-
Drishyam 2 Box Office : ਓਪਨਿੰਗ ਵੀਕੈਂਡ 'ਚ 1 ਲੱਖ ਤੋਂ ਵੱਧ ਟਿਕਟਾਂ ਦੀ ਐਡਵਾਂਸ ਸੇਲ, 'ਬਲੈਕ ਪੈਂਥਰ 2' ਹੋਵੇਗੀ ਚੁਣੌਤੀ?
2022 'ਚ ਬਾਕਸ ਆਫਿਸ 'ਤੇ ਬਾਲੀਵੁੱਡ ਫਿਲਮਾਂ ਦੀ ਹਾਲਤ ਖਰਾਬ ਰਹੀ ਹੈ। ਲਗਪਗ ਹਰ ਮਹੀਨੇ ਘੱਟੋ-ਘੱਟ ਇੱਕ ਅਜਿਹੀ ਫਿਲਮ ਆਉਂਦੀ ਸੀ, ਜਿਸ ਤੋਂ ਇੰਡਸਟਰੀ ਨੂੰ ਬਹੁਤ ਉਮੀਦਾਂ ਸਨ, ਪਰ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਉਮੀਦਾਂ 'ਤੇ ਪਾਣੀ ਫਿਰ ਗਿਆ। ਹੁਣ ਅਜੇ ਦੇਵਗਨ ਦੀ 'ਦ੍ਰਿਸ਼ਯਮ 2...
Entertainment 4 months ago -
Bhuj:The Pride of India : ਪ੍ਰਾਈਡ ਆਫ ਇੰਡੀਆ, ਗ਼ੈਰ-ਕਾਨੂੰਨੀ ਸਟ੍ਰੀਮਿੰਗ ਨੂੰ ਰੋਕਣਾ ਪਏਗਾ, ਪੜ੍ਹੋ ਪੂਰੀ ਖ਼ਬਰ
ਅਜੇ ਦੇਵਗਨ ਅਤੇ ਸੰਜੇ ਦੱਤ ਦੀ ਫਿਲਮ Bhuj:The Pride of India ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਹੁਕਮ ਦਿੱਤਾ ਹੈ ਕਿ 700 ਵੈੱਬਸਾਈਟਾਂ ਜੋ ਗੈਰ-ਕਾਨੂੰਨੀ ਤਰੀਕੇ ਨਾਲ ਫਿਲਮ ਦੀ ਸਟ੍ਰੀਮਿੰਗ ਕਰ ਰਹੀਆਂ ਸਨ, ਹੁਣ ਉਨ੍ਹਾਂ ਨੂੰ ਹਮੇਸ਼ਾ ਲਈ ਬਲੌਕ ਕਰ ਦੇਣਾ ਚਾਹੀਦਾ ਹੈ। . ਇਹ ...
Entertainment 4 months ago -
Stranger Things 4: Squid Game ਤੋਂ ਬਾਅਦ ਹੁਣ Netflix ਦੇ ਇਸ ਸ਼ੋਅ ਨੇ ਦਰਸ਼ਕਾਂ ਦੀ ਗਿਣਤੀ ਦਾ ਬਣਾਇਆ ਰਿਕਾਰਡ
Netflix ਦੇ ਕੋਰੀਅਨ ਸ਼ੋਅ Squid Game ਨੇ OTT ਪਲੇਟਫਾਰਮ 'ਤੇ ਦਰਸ਼ਕਾਂ ਦੀ ਗਿਣਤੀ ਦਾ ਰਿਕਾਰਡ ਕਾਇਮ ਕੀਤਾ ਹੈ। ਇਹ ਇਕ ਅਰਬ ਘੰਟਿਆਂ ਦੀ ਰਿਕਾਰਡ ਦਰਸ਼ਕ ਪ੍ਰਾਪਤ ਕਰਨ ਵਾਲਾ ਪਹਿਲਾ ਸ਼ੋਅ ਸੀ। ਹੁਣ ਇਹ ਰਿਕਾਰਡ ਕਲਪਨਾ-ਥ੍ਰਿਲਰ ਸ਼ੋਅ Stranger Things ਦੇ ਸੀਜ਼ਨ 4 ਦੁਆਰਾ ਤ...
Entertainment 8 months ago -
Emmy Awards 2021 :ਇੰਡੀਅਨ ਮੈਚਮੇਕਿੰਗ ਦਾ ਐਮੀ ਐਵਾਰਡਜ਼ ’ਚ ਜਲਵਾ, ਸੀਮਾ ਤਾਪਰੀਆ ਦਾ ਸ਼ੋਅ ਇਸ ਕੈਟਗਰੀ ’ਚ ਹੋਇਆ ਨਾਮੀਨੇਟ
ਇਸ ਸ਼ੋਅ ਵਿਚ ਸੀਮਾ ਆਂਟੀ ਮੈਚ ਮੇਕਿੰਗ ਦਾ ਕੰਮ ਕਰਦੀ ਸੀ ਅਤੇ ਜਾਤ, ਕਲਾਸ ਦੇ ਹਿਸਾਬ ਨਾਲ ਰਿਸ਼ਤੇ ਕਰਵਾਉਂਦੀ ਸੀ। ਲੰਬੇ ਸਮੇਂ ਤਕ ਸੁਰਖੀਆਂ ਵਿਚ ਰਹਿਣ ਤੋਂ ਬਾਅਦ ਸੀਮਾ ਆਂਟੀ ਦੇ ਸ਼ੋਅ ਨੇ ਹੁਣ ਇਕ ਨਵੀਂ ਕਾਮਯਾਬੀ ਹਾਸਲ ਕਰ ਲਈ ਹੈ।
Entertainment 1 year ago -
Sunflower Review: ਜਾਣੋ ਕਿਹੋ ਜਿਹੀ ਹੈ ਸੁਨੀਲ ਗਰੋਵਰ ਦੀ 'ਸਨਫਲਾਵਰ', ਮਿਲੇ ਇੰਨੇ ਸਟਾਰ
ਕਹਾਣੀ ਸਨਫਲਾਵਰ ਅਪਾਰਟਮੈਂਟ ਸੁਸਾਇਟੀ ਦੀ ਹੈ। ਜਿੱਥੇ ਰਾਜ ਕਪੂਰ ਨਾਮ ਦੇ ਇਕ ਵਪਾਰੀ ਦੀ ਮੌਤ ਹੋ ਜਾਂਦੀ ਹੈ। ਸੋਨੂੰ (ਸੁਨੀਲ) ਉਥੇ ਰਹਿੰਦਾ ਹੈ ਜੋ ਇਕ ਸੇਲਜ਼ ਮੈਨ ਹੈ ਤੇ ਕਾਫ਼ੀ ਬੜਬੋਲਾ ਹੈ ਅਤੇ ਉਸਨੂੰ..
Entertainment 1 year ago -
Web Series Review: ਜਾਣੋ ਕਿਸ ਤਰ੍ਹਾਂ ਦੀ ਹੈ Broken But Beautiful ਵੈੱਬ ਸੀਰੀਜ਼
ਇਹ ਦਿਨ ਟੁੱਟਣ ਵਾਲੀ ਪ੍ਰੇਮ ਕਹਾਣੀ ਹੈ। ਇਸ ’ਚ ਕਾਫੀ ਦਰਦ ਹੈ, ਸਿਧਾਰਥ ਦੀ crazy acting ਹੈ ਤੇ ਸੋਨੀਆ ਦੀ Cuteness ਹੈ।
Entertainment 1 year ago -
Gulabo Sitabo Review : ਲਾਲਚ ਕਰਨ ਵਾਲਿਆਂ ਲਈ ਸਬਕ ਹੈ Amitabh Bachchan ਦੀ ਇਹ ਫਿਲਮ
Amitabh Bachchan ਹੋਣ ਜਾਂ Ayushmann Khurrana... ਸਾਰੇ ਇਕ ਤੋਂ ਵਧ ਕੇ ਇਕ ਲਾਲਚੀ ਹਨ। ਲਾਲਚ ਦੀ ਇਹ ਕਹਾਣੀ ਲਖਨਊ 'ਚ ਫਿਲਮਾਈ ਗਈ ਹੈ। ਜੂਹੀ ਚਤੁਰਵੇਦੀ ਨੇ ਇਸ ਨੂੰ ਲਿਖਿਆ ਹੈ ਤੇ ਠੀਕ-ਠਾਕ ਲਿਖਿਆ ਹੈ।
Entertainment 2 years ago -
Chhapaak Movie Review : ਦਿਲ ਨੂੰ ਛੂਹ ਜਾਣ ਵਾਲੀ ਹੈ ਕਹਾਣੀ, ਜਾਣੋ ਕਿਵੇਂ ਦਾ ਹੈ ਫਿਲਮ ਦਾ ਰਿਵਿਊ, ਮਿਲੇ ਇੰਨੇ ਸਟਾਰ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫਿਲਮ ਛਪਾਕ ਰਿਲੀਜ਼ ਹੋ ਗਈ ਹੈ ਤੇ ਫਿਲਮ ਸਿਨੇਮਾਘਰਾਂ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਰਿਲੀਜ਼ ਤੋਂ ਪਹਿਲਾਂ ਫਿਲਮ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਜਿਸ ਵਿਚ ਕਈ ਲੋਕ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ ਕਰ ਰਹੇ ਸਨ। ਅਸਲ ਵਿਚ ਅ...
Entertainment 3 years ago -
War Movie Review: ਐਕਸ਼ਨ ਨਾਲ ਭਰਪੂਰ ਫਸਟ ਹਾਫ਼ ਹੈ ਫੁੱਲਪਾਵਰ, ਲੋਕਾਂ ਨੇ ਦੱਸਿਆ ਪੈਸਾ ਵਸੂਲ਼
। ਬਾਲੀਵੁੱਡ ਐਕਟਰ ਰਿਤਿਕ ਰੋਸ਼ਨ ਤੇ ਟਾਇਗਰ ਸ਼ਰਾਫ਼ ਸਟਾਰਰ ਫ਼ਿਲਮ ਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਪਹਿਲੇ ਦਿਨ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੇ ਓਪਨਿੰਗ ਸ਼ੋਅ 'ਚ ਦਰਸ਼ਕਾਂ ਦੀ ਭੀੜ ਨਜਰ ਆਈ। ਉੱਥੇ ਹੀ ਫ਼ਿਲਮ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦਰਸ਼ਕ ਆਪਣੀ ਰਾਇ ...
Entertainment 3 years ago -
Dream Girl Movie Review : ਮਜ਼ੇਦਾਰ ਹੈ ਆਯੁਸ਼ਮਾਨ ਤੇ ਨੁਸਰਤ ਦੀ 'ਡ੍ਰੀਮ ਗਰਲ', ਮਿਲੇ ਇੰਨੇ ਤਾਰੇ
ਆਯੁਸ਼ਮਾਨ ਖੁਰਾਣਾ ਹਮੇਸ਼ਾ ਆਪਣੀ ਸਕ੍ਰਿਪਟ ਦੀ ਚੋਣ ਬਹੁਤ ਸੋਚ ਸਮਝ ਕੇ ਕਰਦੇ ਹਨ। ਵਿੱਕੀ ਡੋਨਰ ਤੋਂ ਅੱਜ ਤਕ ਉਨ੍ਹਾਂ ਜਿਸ ਵੀ ਫ਼ਿਲਮ ਦੀ ਚੋਣ ਕੀਤੀ ਹੈ, ਉਸ ਦੀ ਕਹਾਣੀ ਬਹੁਤ ਮਜ਼ਬੂਤ ਹੁੰਦੀ ਹੈ।
Entertainment 3 years ago -
Saaho Movie Review : ਦਰਸ਼ਕਾਂ ਨੂੰ ਨਹੀਂ ਪਸੰਦ ਆਈ 350 ਕਰੋੜ ਰੁਪਏ ਵਾਲੀ ਫਿਲਮ, Memes ਸ਼ੇਅਰ ਕਰ ਕੇ ਇੰਜ ਉਡਾਇਆ ਮਜ਼ਾਕ
ਭਾਸ ਸਟਾਰਰ ਫਿਲਮ ਸਾਹੋ ਰਿਲੀਜ਼ ਹੋ ਗਈ ਹੈ ਤੇ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਦੀ ਕਾਫੀ ਪ੍ਰਮੋਸ਼ਨ ਕੀਤੀ ਗਈ ਸੀ । ਲੋਕਾਂ ਨੇ ਫਿਲਮ ਦੀ ਤੁਲਨਾ ਬਾਹੂਬਲੀ ਨਾਲ ਕੀਤੀ ਤੇ 350 ਕਰੋੜ ਦਾ ਬਜਟ ਹੋਣ ਕਾਰਨ ਕਾਫੀ ਉਮੀਦਾਂ ਵੀ ਲਾਈਆਂ ਸਨ ।
Entertainment 3 years ago -
Saaho Movie Review : ਕਿਸੇ ਨੂੰ ਲੱਗੀ ਬਕਵਾਸ... ਤਾਂ ਕਿਸੇ ਨੂੰ ਬਲਾਕਬਸਟਰ, Prabhas ਦੀ 'ਸਾਹੋ' ਬਾਰੇ ਅਜਿਹਾ ਹੈ ਫੈਨਜ਼ ਦਾ ਰਿਏਕਸ਼ਨ
ਬਾਹੁਬਲੀ ਤੇ ਬਾਹੁਬਲੀ 2 ਦੀ ਧਮਾਕੇਦਾਰ ਸਫ਼ਲਤਾ ਤੋਂ ਬਾਅਦ ਪ੍ਰਭਾਸ ਦੀ 'ਸਾਹੋ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋਣ ਗਈ ਹੈ। ਇਸ ਫਿਲਮ 'ਚ ਸ਼ਰਧਾ ਕਪੂਰ ਲੀਡ ਅਦਾਕਾਰਾ ਦੇ ਰੋਲ 'ਚ ਹੈ।
Entertainment 3 years ago -
Bharat Twitter Review : ਦਰਸ਼ਕਾਂ ਨੇ ਦੱਸਿਆ 'ਭਾਰਤ' ਨੂੰ ਬਲਾਕਬਸਟਰ ਹਿੱਟ, ਕਿਹਾ- ਜ਼ਬਰਦਸਤ ਹੈ ਕਲਾਈਮੈਕਸ
ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਦੀ ਫਿਲਮ 'ਭਾਰਤ' ਰਿਲੀਜ਼ ਹੋ ਚੁੱਕੀ ਹੈ। ਮੰਗਲਵਾਰ ਨੂੰ ਮੁੰਬਈ 'ਚ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ ਸੀ, ਜਿਸ ਵਿਚ ਬਾਲੀਵੁੱਡ ਦੇ ਤਮਾਮ ਸੈਲੇਬਸ ਸ਼ਾਮਲ ਹੋਏ ਸਨ।
Entertainment 3 years ago -
Kalank Movie Review : ਇਸ਼ਕ ਨਹੀਂ 'ਕਲੰਕ' ਹੈ ਇਹ, ਮਿਲੇ ਸਿਰਫ਼ ਇੰਨੇ ਹੀ ਸਟਾਰ
ਅਦਾਕਾਰੀ ਦੀ ਗੱਲ ਕਰੀਏ ਤਾਂ ਆਲਿਆ ਭੱਟ ਨੇ ਕਮਾਲ ਦਾ ਕੰਮ ਕੀਤਾ ਹੈ। ਸੋਨਾਕਸ਼ੀ ਸਿਨਹਾ ਛੋਟੀ ਪਰ ਯਾਦਗਾਰ ਭੂਮਿਕਾ ਵਿਚ ਦਿਸੀ ਹੈ। ਵਰੁਣ ਦਵਨ, ਆਦਿਤਿਆ ਰਾਏ ਕਪੂਰ ਨੇ ਵੀ ਚੰਗਾ ਕੰਮ ਕੀਤਾ। ਸੰਜੇ ਦੱਤ ਅਤੇ ਮਾਧੁਰੀ ਦੀਕਿਸ਼ਤ ਵੀ ਪ੍ਰਭਾਵਿਤ ਕਰਦੇ ਹਨ। ਕੁੱਲ ਮਿਲਾ ਕੇ ਇਹੀ ਹੈ ਕਿ ਮ...
Entertainment 3 years ago -
The Tashkent Files Movie Review : ਜਾਣੋ ਕਿੰਨੇ ਸਟਾਰ ਮਿਲੇ ਅਤੇ ਕੀ ਹੈ ਖ਼ਾਸ
ਸਾਡੀ ਫਿਲਮ ਇੰਡਸਟਰੀ ਸਿਆਸੀ ਮੁੱਦਿਆਂ 'ਤੇ ਫਿਲਮਾਂ ਬਣਾਉਣ ਤੋਂ ਹਮੇਸ਼ਾ ਕਤਰਾਉਂਦੀ ਰਹੀ ਹੈ। ਆਜ਼ਾਦੀ ਤੋਂ ਬਾਅਦ ਕੁਝ ਗਿਣੀਆਂ-ਚੁਣੀਆਂ ਫਿਲਮਾਂ ਹੀ ਹਨ ਜੋ ਸਿਆਸੀ ਮੁੱਦਿਆਂ 'ਤੇ ਬਣੀਆਂ ਹਨ! ਜੋ ਬਣਾਈਆਂ ਗਈਆਂ ਹਨ ਉਸ ਵਿਚ ਏਜੰਡਾ ਫਿਲਮਾਂ ਜ਼ਿਆਦਾ ਰਹੀਆਂ ਅਤੇ ਨਿਰਪੱਖ ਸਿਆਸੀ ਫਿਲ...
Entertainment 4 years ago -
Movie Review Son Chiriya: ਚੰਬਲ ਦੇ ਡਕੈਤਾਂ ਦਾ ਯਥਾਰਥ ਸੋਨ ਚਿੜੀਆ, ਮਿਲੇ ਇੰਨੇ ਸਟਾਰ
ਜਿਸ ਤਰ੍ਹਾਂ ਫ਼ਿਲਮਾਂ 'ਚ ਆਮ ਤੌਰ 'ਤੇ ਦਿਖਾਇਆ ਜਾਂਦਾ ਹੈ ਕਿ ਘੋੜੇ 'ਤੇ ਡਾਕੂ ਆਉਂਦੇ ਹਨ ਅਤੇ ਇਸ ਗਲੈਮਰਸ ਨੂੰ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਪਰ ਇਸ 'ਚ ਕੁਝ ਅਜਿਹਾ ਨਹੀਂ ਹੈ ਕਿਉਂਕਿ ਜੋ ਅਸਲ 'ਚ ਹੁੰਦਾ ਹੈ ਉਹੀ ਦਿਖਾਇਆ ਗਿਆ ਹੈ। ਫ਼ਿਲਮ 'ਚ ਡਕੈਤ ਪੈਦਲ ਭੁੱਖੇ ਪਿਆਸੇ ਜੰਗਲ ...
Entertainment 4 years ago -
ਸ਼ਾਂਤੀ ਦਾ ਸੰਦੇਸ਼ ਦਿੰਦੀ ਫਿਲਮ 'ਗੋਪੀ ਗਵਈਆ ਬਾਘਾ ਬਜਈਆ'
ਹਿੰਦੀ ਸਿਨੇਮਾ 'ਚ ਕਲਾਸਿਕ ਫਿਲਮਾਂ ਦੇ ਰੀਮੇਕ ਬਣਾਉਣ ਦਾ ਰਿਵਾਜ਼ ਹੈ। ਉਨ੍ਹਾਂ ਨੂੰ ਐਨੀਮੇਟਿੰਗ ਫਿਲਮ ਦੇ ਤੌਰ 'ਤੇ ਬਦਾਉਣ ਵੱਲ ਫਿਲਮਮੇਕਰ ਦਾ ਧਿਆਨ ਸ਼ਾਇਦ ਹੀ ਜਾਂਦਾ ਹੈ।
Entertainment 4 years ago -
movie review : ਡਰ ਤੋਂ ਕੋਹਾਂ ਦੂਰ... 'ਅਮਾਵਸ'
ਇਸ ਸਾਲ ਦੀ ਪਹਿਲੀ ਹਾਰਰ ਫਿਲਮ 'ਅਮਾਵਸ' ਦੀ ਰਿਲੀਜ਼ ਕਈ ਵਾਰ ਟਲੀ। ਇਸ ਫਿਲਮ ਦੇ ਡਾਇਰੈਕਟਰ ਭੂਸ਼ਣ ਪਟੇਲ '1920 : ਈਵਿਲ ਰਿਟਰਨਸ', 'ਰਾਗਿਨੀ ਐੱਮਐੱਮਐੱਸ2' ਅਤੇ 'ਅਲੋਨ' ਵਰਗੀਆਂ ਹਾਰਰ ਫਿਲਮਾਂ ਬਣਾ ਚੁੱਕੇ ਹਨ।
Entertainment 4 years ago -
film review : ਮਜ਼ਦੂਰ ਦੇ ਫ਼ਕੀਰ ਬਣਨ ਦੀ ਕਹਾਣੀ The Fakir of Venice
ਕਰੀਬ ਇਕ ਦਹਾਕੇ ਪਹਿਲਾਂ ਬਣੀ 'ਦ ਫ਼ਕੀਰ ਆਫ ਵੇਨਿਸ' ਆਖ਼ਰ ਰਿਲੀਜ ਹੋ ਰਹੀ ਹੈ। ਇਹ ਫਿਲਮ ਸੱਚੀ ਘਟਨਾ 'ਤੇ ਆਧਾਰਿਤ ਹੈ।
Entertainment 4 years ago -
Movie Review Manikarnika : ਰਾਣੀ ਲਕਸ਼ਮੀਬਾਈ ਬਣੀ ਕੰਗਨਾ ਦੀ ਇਤਿਹਾਸਕ ਫਿਲਮ, ਮਿਲੇ ਇੰਨੇ ਸਟਾਰ
'ਮਨੀਕਰਨਿਕਾ - ਦ ਕਵੀਨ ਆਫ ਝਾਂਸੀ' ਇਕ ਇਤਿਹਾਸਕ ਕਹਾਣੀ ਹੈ ਜਿਸ ਨੂੰ ਬਣਾਉਣ 'ਚ ਕੰਗਨਾ ਰਨੌਤ ਸਫਲ ਰਹੀ ਹੈ। ਰਾਣੀ ਲਕਸ਼ਮੀਬਾਈ ਦੇ ਸਾਹਸ ਤੇ ਬਲੀਦਾਨ ਦੀ ਕਹਾਣੀ ਨੂੰ ਬਾਖੂਬੀ ਵੱਡੇ ਪਰਦੇ 'ਤੇ ਦਰਸਾਉਂਦੀ ਫਿਲਮ 'ਮਨੀਕਰਨਿਕਾ' ਇਕ ਸ਼ਾਨਦਾਰ ਫਿਲਮ ਹੈ।
Entertainment 4 years ago