NCP ਮੁਖੀ ਸ਼ਰਦ ਪਵਾਰ ਨੂੰ ਦਿੱਲੀ 'ਚ ਥੱਪੜ ਮਾਰਨ ਵਾਲਾ ਮੁਲਜ਼ਮ 8 ਸਾਲ ਬਾਅਦ ਗ੍ਰਿਫ਼ਤਾਰ
ਰਾਸ਼ਟਰਪਤੀ ਕਾਂਗਰਸ ਪਾਰਟੀ ਸੁਪਰੀਮੋ ਸ਼ਰਦ ਪਵਾਰ ਨੂੰ ਦਿੱਲੀ 'ਚ ਥੱਪੜ ਮਾਰਨ ਵਾਲੇ ਸ਼ਖ਼ਸ ਅਰਵਿੰਦਰ ਸਿੰਘ ਨੂੰ 8 ਸਾਲ ਬਾਅਦ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਾਲ 2014 'ਚ ਅਦਾਲਤ ਨੇ ਉਸ ਨੂੰ ਫ਼ਰਾਰ ਐਲਾਨ ਦਿੱਤਾ ਸੀ।
Publish Date: Wed, 13 Nov 2019 01:24 PM (IST)
Updated Date: Wed, 13 Nov 2019 03:14 PM (IST)
ਨਵੀਂ ਦਿੱਲੀ (ਏਐੱਨਆਈ) : ਰਾਸ਼ਟਰਪਤੀ ਕਾਂਗਰਸ ਪਾਰਟੀ ਸੁਪਰੀਮੋ ਸ਼ਰਦ ਪਵਾਰ ਨੂੰ ਦਿੱਲੀ 'ਚ ਥੱਪੜ ਮਾਰਨ ਵਾਲੇ ਸ਼ਖ਼ਸ ਅਰਵਿੰਦਰ ਸਿੰਘ ਨੂੰ 8 ਸਾਲ ਬਾਅਦ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਾਲ 2014 'ਚ ਅਦਾਲਤ ਨੇ ਉਸ ਨੂੰ ਫ਼ਰਾਰ ਐਲਾਨ ਦਿੱਤਾ ਸੀ। ਮੁਲਜ਼ਮ ਅਰਵਿੰਦਰ ਸਿੰਘ ਨੂੰ ਹਰਵਿੰਦਰ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦਿੱਲੀ ਪੁਲਿਸ ਨੇ ਅਰਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਉਹ ਪਿਛਲੇ 8 ਸਾਲ ਤੋਂ ਉਸ ਦੀ ਤਲਾਸ਼ 'ਚ ਸੀ।
Delhi: Arvinder Singh (also known as Harvinder Singh), who had slapped NCP Chief Sharad Pawar in 2011, and was absconding since then, has been arrested by the police. He was declared a Proclaimed Offender by a Delhi Court in 2014. pic.twitter.com/4tEs7tphPq
— ANI (@ANI) November 13, 2019