ਐੱਸਐੱਸਪੀ ਦਫ਼ਤਰ ਦੇ ਿਘਰਾਓ 'ਚ ਸ਼ਾਮਲ ਹੋਣ ਦੀ ਅਪੀਲ
ਸਥਾਨਕ ਹੀਰਾ ਬਾਗ ਸਥਿਤ ਐੱਨਆਰਆਈ ਪਰਿਵਾਰ ਨੂੰ ਕੋਠੀ ਦੇ ਕਬਜੇ ਤੋਂ ਬਾਅਦ ਕਾਗਜ਼ਾਤ ਦਰੁਸਤੀ ਲਈ ਸੰਘਰਸ਼ ਕਰ ਰਹੀ ਐੱਨਆਰਆਈ ਪ੍ਰਰਾਪਰਟੀ ਬਚਾਓ ਐਕਸ਼ਨ ਕਮੇਟੀ ਨੇ 31 ਜੁਲਾਈ ਨੂੰ ਐੱਸਐੱਸਪੀ ਦਫ਼ਤਰ ਦੇ ਿਘਰਾਓ 'ਚ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ। ਕਮੇਟੀ ਮੈਂਬਰਾਂ ਨੇ ਿਘਰਾਓ ਦੀਆਂ ਤਿਆਰੀਆਂ ਮੁਕੰਮਲ ਕਰਨ ਦਾ ਦਾਅਵਾ ਕਰਦਿਆਂ ਕਿਹਾ 31 ਜੁਲਾਈ ਦਿਨ ਸੋਮਵਾਰ ਪਹਿਲਾਂ ਰੇਲਵੇ ਪੁਲ ਹੇਠਾਂ ਬੇਸਿਕ ਸਕੂਲ ਦੇ ਸਾਹਮਣੇ ਸਵੇਰੇ 11 ਤੋਂ 1 ਵਜੇ ਤਕ ਰੋਸ ਰੈਲੀ ਕੀਤੀ ਜਾਵੇਗੀ, ਜਿਸ 'ਚ ਐੱਸਆਰਆਈ ਪਰਿਵਾਰ ਨਾਲ ਹੋਈ ਧੋਖਾਧੜੀ ਦਾ ਕੱਚਾ ਚਿੱਠਾ ਖੋਲਿ੍ਹਆ ਜਾਵੇਗਾ। ਉਪਰੰਤ ਵੱਡਾ ਇਕੱਠ ਰੋਸ ਮਾਰਚ ਦੇ ਰੂਪ 'ਚ ਐੱਸਐੱਸਪੀ ਦਫ਼ਤਰ ਨਾਅਰੇਬਾਜ਼ੀ ਕਰਦਾ ਪੁੱਜੇਗਾ, ਜਿਥੇ ਐੱਸਐੱਸਪੀ ਦਫ਼ਤਰ ਦਾ ਿਘਰਾਓ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਤਰਲੋਚਨ ਸਿੰਘ, ਜਗਦੀਸ਼ ਸਿੰਘ ਕਾਉਂਕੇ, ਕੰਵਲਜੀਤ ਖੰਨਾ, ਜਗਸੀਰ ਸਿੰਘ ਢੁੱਡੀਕੇ, ਸੁਖਦੇਵ ਸਿੰਘ ਭੂੰਦੜੀ, ਜਗਤਾਰ ਸਿੰਘ ਦੇਹੜਕਾ, ਭਰਪੂਰ ਸਿੰਘ ਸਵੱਦੀ, ਗੁਰਮੇਲ ਸਿੰਘ ਰੂਮੀ, ਸੁਰਜੀਤ ਸਿੰਘ ਦੌਧਰ, ਇੰਦਰਜੀਤ ਸਿੰਘ ਧਾਲੀਵਾਲ, ਬਚਿੱਤਰ ਸਿੰਘ ਧੋਥੜ ਤੇ ਹੁਕਮਰਾਜ ਦੇਹੜਕਾ ਆਦਿ ਹਾਜ਼ਰ ਹੋਏ।
Publish Date: Sat, 29 Jul 2023 09:54 PM (IST)
Updated Date: Sat, 29 Jul 2023 09:54 PM (IST)
ਸੰਜੀਵ ਗੁਪਤਾ, ਜਗਰਾਓਂ : ਸਥਾਨਕ ਹੀਰਾ ਬਾਗ ਸਥਿਤ ਐੱਨਆਰਆਈ ਪਰਿਵਾਰ ਨੂੰ ਕੋਠੀ ਦੇ ਕਬਜੇ ਤੋਂ ਬਾਅਦ ਕਾਗਜ਼ਾਤ ਦਰੁਸਤੀ ਲਈ ਸੰਘਰਸ਼ ਕਰ ਰਹੀ ਐੱਨਆਰਆਈ ਪ੍ਰਰਾਪਰਟੀ ਬਚਾਓ ਐਕਸ਼ਨ ਕਮੇਟੀ ਨੇ 31 ਜੁਲਾਈ ਨੂੰ ਐੱਸਐੱਸਪੀ ਦਫ਼ਤਰ ਦੇ ਿਘਰਾਓ 'ਚ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।
ਕਮੇਟੀ ਮੈਂਬਰਾਂ ਨੇ ਿਘਰਾਓ ਦੀਆਂ ਤਿਆਰੀਆਂ ਮੁਕੰਮਲ ਕਰਨ ਦਾ ਦਾਅਵਾ ਕਰਦਿਆਂ ਕਿਹਾ 31 ਜੁਲਾਈ ਦਿਨ ਸੋਮਵਾਰ ਪਹਿਲਾਂ ਰੇਲਵੇ ਪੁਲ ਹੇਠਾਂ ਬੇਸਿਕ ਸਕੂਲ ਦੇ ਸਾਹਮਣੇ ਸਵੇਰੇ 11 ਤੋਂ 1 ਵਜੇ ਤਕ ਰੋਸ ਰੈਲੀ ਕੀਤੀ ਜਾਵੇਗੀ, ਜਿਸ 'ਚ ਐੱਸਆਰਆਈ ਪਰਿਵਾਰ ਨਾਲ ਹੋਈ ਧੋਖਾਧੜੀ ਦਾ ਕੱਚਾ ਚਿੱਠਾ ਖੋਲਿ੍ਹਆ ਜਾਵੇਗਾ। ਉਪਰੰਤ ਵੱਡਾ ਇਕੱਠ ਰੋਸ ਮਾਰਚ ਦੇ ਰੂਪ 'ਚ ਐੱਸਐੱਸਪੀ ਦਫ਼ਤਰ ਨਾਅਰੇਬਾਜ਼ੀ ਕਰਦਾ ਪੁੱਜੇਗਾ, ਜਿਥੇ ਐੱਸਐੱਸਪੀ ਦਫ਼ਤਰ ਦਾ ਿਘਰਾਓ ਕੀਤਾ ਜਾਵੇਗਾ।
ਇਸ ਮੌਕੇ ਕਿਸਾਨ ਆਗੂ ਤਰਲੋਚਨ ਸਿੰਘ, ਜਗਦੀਸ਼ ਸਿੰਘ ਕਾਉਂਕੇ, ਕੰਵਲਜੀਤ ਖੰਨਾ, ਜਗਸੀਰ ਸਿੰਘ ਢੁੱਡੀਕੇ, ਸੁਖਦੇਵ ਸਿੰਘ ਭੂੰਦੜੀ, ਜਗਤਾਰ ਸਿੰਘ ਦੇਹੜਕਾ, ਭਰਪੂਰ ਸਿੰਘ ਸਵੱਦੀ, ਗੁਰਮੇਲ ਸਿੰਘ ਰੂਮੀ, ਸੁਰਜੀਤ ਸਿੰਘ ਦੌਧਰ, ਇੰਦਰਜੀਤ ਸਿੰਘ ਧਾਲੀਵਾਲ, ਬਚਿੱਤਰ ਸਿੰਘ ਧੋਥੜ ਤੇ ਹੁਕਮਰਾਜ ਦੇਹੜਕਾ ਆਦਿ ਹਾਜ਼ਰ ਹੋਏ।