ਮਾਤਾ ਹਰਬੰਸ ਕੌਰ ਸੋਮਲ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ

ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ
ਮਲੌਦ : ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਸ਼ਹਿਰੀ ਦੇ ਜੱਥੇਦਾਰ ਅਤੇ ਆੜ੍ਹਤੀ ਐਸੋਸੀਏਸ਼ਨ ਮਲੌਦ ਦੇ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਉਘੇ ਗੰਨਾ ਕਾਸ਼ਤਕਾਰ ਗੁਰਦੀਪ ਸਿੰਘ ਸੋਮਲ ਅਤੇ ਐਨਆਰਆਈ ਸੰਦੀਪ ਸਿੰਘ ਨੌਰਵੇ ਦੇ ਮਾਤਾ ਹਰਬੰਸ ਕੌਰ ਸੋਮਲ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਹਜ਼ੂਰੀ ਰਾਗੀ ਭਾਂਈ ਰਾਜਿੰਦਰ ਸਿੰਘ ਕਰਤਾਰਪੁਰ ਵਾਲਿਆਂ ਦੇ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ, ਸਾਬਕਾ ਸੰਸਦੀ ਸਕੱਤਰ ਐਡੋਵਕੇਟ ਹਰੀਸ਼ ਰਾਏ ਢਾਂਡਾ, ਕੌਮੀ ਸੀ. ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ ਅਤੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਵ. ਮਾਤਾ ਹਰਬੰਸ ਕੌਰ ਨੇ ਜਿੱਥੇ ਪੂਰੇ ਸੋਮਲ ਪਰਿਵਾਰ ਨੂੰ ਇਕਜੁੱਟ ਰੱਖਦਿਆਂ ਬੁਲੰਦੀਆਂ ਤੇ ਪਹੁੰਚਾਇਆ ਉੱਥੇ ਏਨੀ ਗੰਭੀਰ ਬਿਮਾਰੀ ਨਾਲ ਝੂਜਦਿਆਂ ਵੀ ਪੂਰੀ ਚੜ੍ਹਦੀ ਕਲਾਂ ਵਿਚ ਰਹਿੰਦਿਆਂ ਅੰਤਲੇ ਸਮੇਂ ਤੱਕ ਸਮਾਜਿਕ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਂਦੇ ਰਹੇ।
ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਚੇਅਰਮੈਨ ਗੁਰਦਰਸ਼ਨ ਸਿੰਘ ਕੂਹਲੀ, ਚੇਅਰਮੈਨ ਕਰਨ ਸਿਹੌੜਾ, ਪ੍ਰੋ. ਭੁਪਿੰਦਰ ਸਿੰਘ ਚੀਮਾ ਪਾਇਲ, ਜੱਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਜੱਥੇ. ਹਰਪਾਲ ਸਿੰਘ ਜੱਲ੍ਹਾ, ਜੱਥੇ. ਜਗਮੇਲ ਸਿੰਘ ਬੌਂਦਲੀ, ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਸਾਬਕਾ ਪ੍ਰਧਾਨ ਸੰਜੀਵ ਪੁਰੀ ਮਲੌਦ, ਸਰਦਾਰ ਅਮਰਦਲਜੀਤ ਸਿੰਘ ਫੂਲਕਾ, ਨਿਰਮਲ ਸਿੰਘ ਧਾਲੀਵਾਲ, ਚੇਅਰਮੈਨ ਪ੍ਰਿਤਪਾਲ ਸਿੰਘ ਝੱਮਟ, ਚੇਅਰਮੈਨ ਕਮਲਜੀਤ ਸਿੰਘ ਸਿਆੜ੍ਹ, ਕੰਵਰਦੀਪ ਸਿੰਘ ਜੱਗੀ ਦੋਰਾਹਾ, ਜਗਦੀਪ ਸਿੰਘ ਲਹਿਲ, ਗੁਰਪ੍ਰੀਤ ਸਿੰਘ ਲਾਪਰਾ, ਜੱਥੇ.ਗੁਰਜੀਤ ਸਿੰਘ ਮਾਂਗੇਵਾਲ, ਜਗਮੋਹਣ ਸਿੰਘ ਕੂਹਲੀ, ਜੱਥੇ. ਮਨਜੀਤ ਸਿੰਘ ਘੁਢਾਣੀ, ਠੇਕੇਦਾਰ ਹਰਦੇਵ ਸਿੰਘ ਸਿਆੜ੍ਹ, ਅਮਰੀਕ ਸਿੰਘ ਰੋੜੀਆ, ਰਾਜਿੰਦਰ ਸਿੰਘ ਕਾਕਾ ਰੋੜੀਆਂ, ਸੈਕਟਰੀ ਹਰਿੰਦਰ ਸਿੰਘ ਨਿੱਕਾ ਜਰਗੜੀ, ਦਰਸ਼ਨ ਸਿੰਘ ਬਾਬਰਪੁਰ, ਿਪਾਲ ਸਿੰਘ ਘੁਢਾਣੀ, ਜੱਥੇ. ਜੋਗਾ ਸਿੰਘ ਰਾਮਗੜ੍ਹ ਸਰਦਾਰਾਂ, ਠੇਕੇਦਾਰ ਹਰਮਿੰਦਰ ਸਿੰਘ ਜਰਗ, ਯਾਦਵਿੰਦਰ ਸਿੰਘ ਉਕਸੀ, ਦਰਸ਼ਨ ਸਿੰਘ ਰੱਬੋਂ, ਵੀ.ਪੀ. ਕੇਨ ਸੁਧੀਰ ਕੁਮਾਰ, ਰਾਮਵੀਰ ਸਿੰਘ ਰਾਣਾ, ਸੀ. ਮੀਤ ਪ੍ਰਧਾਨ ਰਛਪਾਲ ਸਿੰਘ, ਕੌਂਸਲਰ ਅਵਿੰਦਰਦੀਪ ਸਿੰਘ, ਗੁਰਜੀਤ ਸਿੰਘ ਨੋਨੂੰ ਕੂਹਲੀ, ਸੁਰਿੰਦਰ ਸਿੰਘ ਸਰੌਦ, ਸਤਜੀਤ ਸਿੰਘ ਰਾਮਗੜ੍ਹ ਸਰਦਾਰਾਂ, ਹਰਦੇਵ ਸਿੰਘ ਬਾਬਰਪੁਰ, ਸਰਬਜੀਤ ਸਿੰਘ ਰੋਣੀ, ਜਬਰ ਸਿੰਘ ਦੁਧਾਲ, ਚਰਨਜੀਤ ਸਿੰਘ ਰਾਮਗੜ੍ਹ ਸਰਦਾਰਾ, ਜੱਥੇ. ਜੋਰਾ ਸਿੰਘ, ਮਾ. ਬਲਜਿੰਦਰ ਸਿੰਘ, ਡਾ. ਸੁਰਿੰਦਰ ਸਿੰਘ ਸ਼ਾਹਪੁਰ, ਰਵਿੰਦਰਪਾਲ ਸਿੰਘ ਚੀਨਾ, ਰਜਿੰਦਰ ਸਿੰਘ ਆਲਮਪੁਰ, ਬਲਵੰਤ ਸਿੰਘ ਘਲੋਟੀ, ਜੱਥੇ. ਜਸਵੀਰ ਸਿੰਘ ਨਿਜਾਮਪੁਰ, ਜੱਥੇ. ਜਗਦੇਵ ਸਿੰਘ ਦਬੁਰਜੀ, ਨਿਰਮਲ ਸਿੰਘ ਚਾਪੜਾ, ਵਿਨੋਦ ਕੁਮਾਰ ਸੋਹੀਆ, ਜਸਵਿੰਦਰ ਸਿੰਘ ਕਾਕਾ ਚੋਮੋ, ਕੁਲਦੀਪ ਸਿੰਘ ਦੌਦ, ਸੁਖਦੇਵ ਸਿੰਘ ਲਹਿਲ, ਜਤਿੰਦਰ ਕੁਮਾਰ ਸਿੰਗਲਾ, ਦਵਿੰਦਰ ਸਿੰਘ ਟਿੰਬਰਵਾਲ, ਪ੍ਰਿੰਸੀਪਲ ਬਲਵੰਤ ਸਿੰਘ ਉਕਸੀ, ਕਰਨੈਲ ਸਿੰਘ ਰੱਬੋਂ, ਅਵਤਾਰ ਸਿੰਘ ਤਾਰੀ ਗੋਸਲ, ਹਰਦੇਵ ਸਿੰਘ ਬਾਠ, ਸੁਖਦੇਵ ਸਿੰਘ ਟਿਵਾਣਾ, ਲਖਵਿੰਦਰ ਸਿੰਘ ਭੁੱਲਰ, ਸੁਖਦੀਪ ਸਿੰਘ ਮਾਨ, ਟੋਨੀ ਮਾਂਗਟ, ਬਲਵਿੰਦਰ ਸਿੰਘ ਰੱਖੜਾ, ਮਨਦੀਪ ਸਿੰਘ, ਹਰਬੰਸ ਸਿੰਘ ਲਲਹੇੜੀ, ਜੱਥੇ. ਜਗਦੇਵ ਸਿੰਘ ਦਬੁਰਜੀ, ਆੜ੍ਹਤੀ ਐਸੋ. ਮਾਲੇਰਕੋਟਲਾ ਦੇ ਪ੍ਰਧਾਨ ਤਰਸੇਮ ਸਿੰਘ, ਬਲਵੰਤ ਸਿੰਘ ਘਲੋਟੀ, ਸੈਕਟਰੀ ਸਲੀਮ ਮੁਹੰਮਦ, ਸੁਖਵੀਰ ਸਿੰਘ ਦੌਲਤਪੁਰ, ਮੇਜਰ ਸਿੰਘ ਦੌਲਤਪੁਰ, ਜੱਥੇ. ਬਹਾਦਰ ਸਿੰਘ ਰੱਬੋਂ, ਦਵਿੰਦਰ ਸਿੰਘ ਸਾਹਨੇਵਾਲ, ਮਨਦੀਪ ਸਿੰਘ ਚਾਪੜਾ, ਇੰਸ. ਰਵਿੰਦਰ ਸਿੰਘ ਚੀਮਾ, ਮੇਜਰ ਸਿੰਘ ਰਤਨਪਾਲੋ, ਪ੍ਰਿੰਸੀਪਲ ਪਰਗਟ ਸਿੰਘ, ਵਰਿੰਦਰਜੀਤ ਸਿੰਘ ਨੀਲਾ ਰੱਬੋਂ, ਜਸਪ੍ਰੀਤ ਸਿੰਘ ਮਾਲੋਦੌਦ, ਪ੍ਰਧਾਨ ਸਿੰਘ ਸੋਮਲ, ਰੂਬਲ ਸਿੰਗਲਾ, ਵਿਸ਼ਾਲ ਵਰਮਾ, ਪੂਰਨ ਚੰਦ ਗੋਇਲ, ਰਾਕੇਸ਼ ਪੁਰੀ, ਵਰਿੰਦਰ ਕੁਮਾਰ ਗੇਂਦ, ਇੰਦਰਜੀਤ ਪੁਰੀ, ਕੁਲਵਿੰਦਰ ਸਿੰਘ ਚਹਿਲ, ਬੀਬੀ ਜਸਪ੍ਰੀਤ ਕੌਰ ਅੜੈਚਾ, ਬਲਜੀਤ ਸਿੰਘ ਝੱਮਟ, ਅਮਨਦੀਪ ਸਿੰਘ ਟੋਨਾ, ਜਗਜੀਤ ਸਿੰਘ ਜੱਗੀ ਚਣਕੋਇਆ, ਹਰਪ੍ਰੀਤ ਸਿੰਘ ਸੇਠ ਬੇਰਕਲਾਂ, ਕੁਲਵਿੰਦਰ ਸਿੰਘ ਚਹਿਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸ਼ਖ਼ਸ਼ੀਅਤਾਂ ਅਤੇ ਪਰਿਵਾਰ ਦੇ ਸਨੇਹੀ ਹਾਜ਼ਰ ਸਨ। ਪਰਿਵਾਰ ਵੱਲੋਂ ਵੱਖ ਵੱਖ ਧਾਰਮਿਕ ਅਸਥਾਨਾਂ ਅਤੇ ਸਕੂਲ ਲਈ ਮਾਤਾ ਜੀ ਦੀ ਯਾਦ ਵਿਚ ਨਕਦ ਰਾਸ਼ੀ ਦਿੱਤੀ ਗਈ। ਸ਼ੋ੍ਰਮਣੀ ਕਮੇਟੀ ਮੈਂਬਰ ਜੱਥੇ. ਰਘਵੀਰ ਸਿੰਘ ਸਹਾਰਨ ਮਾਜਰਾ ਨੇ ਪਰਿਵਾਰ ਵੱਲੋਂ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।