ਨਾਬਾਲਗ ਲੜਕੀ ਨਾਲ ਗੰਦਾ ਕੰਮ ਕਰ ਕੇ ਮੁਲਜ਼ਮ ਫ਼ਰਾਰ, ਪਰਿਵਾਰ ਦਾ ਦੋਸ਼- ਕਾਰਵਾਈ ਤੋਂ ਭੱਜ ਰਹੀ ਨਵਾਂਸ਼ਹਿਰ ਪੁਲਿਸ
ਜਿਸ ਕਾਰਨ ਸਾਰੇ ਮੁਹੱਲਾ ਵਾਸੀ ਪਰੇਸ਼ਾਨ ਹਨ। ਲੋਕ ਇਸ ਦੁੱਖ ਤੋਂ ਮੋਹੱਲਾ ਖਾਲੀ ਕਰਨ ਦੀ ਤਿਆਰੀ ਕਰ ਰਹੇ ਹਨ. ਲੋਕਾਂ ਨੇ ਪੁਲਿਸ ਤੋਂ ਇਹ ਵੀ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਖ਼ਬਰ ਲਿਖਣ ਤੱਕ ਮੁਲਜ਼ਮ ਪੁਲਿਸ ਦੀ ਪਕੜ ਤੋਂ ਦੂਰ ਸੀ।
Publish Date: Wed, 03 Dec 2025 11:57 AM (IST)
Updated Date: Wed, 03 Dec 2025 12:25 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ । ਨਵਾਂਸ਼ਹਿਰ ਦੇ ਇਕ ਮੋਹਲੇ ਵਿੱਚ ਰਹਿੰਦੀ ਇਕ ਨਾਬਾਲਿਗ ਲੜਕੀ ਨਾਲ ਕਥਿਤ ਤੋਰ ’ਤੇ ਗ਼ਲਤ ਕੰਮ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਪੀੜਿਤ ਪਰਿਵਾਰ ਵਲੋਂ ਕੀਤੀ ਜਾ ਰਹੀ ਹੈ। ਪੀੜਿਤ ਪਰਿਵਾਰ ਨੇ ਦਸਿਆ ਕਿ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿਤੀ ਗਈ ਹੈ ਪਰ ਹਾਲੇ ਪੁਲਿਸ ਕਾਰਵਾਈ ਕਰਨ 'ਚ ਅਣਗਹਿਲੀ ਕਰ ਰਹੀ ਹੈ। ਪੀੜਿਤ ਪਰਿਵਾਰ ਨੇ ਮੁਲਜ਼ਮ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।