Happy Holi 2020: ਹੋਲੀ 'ਤੇ ਇਨ੍ਹਾਂ Images, Wishes, SMS, Shayari,Quotes ਅਤੇ Greetingss ਨਾਲ ਦਿਓ ਸ਼ੁੱਭਕਾਮਨਾਵਾਂ
ਹੈਪੀ ਹੋਲੀ 2020 ਆ ਚੁੱਕੀ ਹੈ ਅਤੇ ਇਸ ਤਿਉਹਾਰ ਦਾ ਰੰਗ ਹੁਣ ਸਾਰਿਆਂ 'ਤੇ ਚੜ੍ਹ ਰਿਹਾ ਹੈ। ਹਵਾਵਾਂ ਵਿਚ ਰੰਗ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ।
Publish Date: Mon, 09 Mar 2020 02:05 PM (IST)
Updated Date: Tue, 10 Mar 2020 09:23 AM (IST)
ਹੈਪੀ ਹੋਲੀ 2020 ਆ ਚੁੱਕੀ ਹੈ ਅਤੇ ਇਸ ਤਿਉਹਾਰ ਦਾ ਰੰਗ ਹੁਣ ਸਾਰਿਆਂ 'ਤੇ ਚੜ੍ਹ ਰਿਹਾ ਹੈ। ਹਵਾਵਾਂ ਵਿਚ ਰੰਗ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਹੋਲੀ ਦੀ ਇਸ ਮਸਦੀ ਵਿਚ ਡੁੱਬਣ ਦੀਆਂ ਤਿਆਰੀਆਂ ਦੌਰਾਨ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਹੋਲੀ Holi Messages, Holi Shayari, Holi Wishes, Holi Greetings ਅਤੇ WhatsApp Status ਦੀ ਮਦਦ ਨਾਲ ਤੁਸੀਂ ਆਪਣਿਆਂ ਨੂੰ ਰੰਗਾਂ ਨਾਲ ਭਰੇ ਇਸ ਤਿਉਹਾਰ ਦਾ ਮਜ਼ਾ ਵੱਖਰਾ ਹੀ ਹੈ।
ਅੱਜ ਹੋਲਿਕਾ ਦਹਿਨ ਦੇ ਨਾਲ ਹੀ ਹੋਲੀ ਦੀ ਮਸਤੀ ਸ਼ੁਰੂ ਹੋ ਜਾਏਗੀ ਅਤੇ ਲੋਕ ਇਕ ਦੂਜੇ ਨੂੰ ਗੁਲਾਲ ਅਤੇ ਰੰਗਾਂ ਨਾਲ ਰੰਗਣਗੇ। ਇਸ ਮੌਕੇ 'ਤੇ ਜੋ ਤੁਹਾਡੇ ਕਰੀਬੀ ਹਨ ਜਿਨ੍ਹਾਂ ਨੂੰ ਤੁਸੀਂ ਸ਼ਾਇਰੀ, ਮੈਸੇਜ ਜਾਂ ਇਸ ਖਾਸ ਕੁਲੈਕਸ਼ਨ ਨਾਲ ਸੁਨੇਹਾ ਭੇਜ ਸਕਦੇ ਹੋ।
Happy Holi SMS, Wishes, Holi Shayari
ਲਗਾ ਕੇ ਥੋੜ੍ਹਾ ਥੋੜ੍ਹਾ ਜਿਹਾ ਰੰਗ।
ਵਜਾ ਕੇ ਢੋਲ ਅਤੇ ਮ੍ਰਦੰਗ,
ਖੇਡਾਂਗੇ ਅਸੀਂ ਹੋਲੀ ਅੱਜ ਤੇਰੇ ਸੰਗ।
![naidunia_image]()
ਲਾਲ- ਤਾਕਤ
ਹਰਾ -ਸਮ੍ਰਿਧੀ
ਨਾਰੰਗੀ - ਜੋਸ਼
ਗੁਲਾਬੀ - ਪਿਆਰ
ਨੀਲਾ - ਵਫਾਦਾਰੀ
ਸੁਨਹਿਰਾ - ਅਮੀਰੀ
ਤੁਹਾਨੂੰ ਇਹ ਰੰਗੀਨ ਹੋਲੀ ਦੀਆਂ ਸ਼ੁੱਭ ਕਾਮਨਾਵਾਂ।
![naidunia_image]()