SAD ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਨੂੰ ਮਿਲੀ ਜ਼ਮਾਨਤ, ਹਾਈ ਕੋਰਟ ਨੇ ਦਿੱਤਾ ਤੁਰੰਤ ਰਿਹਾਈ ਦਾ ਆਦੇਸ਼
ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਉਸਨੂੰ ਤੁਰੰਤ ਰਿਲੀਜ਼ (ਜੇਲ੍ਹ 'ਚੋਂ ਰਿਹਾ) ਕਰਨ ਦੇ ਹੁਕਮ ਦਿੱਤੇ ਹਨ।
Publish Date: Fri, 21 Nov 2025 01:06 PM (IST)
Updated Date: Fri, 21 Nov 2025 01:10 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਉਸਨੂੰ ਤੁਰੰਤ ਰਿਲੀਜ਼ (ਜੇਲ੍ਹ 'ਚੋਂ ਰਿਹਾ) ਕਰਨ ਦੇ ਹੁਕਮ ਦਿੱਤੇ ਹਨ।