ਇਸ ਵਾਰ ਹੁਸ਼ਿਆਰਪੁਰ ਵਿੱਚ ਸਮੀਕਰਨ ਪਹਿਲਾਂ ਨਾਲੋਂ ਵੱਖਰੇ ਹਨ। ਮੌਜੂਦਾ ਸਾਂਸਦ ਸੋਮਪ੍ਰਕਾਸ਼ ਇਸ ਵਾਰ ਚੋਣ ਮੈਦਾਨ ਵਿੱਚ ਨਹੀਂ ਹਨ। ਵਿਰੋਧੀ ਧਿਰ ਦੀ ਅਣਦੇਖੀ ਕਰਦਿਆਂ ਭਾਜਪਾ ਨੇ ਉਨ੍ਹਾਂ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਪੰਜਾਬੀ ਜਾਗਰਣ ਟੀਮ, ਹੁਸ਼ਿਆਰਪੁਰ। ਇਸ ਵਾਰ ਹੁਸ਼ਿਆਰਪੁਰ ਵਿੱਚ ਸਮੀਕਰਨ ਪਹਿਲਾਂ ਨਾਲੋਂ ਵੱਖਰੇ ਹਨ। ਮੌਜੂਦਾ ਸਾਂਸਦ ਸੋਮਪ੍ਰਕਾਸ਼ ਇਸ ਵਾਰ ਚੋਣ ਮੈਦਾਨ ਵਿੱਚ ਨਹੀਂ ਹਨ। ਵਿਰੋਧੀ ਧਿਰ ਦੀ ਅਣਦੇਖੀ ਕਰਦਿਆਂ ਭਾਜਪਾ ਨੇ ਉਨ੍ਹਾਂ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਆਪ ਦੇ ਉਮੀਦਵਾਰ ਡਾ. ਰਾਜ ਕੁਮਾਰ ਹੁਸ਼ਿਆਰਪੁਰ ਲਗਾਤਾਰ ਸਭ ਤੋਂ ਅੱਗੇ ਰਹੇ ਹਨ ਤੇ ਹੁਣ ਉਨ੍ਹਾਂ ਨੇ 43708 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਕਾਂਗਰਸ ਦੀ ਯਾਮਿਨੀ ਗੋਮਰ ਨੂੰ 255141 ਵੋਟਾਂ ਮਿਲੀਆਂ ਤੇ ਉਹ ਦੂਜੇ ਸਥਾਨ ਤੇ ਰਹੇ। ਭਾਜਪਾ ਦੀ ਅਨਿਤ ਸੋਮ ਪ੍ਰਕਾਸ਼ 194208 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ।
live 3.42 pm: ਹੁਸ਼ਿਆਰਪੁਰ 'ਚ ਆਮ ਆਦਮੀ ਪਾਰਟੀ ਦੇ ਡਾ. ਰਾਜ ਕੁਮਾਰ 43708 ਵੋਟਾਂ ਨਾਲ ਜੇਤੂ ।
ਡਾਕਟਰ ਰਾਜ ਕੁਮਾਰ ਨੂੰ 298849 ਜਦਕਿ ਕਾਂਗਰਸ ਦੀ ਯਾਮਿਨੀ ਗੋਮਰ ਨੂੰ 255141 ਵੋਟਾਂ ਮਿਲੀਆਂ ਤੇ ਉਹ ਦੂਜੇ ਸਥਾਨ ਤੇ ਰਹੇ। ਭਾਜਪਾ ਦੀ ਅਨਿਤ ਸੋਮ ਪ੍ਰਕਾਸ਼ 194208 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ।
2.32 pm: ਡਾਕਟਰ ਰਾਜ ਕੁਮਾਰ ਹੁਸ਼ਿਆਰਪੁਰ ਤੋ ਕਰ ਰਹੇ ਹਨ 41450 ਵੋਟਾਂ ਨਾਲ ਲੀਡ
1.12pm : ਆਪ ਉਮੀਦਵਾਰ ਡਾਕਟਰ ਰਾਜ ਕੁਮਾਰ ਦੀ ਜਿੱਤ ਹੁੰਦੀ ਦੇਖ ਸਮਰਥਕਾਂ ਵਲੋ ਭੰਗੜਾ ਸ਼ੁਰੂ
ਰਿਆਤ ਬਾਹਰਾ ਕਾਲਜ ਦੇ ਬਾਹਰ ਜਿਵੇਂ ਹੀ ਸਮਰਥਕਾਂ ਨੂੰ ਪਤਾ ਲੱਗਾ ਕਿ 18 ਵਿੱਚੋ15 ਰਾਊਂਡ ਦੀ ਗਿਣਤੀ ਖਤਮ ਹੋ ਗਈ ਅਤੇ ਆਪ ਉਮੀਦਵਾਰ ਡਾ. ਰਾਜ ਕੁਮਾਰ ਦੀ ਲੀਡ 33411 ਹੋ ਗਈ ਹੈ ਤਾਂ ਕੇਂਦਰ ਦੇ ਬਾਹਰ ਢੋਲ ਵਜਾਉਂਦੇ ਸ਼ੁਰੂ ਕਰਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ।
12.33: ਡਾਕਟਰ ਰਾਜ ਕੁਮਾਰ ਹੁਸ਼ਿਆਰਪੁਰ ਤੋ ਕਰ ਰਹੇ ਹਨ 19486 ਵੋਟਾਂ ਨਾਲ ਲੀਡ
11.40 am : ਡਾਕਟਰ ਰਾਜ ਕੁਮਾਰ ਹੁਸ਼ਿਆਰਪੁਰ ਤੋ ਕਰ ਰਹੇ ਹਨ 141217 ਵੋਟਾਂ ਨਾਲ ਲੀਡ
ਕਾਂਗਰਸ ਦੇ ਯਾਮਿਨੀ ਗੋਮਰ : 125293
ਅਨੀਤਾ ਸੋਮ ਪ੍ਰਕਾਸ਼ ਬੀਜੇਪੀ : 78254
ਸੋਹਣ ਸਿੰਘ ਥੰਡਲ : 42538
ਰਣਜੀਤ ਕੁਮਾਰ ਬੀਐੱਸਪੀ : 22703
10.56 : ਆਮ ਆਦਮੀ ਪਾਰਟੀ ਦੇ ਡਾ. ਰਾਜ ਕੁਮਾਰ ਚੱਬੇਵਾਲ 8336 ਵੋਟਾਂ ਨਾਲ ਅੱਗੇ।
10.30 : ਆਮ ਆਦਮੀ ਪਾਰਟੀ ਦੇ ਡਾਕਟਰ ਰਾਜ ਕੁਮਾਰ ਚੱਬੇਵਾਲ 7976 ਵੋਟਾਂ ਨਾਲ ਯਾਮਿਨੀ ਗੋਮਰ ਤੋਂ ਅੱਗੇ।
Live 10.06: ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਵੋਟਾਂ ਦੀ ਗਿਣਤੀ ਦੇ ਪਹਿਲੇ ਰਾਊਂਡ ਵਿਚ ਆਮ ਆਦਮੀ ਦੇ ਡਾ ਰਾਜ ਕੁਮਾਰ 28946 ਵੋਟਾਂ ਲੈ ਕੇ ਪਹਿਲੇ, ਕਾਂਗਰਸ ਦੀ ਯਾਮਿਨੀ ਗੋਮਰ 24472 ਲੈ ਕੇ ਦੂਜੇ, ਭਾਜਪਾ ਦੀ ਅਨੀਤਾ ਸੋਮ ਪ੍ਰਕਾਸ਼ 14630 ਨਾਲ ਤੀਜੇ ਤੇ ਸ਼੍ਰੋਮਣੀ ਅਕਾਲੀ ਦਲ 12414 ਨਾਲ ਚੌਥੇ ਤੇ ਬਸਪਾ ਦੇ ਰਣਜੀਤ ਕੁਮਾਰ 5034 ਵੋਟਾਂ ਲੈ ਕੇ ਪੰਜਵੇਂ ਸਥਾਨ ’ਤੇ ਚੱਲ ਰਹੇ ਹਨ।
Live 10.00:
ਡਾਕਟਰ ਰਾਜ ਕੁਮਾਰ ਚੱਬੇਵਾਲ 51765
ਯਾਮਿਨੀ ਗੋਮਰ 45672
ਅਨੀਤਾ ਸੋਮ ਪ੍ਰਕਾਸ਼ 29504
ਸੋਹਣ ਸਿੰਘ ਥੰਡਲ 19404
Live 9:49 AM : ਦੂਜੇ ਰਾਊਂਡ 'ਚ ਡਾਕਟਰ ਰਾਜ ਕੁਮਾਰ ਚੱਬੇਵਾਲ ਅੱਗੇ
ਡਾਕਟਰ ਰਾਜ ਕੁਮਾਰ ਚੱਬੇਵਾਲ 39921
ਯਾਮਿਨੀ ਗੋਮਰ 34545
ਅਨੀਤਾ ਸੋਮ ਪ੍ਰਕਾਸ਼ 24435
ਸੋਹਣ ਸਿੰਘ ਥੰਡਲ16410
live 9:27 AM: ਪਹਿਲੇ ਰਾਊਂਡ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ 2100 ਵੋਟਾਂ ਨਾਲ ਅੱਗੇ
ਡਾਕਟਰ ਰਾਜ ਕੁਮਾਰ ਚੱਬੇਵਾਲ 34,506
ਯਾਮਿਨੀ ਗੋਮਰ 29523
ਅਨੀਤਾ ਸੋਮ ਪ੍ਰਕਾਸ਼ 23569
ਸੋਹਣ ਸਿੰਘ ਥੰਡਲ 13006