ਹੁਸ਼ਿਆਰਪੁਰ ਜ਼ਿਲ੍ਹੇ 'ਚ ਤੇਂਦੂਏ ਦੀ ਦਹਿਸ਼ਤ, ਕਈ ਜਾਨਵਾਰਾਂ ਨੂੰ ਬਣਾਇਆ ਨਿਸ਼ਾਨਾ; ਜੰਗਲਾਤ ਵਿਭਾਗ ਨੇ ਕੀਤਾ ਰੈਸਕਿਊ
ਪਿੰਡ ਵਾਲਿਆਂ ਦੇ ਕਹਿਣ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਪਿੰਡ ਵਿੱਚ ਇੱਕ ਤੇਂਦੂਆ ਘੁੰਮ ਰਿਹਾ ਸੀ ਜਿਸ ਨੇ ਉਨ੍ਹਾਂ ਦੇ ਬਹੁਤ ਸਾਰੇ ਜਾਨਵਰਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਸਬੰਧੀ ਉਨ੍ਹਾਂ ਨੇ ਸੰਬੰਧਤ ਮਹਿਕਮੇ ਨੂੰ ਦੱਸਿਆ ਜਿਸ ਮਗਰੋਂ ਜੰਗਲਾਤ ਵਿਭਾਗ ਨੇ ਤੇਂਦੂਏ ਨੂੰ ਰੈਸਕਿਊ ਕੀਤਾ। ਪਿੰਜਰੇ 'ਚ ਪਾਕੇ ਉਸਨੂੰ ਜੰਗਲ 'ਚ ਸੁਰੱਖਿਅਤ ਜਗ੍ਹਾ 'ਤੇ ਛੱਡ ਦਿੱਤਾ ।
Publish Date: Sun, 19 Oct 2025 02:58 PM (IST)
Updated Date: Sun, 19 Oct 2025 03:10 PM (IST)
ਅੰਕੁਸ਼ ਗੋਇਲ, ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ 'ਚ ਤੇਂਦੂਏ ਨੇ ਦਹਿਸ਼ਤ ਮਚਾ ਦਿੱਤੀ। ਪਿੰਡ ਵਾਲਿਆਂ ਦੇ ਕਹਿਣ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਪਿੰਡ ਵਿੱਚ ਇੱਕ ਤੇਂਦੂਆ ਘੁੰਮ ਰਿਹਾ ਸੀ ਜਿਸ ਨੇ ਉਨ੍ਹਾਂ ਦੇ ਬਹੁਤ ਸਾਰੇ ਜਾਨਵਰਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਸਬੰਧੀ ਉਨ੍ਹਾਂ ਨੇ ਸੰਬੰਧਤ ਮਹਿਕਮੇ ਨੂੰ ਦੱਸਿਆ ਜਿਸ ਮਗਰੋਂ ਜੰਗਲਾਤ ਵਿਭਾਗ ਨੇ ਤੇਂਦੂਏ ਨੂੰ ਰੈਸਕਿਊ ਕੀਤਾ। ਪਿੰਜਰੇ 'ਚ ਪਾਕੇ ਉਸਨੂੰ ਜੰਗਲ 'ਚ ਸੁਰੱਖਿਅਤ ਜਗ੍ਹਾ 'ਤੇ ਛੱਡ ਦਿੱਤਾ ।