ਕਮਲਜੀਤ ਲੱਖਾ ਦੇ ਹੱਕ ’ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ
ਕਮਲਜੀਤ ਲੱਖਾ ਦੇ ਹੱਕ ’ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ
Publish Date: Mon, 08 Dec 2025 08:02 PM (IST)
Updated Date: Mon, 08 Dec 2025 08:03 PM (IST)
ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ, ਹਠੂਰ : ਆਮ ਆਦਮੀ ਪਾਰਟੀ ਵੱਲੋ ਐਲਾਨੇ ਬਲਾਕ ਸੰਮਤੀ ਜ਼ੋਨ ਤਿੰਨ ਦੇ ਉਮੀਦਵਾਰ ਕਮਲਜੀਤ ਕੌਰ ਲੱਖਾ ਦੇ ਹੱਕ ਵਿਚ ਉਨ੍ਹਾਂ ਦੇ ਪਤੀ ਸੁਰਿੰਦਰ ਸਿੰਘ ਲੱਖਾ ਨੇ ਪਿੰਡ ਲੱਖਾ ਵਿਖੇ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਇਸ ਮੌਕੇ ਜਨਰਲ ਸਕੱਤਰ ਜਰਨੈਲ ਸਿੰਘ ਬਰਾੜ, ਪ੍ਰਧਾਨ ਤਰਸੇਮ ਸਿੰਘ ਖਾਲਸਾ, ਜਨਰਲ ਸਕੱਤਰ ਗੁਰਦੀਪ ਸਿੰਘ ਭੁੱਲਰ ਚਕਰ, ਗੁਰਦੇਵ ਸਿੰਘ ਜੈਦ, ਦਰਸ਼ਨ ਸਿੰਘ, ਇੰਦਰਪਾਲ ਸਿੰਘ, ਕੁਲਵੰਤ ਸਿੰਘ, ਅਲਵਿੰਦਰ ਸਿੰਘ, ਨੈਬ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਚਮਕੌਰ ਸਿੰਘ, ਜੀਤ ਸਿੰਘ, ਰਣਜੀਤ ਕੌਰ, ਮਹਿੰਦਰ ਕੌਰ ਆਦਿ ਹਾਜ਼ਰ ਸਨ।