ਪਿੰਡ ਤਲਵੰਡੀ ਖੁੰਮਣ ਤੋਂ ਚਾਚੋਵਾਲੀ ਸੜਕ ਦਾ ਗਿੱਲ ਨੇ ਕੀਤਾ ਉਦਘਾਟਨ
ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵੱਲੋਂ ਪਿੰਡ ਤਲਵੰਡੀ ਖੁੰਮਣ ਤੋਂ ਲੈ ਕੇ ਪਿੰਡ ਚਾਚੋਵਾਲੀ ਤੱਕ ਲੰਿਕ ਸੜਕ ਦਾ ਉਦਘਾਟਨ ਕੀਤਾ ਗਿਆ।
Publish Date: Mon, 17 Nov 2025 04:18 PM (IST)
Updated Date: Mon, 17 Nov 2025 04:22 PM (IST)

ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵੱਲੋਂ ਪਿੰਡ ਤਲਵੰਡੀ ਖੁੰਮਣ ਤੋਂ ਲੈ ਕੇ ਪਿੰਡ ਚਾਚੋਵਾਲੀ ਤੱਕ ਲੰਿਕ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਇਹ ਸੜਕ ਇਕ ਕਰੋੜ 19 ਲੱਖ 70 ਹਜ਼ਾਰ ਦੀ ਲਾਗਤ ਨਾਲ ਤਿਆਰ ਹੋਵੇਗੀ ਤੇ ਇਸ ਸੜਕ ਦੀ ਗਰੰਟੀ ਫੁੱਲ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੜਕਾਂ ਦੇ ਠੇਕੇਦਾਰਾਂ ਨੂੰ ਸਾਫ ਕਹਿ ਦਿੱਤਾ ਹੈ ਕਿ ਜੇਕਰ ਸੜਕ ਪਹਿਲਾਂ ਟੁੱਟਦੀ ਹੈ ਤਾਂ ਉਕਤ ਸੜਕ ਉਨ੍ਹਾਂ ਨੂੰ ਹੀ ਬਣਾਉਣੀ ਪਵੇਗੀ। ਇਸ ਮੌਕੇ ਗਿਆਨੀ ਕਿਰਪਾਲ ਸਿੰਘ, ਗੁਰਮੀਤ ਸਿੰਘ ਜੱਜ, ਕਿਰਨਵੀਰ ਸਿੰਘ ਕਾਲੋ, ਗੁਰਵਿੰਦਰ ਪਾਲ ਸਿੰਘ ਮਿੰਟਾ, ਪਲਵਿੰਦਰ ਸਿੰਘ ਸਰਪੰਚ, ਬਲਵੀਰ ਸਿੰਘ ਬੋਪਾਰਾਏ, ਪ੍ਰਧਾਨ ਬਾਬਾ ਸੁਖਚੈਨ ਸਿੰਘ ਤਲਵੰਡੀ, ਸਰਪੰਚ ਸਰਜੀਤ ਸਿੰਘ ਭੋਏਵਾਲ, ਸਰਪੰਚ ਪਰਮਿੰਦਰ ਸਿੰਘ ਰਮਾਣਾ ਚੱਕ, ਸਾਹਿਬ ਸਿੰਘ ਰੰਗੀਰਪੁਰਾ, ਤਰਸੇਮ ਸਿੰਘ ਗਿੱਲ, ਬਾਊ ਚਾਚੋਵਾਲੀ, ਸੁੱਖਾ ਸਿੰਘ, ਸ਼ੇਰ ਸਿੰਘ ਚਾਚੋਵਾਲੀ, ਬਚਨ ਦਾਸ ਕਾਲੇ ਸ਼ਾਹ, ਗੁਲਸ਼ਨ ਕੁਮਾਰ ਬਾਵਾ ਜੈੰਤੀਪੁਰ, ਮਨਿੰਦਰ ਸਿੰਘ ਮਰੜੀ, ਧਰਮ ਸਿੰਘ ਜਗਪ੍ਰੀਤ ਸਿੰਘ, ਮਨਜੀਤ ਸਿੰਘ ਮੰਨਾ, ਦਲਜੀਤ ਸਿੰਘ ਲਾਡੀ, ਮੈਂਬਰ ਪੰਚਾਇਤ ਪਰਵਿੰਦਰ ਸਿੰਘ, ਗੁਰਦਿਆਲ ਸਿੰਘ, ਹਰਜਿੰਦਰ ਸਿੰਘ ਰੰਧਾਵਾ, ਬਲਜਿੰਦਰ ਸਿੰਘ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ, ਸਰਪੰਚ ਸੀਤਲ ਸਿੰਘ ਚਾਚੋਵਾਲੀ, ਦਵਿੰਦਰ ਸਿੰਘ, ਬਾਬਾ ਸੁਖਦੇਵ ਸਿੰਘ ਮਰੜੀ, ਜਗਮੋਹਣ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਸੁੱਖ ਜੈੰਤੀਪੁਰ, ਸੁਰਿੰਦਰ ਪਾਲ ਸਿੰਘ, ਹੈਪੀ, ਸੁੱਚਾ ਸਿੰਘ ਸਾਬਕਾ ਸਰਪੰਚ ਮੂਗੋਸੋਹੀ ਆਦਿ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।