Web Series Review: ਜਾਣੋ ਕਿਸ ਤਰ੍ਹਾਂ ਦੀ ਹੈ Broken But Beautiful ਵੈੱਬ ਸੀਰੀਜ਼
ਇਹ ਦਿਨ ਟੁੱਟਣ ਵਾਲੀ ਪ੍ਰੇਮ ਕਹਾਣੀ ਹੈ। ਇਸ ’ਚ ਕਾਫੀ ਦਰਦ ਹੈ, ਸਿਧਾਰਥ ਦੀ crazy acting ਹੈ ਤੇ ਸੋਨੀਆ ਦੀ Cuteness ਹੈ।
Publish Date: Sun, 30 May 2021 02:35 PM (IST)
Updated Date: Mon, 31 May 2021 05:03 PM (IST)
ਵੈੱਬ ਸੀਰੀਜ਼ ਦਾ ਨਾਂ : Broken But Beautiful
ਕਲਾਕਾਰ : ਸਿਧਾਰਥ ਮਲਹੋਤਰਾ, ਸੋਨੀਆ ਰਾਠੀ ਤੇ ਹੋਰ
Creators: ਬਲਜੀਤ ਸਿੰਘ ਚੱਡਾ
ਓਟੀਟੀ : ਆਲਟ ਬਾਲਾਜੀ
ਭਾਸ਼ਾ : ਹਿੰਦੀ
ਰੇਟਿੰਗ : ਤਿੰਨ ਸਟਾਰ
ਓਟੀਟੀ ਦਾ ਕਰੀਬ ਸਿੰਘ ਕਹਿ ਸਕਦੇ ਹਾਂ ਇਸ ਸੀਰੀਜ਼ ਨੂੰ। ਰੂਮੀ (ਸੋਨੀਆ) ਅਗਸਤਵ ਰਾਏ (ਸਿਧਾਰਥ ਸ਼ੁਕਲਾ) ਦੀ ਪ੍ਰੇਮ ਕਹਾਣੀ ਹੈ। ਅਗਸਤਵ ਕਰੇਜੀ ਥਿਏਟਰ ਡਾਇਰੈਕਟਰ ਹੈ। ਉਸ ਦੀ ਜ਼ਿੰਦਗੀ ’ਚ twist ਆਉਂਦਾ ਹੈ, ਜਦੋਂ ਰੂੂਮੀ ਦੀ ਐਂਟਰੀ ਹੁੰਦੀ ਹੈ। ਇਹ ਦਿਨ ਟੁੱਟਣ ਵਾਲੀ ਪ੍ਰੇਮ ਕਹਾਣੀ ਹੈ। ਇਸ ’ਚ ਕਾਫੀ ਦਰਦ ਹੈ, ਸਿਧਾਰਥ ਦੀ crazy acting ਹੈ ਤੇ ਸੋਨੀਆ ਦੀ Cuteness ਹੈ। Cute ਤੇ crazy ਮਿਲ ਕੇ ਪਿਆਰ ਦੀ ਇਕ ਵੱਖ ਕਹਾਣੀ ਬਣਾਉਂਦੇ ਹਨ ਜੋ ਦਿਲ ਛੂਹ ਜਾਂਦੀ ਹੈ। ਸ਼ੋਅ ਦੇ ਗਾਣੇ ਬੇਹੱਦ ਚੰਗੇ ਹਨ। ਸਿਧਾਰਥ ਸ਼ੁਕਲਾ ਦੇ ਫੈਨਜ਼ ਇਕ ਵਾਰ ਫਿਰ ਤੋਂ ਉਨ੍ਹਾਂ ’ਤੇ ਮਰ ਮਿਟਣ ਵਾਲੇ ਹਨ। ਸੋਨੀਆ ਦੀ ਪਹਿਲੀ ਸ਼ੁਰੂਆਤ ਚੰਗੀ ਹੈ।