ਸ਼ਹੀਦ ਕਮਿੱਕਰ ਸਿੰਘ ਦੀ ਪਤਨੀ ਲਛਮੀ ਦਾ ਦੇਹਾਂਤ
ਅੱਤਵਾਦ ਦੌਰਾਨ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਕਮਿੱਕਰ ਸਿੰਘ ਦੀ ਪਤਨੀ ਲਛਮੀ ਕੌਰ ਸਹੋਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ 'ਤੇ ਜ਼ਿਲ੍ਹਾ ਪੁਲਿਸ, ਰਾਜਨੀਤਿਕਾਂ, ਸਮਾਜ ਸੇਵੀ ਸੰਸਥਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੇ ਸਪੁੱਤਰ ਕੁਲਵੰਤ ਸਹੋਤਾ ਨੇ ਦੱਸਿਆ ਮਾਤਾ ਲਛਮੀ ਕੌਰ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ 17 ਦਸੰਬਰ ਐਤਵਾਰ ਦੁਪਹਿਰ 1 ਤੋਂ 2 ਵਜੇ ਤਕ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਪੁਰਾਣਾ ਅੱਡਾ ਰਾਏਕੋਟ ਜਗਰਾਓਂ ਵਿਖੇ ਪਾਏ ਜਾਣਗੇ।
Publish Date: Thu, 14 Dec 2023 09:58 PM (IST)
Updated Date: Thu, 14 Dec 2023 09:58 PM (IST)
ਸੰਜੀਵ ਗੁਪਤਾ, ਜਗਰਾਓਂ : ਅੱਤਵਾਦ ਦੌਰਾਨ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਕਮਿੱਕਰ ਸਿੰਘ ਦੀ ਪਤਨੀ ਲਛਮੀ ਕੌਰ ਸਹੋਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ 'ਤੇ ਜ਼ਿਲ੍ਹਾ ਪੁਲਿਸ, ਰਾਜਨੀਤਿਕਾਂ, ਸਮਾਜ ਸੇਵੀ ਸੰਸਥਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੇ ਸਪੁੱਤਰ ਕੁਲਵੰਤ ਸਹੋਤਾ ਨੇ ਦੱਸਿਆ ਮਾਤਾ ਲਛਮੀ ਕੌਰ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ 17 ਦਸੰਬਰ ਐਤਵਾਰ ਦੁਪਹਿਰ 1 ਤੋਂ 2 ਵਜੇ ਤਕ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਪੁਰਾਣਾ ਅੱਡਾ ਰਾਏਕੋਟ ਜਗਰਾਓਂ ਵਿਖੇ ਪਾਏ ਜਾਣਗੇ।