PU ਪ੍ਰਸ਼ਾਸਨ ਨੇ 18 ਤੋਂ ਹੋਣ ਵਾਲੀ ਪ੍ਰੀਖਿਆ ਕੀਤੀ ਮੁਲਤਵੀ, ਇਸ ਕਾਰਨ ਲਿਆ ਫ਼ੈਸਲਾ
ਇਸ ਵਿਵਾਦ ਕਾਰਨ ਪੀਯੂ ਪ੍ਰਸ਼ਾਸਨ ਨੇ 18 ਤੋਂ 20 ਤਰੀਕ ਤੱਕ ਹੋਣ ਵਾਲੀ ਗੋਲਡਨ ਚਾਂਸ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਦਾ ਨਵਾਂ ਸ਼ਡਿਊਲ ਜਲਦ ਜਾਰੀ ਕੀਤਾ ਜਾਵੇਗਾ।
Publish Date: Sun, 16 Nov 2025 09:04 AM (IST)
Updated Date: Sun, 16 Nov 2025 09:08 AM (IST)
ਡਿਜੀਟਲ ਡੈਸਕ, ਚੰਡੀਗੜ੍ਹ : ਪੰਜਾਬ ਯੂਨੀਵਰਿਸਟੀ ’ਚ ਸੈਨੇਟ ਚੋਣਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਵਿਵਾਦ ਕਾਰਨ ਪੀਯੂ ਪ੍ਰਸ਼ਾਸਨ ਨੇ 18 ਤੋਂ 20 ਤਰੀਕ ਤੱਕ ਹੋਣ ਵਾਲੀ ਗੋਲਡਨ ਚਾਂਸ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਦਾ ਨਵਾਂ ਸ਼ਡਿਊਲ ਜਲਦ ਜਾਰੀ ਕੀਤਾ ਜਾਵੇਗਾ।