ਭਾਜਪਾ ਨੇ ਚੋਣ ਸਬੰਧੀ ਕੀਤੀ ਇਕੱਤਰਤਾ
ਭਾਜਪਾ ਨੇ ਚੋਣ ਸਬੰਧੀ ਕੀਤੀਆਂ ਵਿਚਾਰਾਂ
Publish Date: Mon, 01 Dec 2025 09:22 PM (IST)
Updated Date: Mon, 01 Dec 2025 09:23 PM (IST)
ਜਗਰਾਓਂ : ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬਾਰੇ ਭਾਜਪਾ ਜ਼ਿਲ੍ਹਾ ਜਗਰਾਓਂ ਦੀਆਂ ਵਿਧਾਨ ਸਭਾ ਜਗਰਾਓਂ, ਦਾਖਾ, ਰਾਏਕੋਟ ਵਿਖੇ ਬੈਠਕਾ ਹੋਈਆਂ। ਇਸ ਬੈਠਕ ਵਿੱਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਜਤਿੰਦਰ ਮਿੱਤਲ, ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ, ਗੌਰਵ ਖੁੱਲਰ, ਰਮਿੰਦਰ ਸੰਗੋਵਾਲ, ਪਰਮਜੀਤ ਟੂਸੇ, ਹਰਕੰਵਲਜੀਤ ਸਿੰਘ, ਗੁਰਸਿਮਰਨ ਸਿੰਘ, ਸੇਵਾਮੁਕਤ ਕਰਨਲ ਇੰਦਰਪਾਲ ਸਿੰਘ, ਮੇਜਰ ਸਿੰਘ ਦੇਤਵਾਲ, ਕੰਵਰ ਨਰਿੰਦਰ ਸਿੰਘ, ਲਖਵਿੰਦਰ ਸਿੰਘ ਸਪਰਾ, ਸੁਮਿਤ ਅਰੋੜਾ, ਬਾਲ ਕ੍ਰਿਸ਼ਨ ਗਰਗ, ਐਡਵੋਕੇਟ ਵਿਵੇਕ ਭਾਰਦਵਾਜ, ਰਾਜ ਵਰਮਾ, ਸੁੰਦਰ ਲਾਲ, ਸੰਜੀਵ ਢੰਡ, ਜਗਜੀਵਨ ਸਿੰਘ ਰਕਬਾ, ਗੁਰਜੀਤ ਕੋਰ, ਨਵਨੀਤ ਗੁਪਤਾ, ਟੋਨੀ ਵਰਮਾ, ਗੁਰਭੇਜ ਸਿੰਘ, ਗੁਰਦਿਆਲ ਸਿੰਘ, ਕੇਵਲ ਸਿੰਘ, ਜਗਦੇਵ ਸਿੰਘ ਦਿਓਲ, ਮਨੋਜ ਗੋਇਲ, ਮਨੋਜ ਜੈਨ, ਦੀਪਕ ਬਾਂਸਲ ਆਦਿ ਹਾਜ਼ਰ ਸਨ।