ਮੋਗਾ 'ਚ ਅੱਜ ਆਉਣਗੇ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ, ਇਸ ਸੰਮੇਲਨ 'ਚ ਹੋਣਗੇ ਸ਼ਾਮਲ
ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਪ੍ਰਵਾਸੀ ਭਾਰਤੀ ਕਰਮਜੀਤ ਸਿੰਘ ਯੂਐੱਸਏ ਦੇ ਗ੍ਰਹਿ ਵਿਖੇ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਅੱਜ ਸ਼ਾਮ 4 ਵਜੇ "ਸੇਵਾ ਸਦਭਾਵਨਾ ਸੰਮੇਲਨ" ਵਿਚ ਪਹੁੰਚ ਰਹੇ ਹਨ।
Publish Date: Tue, 09 Dec 2025 02:19 PM (IST)
Updated Date: Tue, 09 Dec 2025 02:23 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਪ੍ਰਵਾਸੀ ਭਾਰਤੀ ਕਰਮਜੀਤ ਸਿੰਘ ਯੂਐੱਸਏ ਦੇ ਗ੍ਰਹਿ ਵਿਖੇ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਅੱਜ ਸ਼ਾਮ 4 ਵਜੇ "ਸੇਵਾ ਸਦਭਾਵਨਾ ਸੰਮੇਲਨ" ਵਿਚ ਪਹੁੰਚ ਰਹੇ ਹਨ।