ਮਾਤਾ ਸੁਦਰਸ਼ਨ ਕੁਮਾਰੀ ਨੂੰ ਗਮਗੀਨ ਮਾਹੌਲ ’ਚ ਅੰਤਿਮ ਵਿਦਾਇਗੀ
ਮਾਤਾ ਸੁਦਰਸ਼ਨ ਕੁਮਾਰੀ ਨੂੰ ਗਮਗੀਨ ਮਾਹੌਲ ‘ਚ ਦਿੱਤੀ ਅੰਤਿਮ ਵਿਦਾਇਗੀ
Publish Date: Wed, 14 Jan 2026 06:17 PM (IST)
Updated Date: Wed, 14 Jan 2026 06:18 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੱਤਰਕਾਰ ਅਮਨ ਅਰੋੜਾ ਤੇ ਮੌਂਟੀ ਅਰੋੜਾ ਯੂਕੇ ਦੇ ਮਾਤਾ ਸੁਦਰਸ਼ਨ ਕੁਮਾਰੀ ਪਤਨੀ ਮਾਸਟਰ ਪਿਆਰਾ ਲਾਲ ਦਾ 80 ਸਾਲ ਦੀ ਉਮਰ ‘ਚ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਬੁੱਧਵਾਰ ਨੂੰ ਗਮਗੀਨ ਮਾਹੌਲ ਵਿਚ ਮਾਤਾ ਸੁਦਰਸ਼ਨ ਕੁਮਾਰੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਮੋਗਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਪੁੱਤਰਾਂ ਅਮਨ ਅਰੋੜਾ ਤੇ ਮੌਂਟੀ ਅਰੋੜਾ ਵੱਲੋਂ ਦਿੱਤੀ ਗਈ। ਅੰਤਿਮ ਸਸਕਾਰ ਮੌਕੇ ਨਗਰ ਪੰਚਾਇਤ ਪ੍ਰਧਾਨ ਗੁਲਜਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਸੁਖਦੀਪ ਸਿੰਘ ਸੋਨੂੰ ਪੀਏ, ਚੇਅਰਮੈਨ ਗੁਰਮੁਖ ਸਿੰਘ ਕੋਟਲਾ, ਪਵਨ ਪੁਰੀ, ਐੱਮਸੀ ਪ੍ਰਵੀਨ ਗਰੋਵਰ, ਐੱਮਸੀ ਰਾਖੀ ਮੱਟੂ, ਪ੍ਰਧਾਨ ਤਰਲੋਕ ਸਿੰਘ ਰੂਪਰਾ, ਸੀਨੀਅਰ ਕਾਂਗਰਸੀ ਆਗੂ ਟਿੰਪੀ ਕੁਮਰਾ, ਕ੍ਰਿਸ਼ਨ ਲਾਲ ਗਾਬਾ, ਸਾਬਕਾ ਐਮਸੀ ਜਤਿੰਦਰਪਾਲ ਬੱਲਾ, ਸਾਬਕਾ ਐੱਮਸੀ ਤਾਰਾ ਚੰਦ, ਡਾਇਰੈਕਟਰ ਮਨਜੀਤ ਸਿੰਘ, ਸੀਨੀਅਰ ਭਾਜਪਾ ਆਗੂ ਅਸ਼ਵਨੀ ਮਿੱਤਲ, ਰਵੀਸ਼ ਗੋਇਲ, ਕਾਂਗਰਸੀ ਆਗੂ ਪਵਨ ਜੁਨੇਜਾ, ਸਰਪੰਚ ਸੋਹਣ ਸਿੰਘ ਖਹਿਰਾ, ਪ੍ਰੋ. ਤਜਿੰਦਰਪਾਲ ਜੱਸਲ, ਮਾਸਟਰ ਸੁਰਿੰਦਰ ਵਿੱਗ, ਮਾਸਟਰ ਭੁਪਿੰਦਰਜੀਤ, ਮਾਸਟਰ ਜਤਿੰਦਰਪਾਲ ਅਰੋੜਾ, ਸੁਰਿੰਦਰ ਸਿੰਘ ਸਹਿਗਲ, ਬੰਟੀ ਬੱਠਲਾ, ਸੰਦੀਪ ਸਾਹਨੀ, ਧਰਮਿੰਦਰ ਸਿੰਘ ਰੂਪਰਾ, ਅਮਿਤ ਮਲਹੋਤਰਾ, ਅੰਮ੍ਰਿਤ ਲਾਲ ਕਾਕਾ, ਸਚਿਨ ਜਿੰਦਲ, ਬੈਜਨਾਥ ਅਗਰਵਾਲ, ਵਰਿੰਦਰ ਚੌਧਰੀ, ਬੌਬੀ ਕਾਬੜੀਆ, ਵਿਕਾਸ ਅਰੋੜਾ, ਮਿੱਠੂ ਅਨੇਜਾ, ਵਿੱਕੀ ਸੋਬਤੀ, ਕਪਿਲ ਅਰੋੜਾ, ਪ੍ਰਦੀਪ ਕੁਮਾਰ ਡਿੰਪਲ, ਯਸ਼ਪਾਲ ਗੁਪਤਾ, ਰਾਜਾ ਚੌਧਰੀ, ਵਿੱਕੀ ਸਚਦੇਵਾ, ਰਾਜਾ ਗੋਸਾਈਂ, ਅਰੁਣ ਚੋਪੜਾ, ਸੁਰਿੰਦਰ ਸਿੰਘ ਪਦਮ, ਸੋਨੂੰ ਮਿੱਤਲ, ਗੋਪੀ ਸ਼ਾਹਕੋਟ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।