ਵਿਦੇਸ਼ੋਂ ਪਰਤੇ CM Mann, ਅੱਜ ਕਰਨਗੇ ਪ੍ਰੈਸ ਕਾਨਫਰੰਸ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਦਿਨਾਂ ਤੋਂ ਵਿਦੇਸ਼ ਦੌਰੇ 'ਤੇ ਸਨ। ਉਹ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ 'ਤੇ ਗਏ ਸਨ। ਜਿੱਥੋਂ ਕਿ ਉਹ ਪਰਤ ਆਏ ਹਨ ਤੇ ਅੱਜ ਦੁਪਹਿਰ 2 ਵਜੇ ਸੀਐੱਮ ਹਾਊਸ 'ਤੇ ਪ੍ਰੈਸ ਕਾਨਫਰੰਸ ਕਰਨਗੇ।
Publish Date: Wed, 10 Dec 2025 10:02 AM (IST)
Updated Date: Wed, 10 Dec 2025 10:11 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਦਿਨਾਂ ਤੋਂ ਵਿਦੇਸ਼ ਦੌਰੇ 'ਤੇ ਸਨ। ਉਹ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ 'ਤੇ ਗਏ ਸਨ। ਜਿੱਥੋਂ ਕਿ ਉਹ ਪਰਤ ਆਏ ਹਨ ਤੇ ਅੱਜ ਦੁਪਹਿਰ 2 ਵਜੇ ਸੀਐੱਮ ਹਾਊਸ 'ਤੇ ਪ੍ਰੈਸ ਕਾਨਫਰੰਸ ਕਰਨਗੇ।