-
Rule Change From Today: ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ ਬੈਂਕਿੰਗ ਤੱਕ, ਅੱਜ ਤੋਂ ਹੋਣ ਜਾ ਰਹੇ ਹਨ ਇਹ ਅਹਿਮ ਬਦਲਾਅ
ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਦੇਸ਼ ਵਿੱਚ ਕਈ ਬਦਲਾਅ ਹੁੰਦੇ ਹਨ। ਅੱਜ ਤੋਂ ਕੁਝ ਮਹੱਤਵਪੂਰਨ ਸਰਕਾਰੀ ਨਿਯਮ ਲਾਗੂ ਹੋਣ ਜਾ ਰਹੇ ਹਨ। ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈਣ ਵਾਲਾ ਹੈ। ਇਲੈਕਟ੍ਰਿਕ ਵਾਹਨਾਂ ਦੀਆਂ ਕੀਮਤਾਂ ਅੱਜ ਤੋਂ ਬਦਲਣ ਜਾ ਰਹੀਆਂ ਹਨ, ਨਾ...
Business4 hours ago -
HDFC ਬੈਂਕ ਨੇ ਵਿਸ਼ੇਸ਼ FD ਲਈ ਵਧਾ ਦਿੱਤੀ ਹੈ ਸਮਾਂ ਸੀਮਾ, ਇਹਨਾਂ ਲੋਕਾਂ ਕੋਲ ਕਮਾਈ ਕਰਨ ਦਾ ਹੈ ਜ਼ਬਰਦਸਤ ਮੌਕਾ
HDFC ਬੈਂਕ ਨੇ ਵਿਸ਼ੇਸ਼ FD ਲਈ ਵਧਾ ਦਿੱਤੀ ਹੈ ਸਮਾਂ ਸੀਮਾ, ਇਹਨਾਂ ਲੋਕਾਂ ਕੋਲ ਕਮਾਈ ਕਰਨ ਦਾ ਹੈ ਜ਼ਬਰਦਸਤ ਮੌਕਾ
Business4 hours ago -
ਮੁੱਖ ਮੰਤਰੀ ਭਗਵੰਤ ਮਾਨ ਨੇ z+ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖਿਆ ਪੱਤਰ
ਮੁੱਖ ਮੰਤਰੀ ਭਗਵੰਤ ਮਾਨ ਨੇ z+ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਪੰਜਾਬ ਤੇ ਦਿੱਲੀ ਵਿਚ ਸੁਰੱਖਿਆ ਨਾ ਲੈਣ ਦੀ ਗੱਲ ਕੀਤੀ ਹੈ।
punjab4 hours ago -
ਅਮਲੋਹ ਦੇ ਨੌਜਵਾਨ ਨੇ ਆਈਪੀਐੱਲ ਮੈਚ ਦੇ ਆਨਲਾਈਨ ਐਪ ਤੋਂ ਜਿੱਤੀ ਔਡੀ ਕਾਰ ਤੇ 22 ਲੱਖ ਰੁਪਏ
ਅਮਲੋਹ ਦੇ ਨੌਜਵਾਨ ਨੇ ਆਈਪੀਐੱਲ ਮੈਚ ਦੇ ਆਨਲਾਈਨ ਐਪ ਤੋਂ ਔਡੀ ਕਾਰ ਤੇ 22 ਲੱਖ ਦਾ ਇਨਾਮ ਜਿੱਤਿਆ ਹੈ।
punjab4 hours ago -
ਮੁਹਾਲੀ ਦੇ ਝੰਜੇੜੀ 'ਚ ਗੈਂਗਸਟਰਾਂ ਨਾਲ ਹੋਇਆ ਪੁਲਿਸ ਮੁਕਾਬਲਾ, ਦੋ ਬਦਮਾਸ਼ਾਂ ਦੇ ਲੱਗੀਆਂ ਗੋਲ਼ੀਆਂ
AGTF ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਟੀਮ ਵਲੋਂ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਝੰਜੇੜੀ ਦੇ ਗੁੱਗਾ ਮੈੜੀ ਵਿਖੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਇਸ ਮੁਠਭੇੜ ਕਰੀਬ ਰਾਤ 1 ਵਜੇ ਹੋਈ ਹੈ।
punjab4 hours ago -
ਗਰਮੀ ’ਚ ਸਰਦੀ ਦਾ ਅਹਿਸਾਸ, ਮੌਸਮ ਦਾ ਧਿਆਨ ਰੱਖਦਿਆਂ ਫ਼ਸਲਾਂ ਬੀਜਣ ਦੀ ਸਲਾਹ, ਵੀਰਵਾਰ ਨੂੂੰ ਵੀ ਮੀਂਹ ਪੈਣ ਦੀ ਸੰਭਾਵਨਾ
ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਨਾਲ ਪੰਜਾਬ ’ਚ ਇਕ ਵਾਰ ਮੁੜ ਤੋਂ ਮੌਸਮ ਨੇ ਕਰਵਟ ਲਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬਰਸਾਤ ਹੋਣ ਨਾਲ ਤਾਪਮਾਨ ’ਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ।
punjab4 hours ago -
ਹਿਮਾਚਲ ਦੇ ਰਸਤੇ ਹਰਿਆਣੇ ’ਚ ਆਵੇਗਾ ਐੱਸਵਾਈਐੱਲ ਨਹਿਰ ਦਾ ਪਾਣੀ, ਲੋਕ ਸਭਾ ਚੋਣਾਂ ਤੋਂ ਪਹਿਲਾਂ ਐੱਸਵਾਈਐੱਲ ਦੇ ਪਾਣੀ ਦਾ ਹੱਲ ਕੱਢਣ ਲਈ ਸਰਕਾਰ ਤਤਪਰ
ਹਰਿਆਣੇ ਦੀ ਭਾਜਪਾ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਐੱਸਵਾਈਐੱਲ ਨਹਿਰ ਦਾ ਪਾਣੀ ਆਪਣੇ ਸੂਬੇ ’ਚ ਲਿਆਉਣ ਦਾ ਰਾਹ ਤਿਆਰ ਕਰ ਲੈਣਾ ਚਾਹੁੰਦੀ ਹੈ। ਇਸ ਦੇ ਲਈ ਹਰਿਆਣਾ ਸਰਕਾਰ ਨੇ ਆਪਣੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਸਹਿਯੋਗ ਨਾਲ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਲਿਆਉ...
punjab4 hours ago -
ਜੰਗਾਂ, ਹੜ੍ਹਾਂ, ਜ਼ਮੀਨਾਂ ’ਚ ਬੰਬਾਂ ਦੀ ਮਾਇਨਿੰਗ ਦਾ ਸੰਤਾਪ ਭੋਗਣ ਵਾਲੇ ਦੋਸਤਪੁਰ ਦੀ ਕੌਣ ਲਵੇਗਾ ਸਾਰ
ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੀ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਤੋਂ ਕਰੀਬ 2 ਕਿਲੋਮੀਟਰ ਦੂਰੀ ਤੇ ਵੱਸੇ ਬਲਾਕ ਕਲਾਨੌਰ ਦਾ ਪਿੰਡ ਦੋਸਤਪੁਰ ਅਜਿਹਾ ਪਿੰਡ ਹੈ, ਜਿੱਥੋਂ ਦੇ ਲੋਕਾਂ ਨੂੰ ਭਾਰਤ-ਪਾਕਿ ਦਰਮਿਆਨ ਹੋਈਆਂ ਵੱਖ-ਵੱਖ ਲੜਾਈਆਂ, ਰਾਵੀ ਦਰਿਆ ਦੇ ਹੜ੍ਹਾਂ ਦੀ ਮਾਰ,...
punjab4 hours ago -
ਫਤਹਿਗੜ੍ਹ ਸਾਹਿਬ ’ਚ ਸੂਬੇ ਦਾ ਪਹਿਲਾ ‘ਸਾਥ ਟਾਈਮ ਬੈਂਕ’ ਸ਼ੁਰੂ, ਸਮਾਜਿਕ ਖੇਤਰ 'ਚ ਯੋਗਦਾਨ ਪਾਉਣ ਲਈ ਨੌਜਵਾਨ ਪੀੜ੍ਹੀ ਨੂੰ ਪਲੇਟਫਾਰਮ ਕਰਵਾਏਗਾ ਮੁਹੱਈਆ
‘‘ਜ਼ਿਲ੍ਹਾ ਪ੍ਰਸ਼ਾਸਨ ਫਤਹਿਗੜ੍ਹ ਸਾਹਿਬ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਸੂਬੇ ਦਾ ਪਹਿਲਾ ‘ਸਾਥ ਟਾਈਮ ਬੈਂਕ’ ਸ਼ੁਰੂ ਕੀਤਾ ਗਿਆ। ਇਹ ਮੰਚ, ਸਵੈ-ਇੱਛਤ ਭਾਈਚਾਰਕ ਸੇਵਾ ਰਾਹੀਂ ਸਮਾਜਿਕ ਖੇਤਰ ਵਿਚ ਯੋਗਦਾਨ ਪਾਉਣ ਅਤੇ ਮਦਦ ਦੀ ਪੇਸ਼ਕਸ਼ ਲਈ ਨੌਜਵਾਨ ਪੀੜ੍ਹੀ ਨੂੰ ਪਲੇਟਫਾਰਮ ਮੁਹੱਈਆ ਕਰ...
punjab4 hours ago -
ਰਜਿਸਟ੍ਰੇਸ਼ਨ ਐਂਡ ਲਾਇਸੈਂਸ ਅਥਾਰਟੀ 'ਚ ਸਾਰੀਆਂ ਸੇਵਾਵਾਂ ਆਨਲਾਈਨ, ਅੱਜ ਤੋਂ ਆਫਲਾਈਨ ਕੰਮ ਬੰਦ
ਰਜਿਸਟ੍ਰੇਸ਼ਨ ਐਂਡ ਲਾਇਸੈਂਸ ਅਥਾਰਟੀ ਵਿਚ ਹੁਣ ਕੋਈ ਵੀ ਕੰਮ ਆਫਲਾਈਨ ਨਹੀਂ ਹੋਵੇਗਾ। ਵੀਰਵਾਰ ਤੋਂ ਇੰਤਜ਼ਾਮਾਂ ਵਿਚ ਤਬਦੀਲੀ ਲਾਗੂ ਹੋ ਰਹੀ ਹੈ।
punjab4 hours ago