ਚਮਨ ਲਾਲ ਸੈਣੀ ਦਾ ਦੇਹਾਂਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Thu, 04 Dec 2025 10:58 PM (IST)
Updated Date: Thu, 04 Dec 2025 10:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ‘ਪੰਜਾਬੀ ਜਾਗਰਣ’ ਦੇ ਕਰਮਚਾਰੀ ਸੁਨੀਲ ਸੈਣੀ ਦੇ ਪਿਤਾ ਚਮਨ ਲਾਲ ਸੈਣੀ ਦਾ ਦੇਹਾਂਤ 4 ਦਸੰਬਰ 2025 ਨੂੰ ਹੋ ਗਿਆ। ਉਨ੍ਹਾਂ ਦਾ ਅੰਤਮ ਸਸਕਾਰ 5 ਦਸੰਬਰ ਸ਼ੁੱਕਰਵਾਰ ਦੁਪਹਿਰ 12.00 ਵਜੇ ਕਿਸ਼ਨਪੁਰਾ ਚੌਕ ਸਥਿਤ ਸ਼ਮਸ਼ਾਨਘਾਟ ’ਚ ਹੋਵੇਗਾ।