿਪਬਲਿਕਨ
23. ਬੇਂਜਾਮਿਨ ਹੈਰੀਸਨ (1889 ਤੋਂ 1893) ਰਿਪਬਲਿਕਨ
24. ਗਰੋਵਰ ਕਲੀਵਲਾਡ (1893 ਤੋਂ 1897) ਡੇਮੋਕ੍ਰੇਟਿਕ ਰਿਪਬਲਿਕਨ
25. ਵਿਲੀਅਮ ਮਕਿਨਲੀ (1897 ਤੋਂ 1901) ਰਿਪਬਲਿਕਨ
26. ਥਿਯੋਡੋਰ ਰੋਜ਼ਵੇਲਟ (1901 ਤੋਂ 1909) ਰਿਪਬਲਿਕਨ
27.ਵਿਲੀਅਮ ਟਾਫਟ (1909 ਤੋਂ 1913) ਰਿਪਬਲਿਕਨ
28. ਵੂਡਰੋ ਵਿਲਸਨ (1913 ਤੋਂ 1921) ਡੇਮੋਕ੍ਰੇਟਿਕ ਰਿਪਬਲਿਕਨ
29. ਵਾਰੇਨ ਹਾਰਡਿੰਗ (1921 ਤੋਂ 1923) ਰਿਪਬਲਿਕਨ
30. ਕਾਲਵਿਨ ਕੁਲਿਜ (1923 ਤੋਂ 1929) ਰਿਪਬਲਿਕਨ
31.ਹਾਰਬਰਟ ਹੂਵਰ (1929 ਤੋਂ 1933) ਰਿਪਬਲਿਕਨ
32. ਫ੍ਰੇਂਕਲਿਨ ਰੋਜ਼ਵੇਲਟ (1933 ਤੋਂ 1945) ਡੇਮੋਕ੍ਰੇਟਿਕ ਰਿਪਬਲਿਕਨ
33. ਹੈਰੀ ਟਰੂਮਨ (1945 ਤੋਂ 1953) ਡੇਮੋਕ੍ਰੇਟਿਕ ਰਿਪਬਲਿਕਨ
34. ਡੈਵਹਟ ਏਜ਼ਨਹੌਵਰ (1953 ਤੋਂ 1961) ਰਿਪਬਲਿਕਨ
35. ਜਾਨ ਐੱਫ ਕੇਨੇਡੀ (1961 ਤੋਂ 1963) ਡੇਮੋਕ੍ਰੇਟਿਕ ਰਿਪਬਲਿਕਨ
36. ਲਿੰਡਨ ਜਾਨਸਨ (1963 ਤੋਂ 1969) ਡੇਮੋਕ੍ਰੇਟਿਕ ਰਿਪਬਲਿਕਨ
37. ਰਿਚਰਡ ਨਿਕਸਨ (1969 ਤੋਂ 1974) ਰਿਪਬਲਿਕਨ
38. ਡੇਰਲਡ ਫੋਰਡ (1974 ਤੋਂ 1977) ਰਿਪਬਲਿਕਨ
39. ਜਿਮੀ ਕਾਰਟਰ (1977 ਤੋਂ 1981) ਡੇਮੋਕ੍ਰੇਟਿਕ ਰਿਪਬਲਿਕਨ
40. ਰੋਨਾਲਡ ਰੀਗਨ (1981 ਤੋਂ 1989) ਰਿਪਬਲਿਕਨ
41. ਜਾਰਜ ਹਾਰਬਰਟ ਵਾਕਰ ਬੁਸ਼ (1989 ਤੋਂ 1993) ਰਿਪਬਲਿਕਨ
42. ਵਿਲੀਅਮ ਕਲਿੰਟਨ (1993 ਤੋਂ 2001) ਡੇਮੋਕ੍ਰੇਟਿਕ ਰਿਪਬਲਿਕਨ
43. ਜਾਰਜ ਡਬਲਯੂ ਬੁਸ਼ (2001 ਤੋਂ 2009) ਰਿਪਬਲਿਕਨ
44. ਬਰਾਕ ਓਬਾਮਾ (2009 ਤੋਂ 2017) ਡੇਮੋਕ੍ਰੇਟਿਕ ਰਿਪਬਲਿਕਨ
45. ਡੋਨਾਲਡ ਟਰੰਪ (2017 ਤੋਂ ਹੁਣ ਤਕ) ਰਿਪਬਲਿਕਨ