-
ਕਾਰ ਚਾਲਕ ’ਤੋਂ ਨਸ਼ੀਲੇ ਟੀਕੇ ਤੇ ਗੋਲੀਆਂ ਸਮੇਤ 2.10 ਲੱਖ ਦੀ ਨਕਦੀ ਬਰਾਮਦ
ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ’ਚੋਂ 1100 ਟੀਕੇ ਮਾਰਕਾ ਬੁਪਰੋਨੌਰਫਿਨ, 12 ਹਜ਼ਾਰ ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ, 1100 ਸ਼ੀਸ਼ੀਆਂ ਟੀਕੇ ਮਾਰਕਾ ਏਵਲ ਅਤੇ 2 ਲੱਖ 10 ਹਜ਼ਾਰ 140 ਰੁਪਏ ਬਰਾਮਦ ਕੀਤੇ।
punjab30 mins ago -
ਜਲੰਧਰ 'ਚ ਕੋਰੋਨਾ ਵਾਇਰਸ ਕਾਰਨ ਦੋ ਮਰੀਜ਼ਾਂ ਦੀ ਮੌਤ, 27 ਜਣਿਆਂ ਦੀ ਰਿਪੋਰਟ ਆਈ ਪਾਜ਼ੇਟਿਵ
ਕੋਰੋਨਾ ਨਾਲ ਅੱਜ ਦੋ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 20427 ਤਕ ਪੁੱਜ ਗਈ ਹੈ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 664 ਹੋ ਗਈ। ਓਧਰ ਅੱਜ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਵਿਚੋਂ 22 ਮਰੀਜ਼ਾਂ ਨੂੰ ...
punjab48 mins ago -
ਮਾਡਲ ਹਾਊਸ 'ਚ ਡੇਢ ਘੰਟੇ ਦੌਰਾਨ ਲੱਖਾਂ ਦੀ ਚੋਰੀ, ਪਰਿਵਾਰ ਗਿਆ ਸੀ ਧਾਰਮਿਕ ਸਥਾਨ 'ਤੇ ਮੱਥਾ ਟੇਕਣ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੰਕਲ ਵਾਸੀ ਮਾਡਲ ਹਾਊਸ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਹਿਮਾਚਲ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਏ ਹੋਏ ਸਨ ਤੇ ਉਹ ਆਪ ਨਕੋਦਰ ਮੱਥਾ ਟੇਕਣ ਗਿਆ ਸੀ। ਤਕਰੀਬਨ ਡੇਢ ਘੰਟੇ ਬਾਅਦ ਜਦ ਉਹ ਵਾਪਸ ਘਰ ਪਰਤੇ ਤਾਂ ਤਾਲੇ ਟੁੱਟੇ ਪਏ ਸਨ ਤੇ ਅੰਦਰ ਲਾਈਟ...
punjab55 mins ago -
Bigg Boss 14 : ਫਿਰ ਪਰਤਿਆ ਰਾਖੀ ਸਾਵੰਤ ਦਾ ਧਮਾਕੇਦਾਰ Entertainment, ਐਕਟਰੈੱਸ ਦੀਆਂ ਇਹ ਹਰਕਤਾਂ ਦੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ
ਸਲਮਾਨ ਖ਼ਾਨ ਨੇ ਰਾਖੀ ਨੂੰ ਸਮਝਾਇਆ ਵੀ ਕਿ ਜਦੋਂ ਉਹ ਸ਼ੋਅ ’ਚ ਆਈ ਸੀ ਤਾਂ ਸਾਰਿਆਂ ਨੂੰ ਬਹੁਤ Entertain ਕਰ ਰਹੀ ਸੀ, ਪਰ ਹੁਣ ਐਕਟਰੈੱਸ ਗਲ਼ਤ ਟਰੈਕ ’ਤੇ ਜਾ ਰਹੀ ਹੈ। ਘਰ ਵਾਲੇ ਵੀ ਰਾਖੀ ਨੂੰ ਵਾਰ-ਵਾਰ ਇਹੀ ਗੱਲ ਟੋਕਦੇ ਨਜ਼ਰ ਆਏ। ਪਰ ਹੁਣ ਲੱਗਦਾ ਹੈ ਕਿ ਰਾਖੀ ਫਿਰ ਤੋਂ ਮਨੋਰੰਜਨ...
Entertainment 1 hour ago -
Punjab Health: ਆਯੁਰਵੈਦ ਅਨੁਸਾਰ ਸਰਦੀਆਂ ’ਚ ਇਹ ਭੋਜਨ ਸਰਬੋਤਮ, ਇਨ੍ਹਾਂ ਨੂੰ ਖਾ ਕੇ ਰਹੋ ਨਿਰੋਗ ਤੇ ਪਾਓ ਲੰਬੀ ਉਮਰ
ਆਯੁਰਵੈਦ ’ਚ ਸਰਦੀ ਭਾਵ ਠੰਢ ਨੂੰ ਚੰਗੀ ਸਿਹਤ ਦਾ ਮੌਸਮ ਮੰਨਿਆ ਜਾਂਦਾ ਹੈ। ਇਹ ਪ੍ਰਾਣੀਆਂ ’ਚ ਨਵੀਂ ਸੂਚਨਾ ਦਾ ਸੰਚਾਰ ਕਰਦੀ ਹੈ। ਇਸ ਲਈ ਇਸ ਮੌਸਮ ’ਚ ਖਾਣ-ਪੀਣ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਹੀ ਭੋਜਨ ਦੀ ਚੋਣ ਕਰਕੇ ਤੁਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ।
punjab1 hour ago -
ਮਿੰਟਾਂ ’ਚ ਆਨਲਾਈਨ ਕਰ ਸਕਦੇ ਹੋ ਟਰੇਨ ਟਿਕਟ ਦੀ ਬੁਕਿੰਗ, ਲੰਬੀ ਲਾਈਨ ਦੀ ਪਰੇਸ਼ਾਨੀ ਤੋਂ ਮਿਲੇਗਾ ਛੁਟਕਾਰਾ
ਹੁਣ ਲੋਕ ਘਰ ਬੈਠੇ ਹੀ ਕੁਝ ਹੀ ਮਿੰਟਾਂ ’ਚ ਕਿਸੇ ਵੀ ਸਥਾਨ ਲਈ ਟਰੇਨ ਦੀ ਬੁਕਿੰਗ ਕਰ ਸਕਦੇ ਹਨ। ਜਿਥੇ ਪਹਿਲਾਂ ਇਸਦੇ ਲਈ ਲੈਪਟਾਪ ਜਾਂ ਡੈਸਕਟਾਪ ਦਾ ਉਪਯੋਗ ਕਰਨਾ ਪੈਦਾ ਸੀ ਉਥੇ ਹੀ ਹੁਣ ਇਹ ਥਾਂ ਸਮਾਰਟਫੋਨ ਨੇ ਲੈ ਲਈ ਹੈ।
Technology1 hour ago -
ਮਿਰਜ਼ਾਪੁਰ ਵੈਬ ਸੀਰੀਜ਼ ਦੇ ਨਿਰਮਾਤਾਵਾਂ ਤੇ ਐਮਾਜ਼ੋਨ ਪ੍ਰਾਈਮ ਵੀਡੀਓ ਨੂੰ ਸੁਪਰੀਮ ਕੋਰਟ ਦਾ ਨੋਟਿਸ
ਚੀਫ ਜਸਟਿਸ ਐੱਸਏ ਬੋਬੜੇ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਮਾਮਲੇ ’ਚ ਇਕ ਸੰਖੇਪ ਸੁਣਵਾਈ ਤੋਂ ਬਾਅਦ ਕੇਂਦਰ, ਐਕਸੇਲ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਅਤੇ ਐਮਾਜ਼ੋਨ ਪ੍ਰਾਈਮ ਵੀਡੀਓ ਨੂੰ ਨੋਟਿਸ ਜਾਰੀ ਕੀਤਾ। ਸੁਜੀਤ ਕੁਮਾਰ ਸਿੰਘ ਨੇ ਵਕੀਲ ਬਿਨੈ ਕੁਮਾਰ ਦਾਸ ਦੇ ਮਾਧਿਅਮ ਨਾਲ ਪਟੀਸ਼ਨ...
National3 hours ago -
ਸੇਬੀ ਨੇ Future-Reliance ਡੀਲ ਨੂੰ ਸ਼ਰਤਾਂ ਸਮੇਤ ਦਿੱਤੀ ਮਨਜ਼ੂਰੀ, Amazon ਨੂੰ ਲੱਗਾ ਗਹਿਰਾ ਝਟਕਾ
ਰਿਲਾਇੰਸ ਅਤੇ ਫਿਊਚਰ ਗਰੁੱਪ ’ਚ 24,713 ਕਰੋੜ ਰੁਪਏ ਦੇ ਇਸ ਸੌਦੇ ’ਤੇ ਸੇਬੀ ਦੀ ਮੋਹਰ ਨਾਲ ਇਨ੍ਹਾਂ ਦੋਵੇਂ ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਧਿਆਨ ਦੇਣ ਯੋਗ ਹੈ ਕਿ ਅਮਰੀਕਾ ਦੀ ਦਿੱਗਜ ਈ-ਕਾਮਰਸ ਕੰਪਨੀ Amazon ਇਸ ਸੌਦੇ ਦਾ ਲਗਾਤਾਰ ਵਿਰੋਧ ਕਰਦੀ ਰਹੀ ਹੈ।
Business4 hours ago -
ਇਹ ਹਨ Reliance Jio ਦੇ ਜ਼ਬਰਦਸਤ ਪ੍ਰੀ-ਪੇਡ ਪਲਾਨ, ਅਨ-ਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ ਮਿਲੇਗਾ 3ਜੀਬੀ ਡਾਟਾ, ਇਥੇ ਦੇਖੋ ਪੂਰੀ ਲਿਸਟ
Jio ਦਾ ਇਹ ਪ੍ਰੀ-ਪੇਡ ਪਲਾਨ 28 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਇਸ ਪਲਾਨ ’ਚ ਉਪਭੋਗਤਾਵਾਂ ਨੂੰ ਪ੍ਰਤੀਦਿਨ 3ਜੀਬੀ ਡਾਟਾ ਮਿਲੇਗਾ। ਨਾਲ ਹੀ ਯੂਜ਼ਰਜ਼ ਕਿਸੇ ਵੀ ਨੈੱਟਵਰਕ ’ਤੇ ਅਨ-ਲਿਮਟਿਡ ਕਾਲਿੰਗ ਕਰ ਸਕਣਗੇ। ਇਸਤੋਂ ਇਲਾਵਾ ਉਪਭੋਗਤਾਵਾਂ ਨੂੰ ਜੀਓ ਐਪ ਦੇ ਪ੍ਰੀਮੀਅਮ ਐਪ ਦੀ ਸ...
Technology4 hours ago -
ਟਵਿੱਟਰ ਨੇ ਜ਼ੀਰੋ ਫਾਲੋਅਰਜ਼ ਦੇ ਨਾਲ ਅਮਰੀਕੀ ਰਾਸ਼ਟਰਪਤੀ ਬਾਇਡਨ ਦੇ ਅਕਾਊਂਟ @POTUS ਨੂੰ ਕੀਤਾ ਰੀ-ਸਟਾਰਟ
@SenKamalaHarris ਹੁਣ @VP ਬਣ ਗਿਆ ਹੈ ਅਤੇ ਇਸਤੋਂ ਇਲਾਵਾ @FLOTUSBiden ਹੁਣ @FLOTUS ਬਣ ਗਿਆ ਹੈ। ਦੱਸ ਦੇਈਏ ਕਿ @POTUS ਦਾ ਮਤਲਬ ਪ੍ਰੈਜ਼ੀਡੈਂਟ ਆਫ ਦਿ ਯੂਨਾਈਟਿਡ ਸਟੇਟ ਅਤੇ @FLOTUS ਦਾ ਮਤਲਬ ਫਰਸਟ ਲੇਡੀ ਆਫ ਦਿ ਯੂਨਾਈਟਿਡ ਸਟੇਟ ਹੈ। ਇਹ ਅਕਾਊਂਟ ਕਿਸੇ ਵਿਅਕਤੀ ਵਿਸ਼ੇ...
World4 hours ago