-
Ranbir Kapoor ਤੋਂ ਬਾਅਦ ਹੁਣ ਸੰਜੈ ਲੀਲਾ ਭੰਸਾਲੀ ਵੀ ਹੋਏ ਕੋਰੋਨਾ ਪਾਜ਼ੇਟਿਵ, ਆਲਿਆ ਨੇ ਵੀ ਖ਼ੁਦ ਨੂੰ ਕੀਤਾ ਕੁਆਰੰਟਾਈਨ
ਆਮ ਲੋਕਾਂ ਤੋਂ ਲੈ ਕੇ ਖ਼ਾਸ ਤਕ, ਭਾਰਤ ’ਚ ਲੱਖਾਂ ਲੋਕ ਇਸ ਖ਼ਤਰਨਾਕ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ’ਚ ਬਾਲੀਵੁੱਡ ਦੀਆਂ ਹਸਤੀਆਂ ਦਾ ਵੀ ਨਾਮ ਸ਼ਾਮਿਲ ਹੈ। ਇਸ ਦੌਰਾਨ ਖ਼ਬਰ ਹੈ ਕਿ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਵੀ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹੋ ਗਏ ਹ...
Entertainment 1 hour ago -
Ranbir Kapoor ਹੋਏ ਕੋਰੋਨਾ ਪਾਜ਼ੇਟਿਵ, ਮਾਂ ਨੀਤੂ ਸਿੰਘ ਨੇ ਪੋਸਟ ਕਰਕੇ ਕੀਤਾ ਕਨਫਰਮ, ਦੱਸਿਆ ਕਿਵੇਂ ਹੈ ਉਹ?
ਰਿਸ਼ੀ ਕਪੂਰ ਦੇ ਪੁੱਤਰ ਅਦਾਕਾਰ ਰਣਬੀਰ ਕਪੂਰ ਦੀ ਤਬੀਅਤ ਖ਼ਰਾਬ ਹੋ ਗਈ ਹੈ। ਹੁਣ ਰਣਬੀਰ ਦੀ ਮਾਂ ਐਕਟਰੈੱਸ ਨੀਤੂ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਰਣਬੀਰ ਕਪੂਰ ਕੋਰੋਨਾ ਪਾਜ਼ੇਟਿਵ ਹੋ ਗਏ ਹਨ।
Entertainment 1 hour ago -
Gangubai Kathiawadi ਲੈ ਕੇ ਵਿਵਾਦ ਵਧਿਆ, ਹੁਣ ਕਾਂਗਰਸ ਵਿਧਾਇਕ ਨੇ ਚੁੱਕੀ ਟਾਈਟਲ ਬਦਲਣ ਦੀ ਮੰਗ
ਸੰਜੇ ਲੀਲਾ ਭੰਸਾਲੀ ਦੀਆਂ ਫਿਲਮਾਂ ਨਾਲ ਵਿਵਾਦਾਂ ਦੀ ਰਿਸ਼ਤੇਦਾਰੀ ਨਵੀਂ ਨਹੀਂ ਹੈ। ਭੰਸਾਲੀ ਜਿੰਨੀਆਂ ਵੱਖ ਤੇ ਰੰਗੀਨ ਫਿਲਮਾਂ ਬਣਾਉਂਦੇ ਹਨ, ਉਨ੍ਹਾਂ ਨੂੰ ਲੈ ਕੇ ਵਿਵਾਦ ਵੀ ਉਸੇ ਅਨੁਪਾਤ ’ਚ ਹੁੰਦਾ ਹੈ।
Entertainment 1 hour ago -
ਭਾਰਤੀ ਸਿਨੇਮਾ ਦੀ ਪਹਿਲੀ ਡਰੀਮ ਗਰਲ ਦਾ ਅੱਜ ਦੇ ਦਿਨ ਹੋਇਆ ਸੀ ਦੇਹਾਂਤ, ਇਸ ਸੀਨ ਨਾਲ ਆਈ ਸੀ ਚਰਚਾ ’ਚ
ਦੇਵਿਕਾ ਰਾਣੀ ਨੇ ਉਸ ਜ਼ਮਾਨੇ ਵਿਚ ਵੀ ਆਪਣੀ ਪਹਿਲੀ ਫਿਲਮ ‘ਕਰਮਾ’ ’ਚ ਲੰਬਾ (ਚਾਰ ਕੁ ਮਿੰਟ) ਕਿਸਿੰਗ ਸੀਨ ਦਿੱਤਾ ਸੀ, ਜਿਸ ਕਰਕੇ ਉਸ ਨੂੰ ਭਾਰਤੀ ਸਿਨੇਮੇ ਦੀ ਪਹਿਲੀ ਬੋਲਡ ਅਦਾਕਾਰਾ ਦਾ ਖਿਤਾਬ ਵੀ ਹਾਸਲ ਹੋਇਆ
Entertainment 4 hours ago -
Happy Birthday Darsheel Safary : ਹੁਣ ਇਸ ਤਰ੍ਹਾਂ ਦਿਖਦੇ ਹਨ 'ਤਾਰੇਂ ਜ਼ਮੀਨ ਪੇ' ਦੇ ਈਸ਼ਾਨ ਅਵਸਥੀ, ਜਾਣੋ ਉਨ੍ਹਾਂ ਬਾਰੇ ਇਹ ਖਾਸ ਗੱਲਾਂ
ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰ ਅਜਿਹੇ ਹਨ ਜੋ ਹਮੇਸ਼ਾ ਬਾਲ ਕਲਾਕਾਰ ਦੇ ਤੌਰ 'ਤੇ ਜਾਣੇ ਜਾਂਦੇ ਹਨ। ਇਨ੍ਹਾਂ ਕਲਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਅਮਿੱਟ ਸ਼ਾਪ ਛੱਡੀ ਹੈ। ਉੁਨ੍ਹਾਂ 'ਚੋਂ ਇਕ ਅਦਾਕਾਰ ਦਰਸ਼ੀਲ ਸਫਾਰੀ ਵੀ ਹੈ। ਦਰਸ਼ੀਲ ਸਫਾਰੀ ਹੁਣ ਵੱਡੇ ਹੋ ਗਏ ਹਨ ਪਰ ਅੱਜ ਵੀ ਉਹ ਬ...
Entertainment 7 hours ago -
Meghan Markle ਨੇ ਬਿ੍ਰਟਿਸ਼ ਸ਼ਾਹੀ ਪਰਿਵਾਰ ’ਤੇ ਕੀਤੇ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ, ਅਦਾਕਾਰਾ ਸਿਮੀ ਗਰੇਵਾਲ ਨੇ ਕਿਹਾ - ‘ਝੂਠ ਬੋਲ ਰਹੀ ਹੈ ਮੇਗਨ’
ਮੇਗਨ ਮਾਰਕਿਲ ਦੇ ਖ਼ੁਲਾਸੇ ’ਤੇ ਉਨ੍ਹਾਂ ਦੇ ਫੈਨਜ਼ ਅਤੇ ਫਿਲਮੀ ਸਿਤਾਰੇ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਬਾਲੀਵੁੱਡ ਅਦਾਕਾਰਾ ਸਿਮੀ ਗਰੇਵਾਲ ਨੇ ਮੇਗਨ ਮਾਰਕਿਲ ਦੇ ਇਸ ਖ਼ੁਲਾਸੇ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਝੂਠ ਬੋਲ ਰਹੀ ਹੈ ਅਤੇ ਖ਼ੁਦ ਨੂੰ ਪੀੜਤ ਦਿਖਾਉਣ ਦ...
Entertainment 22 hours ago -
Kareena Kapoor ਨੇ ਵੁਮੈਨ ਡੇਅ ’ਤੇ ਦਿਖਾਈ ਬੇਟੇ ਦੀ ਪਹਿਲੀ ਝਲਕ, ਸੀਨੇ ਨਾਲ ਲਗਾ ਕੇ ਸ਼ੇਅਰ ਕੀਤੀ ਇਹ ਖ਼ੂਬਸੂਰਤ ਫੋਟੋ
ਤੈਮੂਰ ਦੀ ਕਿਊਟਨੈੱਸ ਦੇਖਣ ਤੋਂ ਬਾਅਦ ਲੋਕ ਇਹ ਦੇਖਣਾ ਚਾਹੁੰਦੇ ਹਨ ਕਿ ਸੈਫੀਨਾ ਦਾ ਇਕ ਛੋਟਾ ਬੇਟਾ ਦਿਸਦਾ ਕਿਵੇਂ ਦਾ ਹੈ, ਤਾਂ ਫੈਨਜ਼ ਦੀ ਇਸ ਬੇਤਾਬੀ ਨੂੰ ਸਮਝਦੇ ਹੋਏ ਕਰੀਨਾ ਕਪੂਰ ਖ਼ਾਨ ਨੇ ਵੁਮੈਨ ਡੇਅ ਦੇ ਮੌਕੇ ’ਤੇ ਛੋਟੇ ਨਵਾਬ ਦੀ ਪਹਿਲੀ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦ...
Entertainment 22 hours ago -
Rhea Chakraborty ਨੇ ਸੱਤ ਮਹੀਨੇ ਬਾਅਦ ਸੋਸ਼ਲ ਮੀਡੀਆ 'ਤੇ ਕੀਤੀ ਵਾਪਸੀ, ਸੁਸ਼ਾਂਤ ਸਿੰਘ ਰਾਜਪੂਤ ਕੇਸ ਤੋਂ ਬਾਅਦ ਹੁਣ ਕੀਤੀ ਇਹ ਖਾਸ ਪੋਸਟ
ਪੂਰੀ ਦੁਨੀਆ 'ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਆਪਣੇ ਫੈਨਜ਼ ਤੇ ਕਰੀਬੀਆਂ ਲਈ ਪੋਸਟ ਸਾਂਝੀ ਕਰ ਕੇ ਉਨ੍ਹਾਂ ਨੂੰ ਇਸ ਖਾਸ ਦਿਨ ਦੀ ਵਧਾਈ ਦੇ ਰਹੇ ਹਨ। ਇਸੇ ਦੌਰਾਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੀਆ ਚੱਕਰਵਰਤੀ ਨੇ ਕੌਮਾਂਤਰੀ ਮਹਿਲਾ ਦਿਵਸ...
Entertainment 22 hours ago -
Women's Day 'ਤੇ ਸੰਨੀ ਲਿਓਨੀ ਦਾ ਛਲਕਿਆ ਦਰਦ, ਦੱਸਿਆ ਇੰਡਸਟਰੀ 'ਚ ਕਿਵੇਂ ਕੀਤਾ ਗਿਆ ਬਾਈਕਾਟ
ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ (Sunny Leone) ਇੰਡਸਟਰੀ ਦਾ ਇਕ ਮੰਨਿਆ ਪ੍ਰਮੰਨਿਆ ਨਾਂ ਹੈ। ਸੰਨੀ ਬੇਸ਼ੱਕ ਫਿਲਹਾਲ ਮੇਨ ਸਟ੍ਰੀਮ ਇੰਡਸਟਰੀ ਤੋਂ ਦੂਰ ਹੋਵੇ, ਪਰ ਹਾਲੀਵੁੱਡ ਨੂੰ ਉਨ੍ਹਾਂ ਨੂੰ ਕਈ ਹਿੱਟ ਨੰਬਰ ਦਿੱਤੇ ਹਨ ਜਿਨ੍ਹਾਂ 'ਤੇ ਲੋਕ ਖ਼ੂਬ ਥਿਰਕਦੇ ਹਨ। ਅਦਾਕਾਰਾ ਦੀ ਫੈਨ...
Entertainment 1 day ago -
Women's Day 2021 : ‘ਥੱਪੜ’ ਤੋਂ ਲੈ ਕੇ ‘ਸਰ’ ਤਕ, ਇਹ 7 ਫਿਲਮਾਂ ਹਨ ਔਰਤਾਂ ’ਤੇ ਆਧਾਰਿਤ, ਪਿਛਲੇ ਸਾਲ ਖ਼ੂਬ ਬਟੌਰੀਆਂ ਸੁਰਖ਼ੀਆਂ
ਔਰਤਾਂ ਦਾ ਸਾਡੇ ਸਮਾਜ ਅਤੇ ਜ਼ਿੰਦਗੀ ’ਚ ਖ਼ਾਸ ਯੋਗਦਾਨ ਰਿਹਾ ਹੈ। ਹੁਣ ਜ਼ਿਆਦਾਤਰ ਔਰਤਾਂ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ। ਹਰ ਖੇਤਰ ’ਚ ਔਰਤਾਂ ਪੁਰਸ਼ਾਂ ਤੋਂ ਘੱਟ ਨਹੀਂ ਹਨ। ਹਿੰਦੀ ਸਿਨੇਮਾ ’ਚ ਵੀ ਔਰਤਾਂ ਨੇ ਆਪਣੀ ਖ਼ਾਸ ਥਾਂ ਬਣਾਈ ਹੈ।
Entertainment 1 day ago -
Good Luck Jerry ਦੇ ਸੈੱਟ 'ਤੇ ਮਨਾਇਆ ਜਾਨਵੀ ਕਪੂਰ ਦਾ ਜਨਮ ਦਿਨ, ਤਸਵੀਰਾਂ ਹੋਈਆਂ ਵਾਇਰਲ
ਫਿਲਮ ਅਦਾਕਾਰਾ ਜਾਨਵੀ ਕਪੂਰ ਦਾ 6 ਮਾਰਚ ਨੂੰ ਜਨਮ ਦਿਨ ਸੀ। ਉਹ 24 ਸਾਲ ਦੀ ਹੋ ਗਈ ਹੈ। ਹੁਣ ਐਤਵਾਰ ਨੂੰ ਗੁੱਡ ਲੱਕ ਜੈਰੀ ਦੇ ਸੈੱਟ 'ਤੇ ਫਿਲਮ ਦੇ ਕਾਸਟ ਤੇ ਕਰੂ ਨੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਹੈ। ਇਸ ਮੌਕੇ 'ਤੇ ਗੁਬਾਰੇ, ਕੇਕ ਤੇ ਮੋਮਬੱਤੀ ਦੇਖੀ ਜਾ ਸਕਦੀ ਹੈ। ਕੇਕ ਉਨ੍...
Entertainment 1 day ago -
Elli AvrRam ਦੇ ਨਾਲ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆਉਣਗੇ ਆਮਿਰ ਖ਼ਾਨ, ਗੀਤ ‘ਹਰਫਨਮੌਲਾ’ ਦਾ First look ਕੀਤਾ ਸ਼ੇਅਰ
ਬਾਲੀਵੁੱਡ ਅਦਾਕਾਰਾ ਏਲੀ ਅਵਰਾਮ (Elli Avrram) ਆਪਣੀ ਆਗਾਮੀ ਫਿਰਮ ‘ਕੋਈ ਜਾਨੇ ਨਾ’ ਨੂੰ ਲੈ ਕੇ ਕਾਫੀ ਉਤਸਾਹਿਤ ਨਜ਼ਰ ਆ ਰਹੀ ਹੈ ਨਾਲ ਹੀ ਸੋਸ਼ਲ ਮੀਡੀਆ ’ਤੇ ਫਿਲਮ ਨਾਲ ਜੁੜੀ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।
Entertainment 1 day ago -
Shrikant Moghe passes away : ਮਸ਼ਹੂਰ ਮਰਾਠੀ ਐਕਟਰ ਸ਼੍ਰੀਕਾਂਤ ਮੋਘੇ ਦਾ ਦੇਹਾਂਤ, 91 ਸਾਲ ਦੀ ਉਮਰ ’ਚ ਲਿਆ ਆਖ਼ਰੀ ਸਾਹ
91 ਸਾਲ ਦੇ ਸ਼੍ਰੀਕਾਂਤ ਮੋਘੇ ਉਮਰ ਨਾਲ ਸਬੰਧਿਤ ਬਿਮਾਰੀਆਂ ਤੋਂ ਗ੍ਰਸਤ ਸਨ। ਉਨ੍ਹਾਂ ਨੇ ਸ਼ਨੀਵਾਰ ਨੂੰ ਪੁਣੇ ਸਥਿਤ ਆਪਣੇ ਘਰ ’ਚ ਆਖ਼ਰੀ ਸਾਹ ਲਿਆ। ਸ਼੍ਰੀਕਾਂਤ ਮੋਘੇ ਮਰਾਠੀ ਸਿਨੇਮਾ ਅਤੇ ਥਿਏਟਰ ਦੇ ਵੱਡੇ ਕਲਾਕਾਰਾਂ ’ਚੋਂ ਇਕ ਸਨ, ਜਿਨ੍ਹਾਂ ਨੇ ਆਪਣੇ ਕਰੀਅਰ ’ਚ ਇਕ ਤੋਂ ਵੱਧ ਕੇ ਇਕ...
Entertainment 1 day ago -
Nawazuddin Siddiqui ਦੀ ਪਤਨੀ ਆਲੀਆ ਨੇ ਤਲਾਕ ਲੈਣ ਤੋਂ ਕੀਤਾ ਇਨਕਾਰ, ਹੁਣ ਅਦਾਕਾਰ ਨੇ ਕਿਹਾ- ਸਾਡੇ ਵਿਚਾਰ ਇਕ-ਦੂਜੇ ਨਾਲ...
ਬਾਲੀਵੁੱਡ ਦੇ ਦਿਗਜ਼ ਅਦਾਕਾਰ ਨਵਾਜੂਦੀਨ ਸਿੱਦੀਕੀ ਫ਼ਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਦੀ ਵਜ੍ਹਾ ਕਾਰਨ ਵੀ ਚਰਚਾ 'ਚ ਰਹਿੰਦੇ ਹਨ। ਬੀਤੇ ਸਾਲ ਉਨ੍ਹੀਂ ਪਤਨੀ ਆਲੀਆ ਸਿੱਦੀਕੀ ਉਰਫ ਅੰਜਨਾ ਕਿਸ਼ੋਰ ਪਾਂਡੇ ਨਾਲ ਕਾਫੀ ਵਿਵਾਦ ਚਲ ਰਿਹਾ ਸੀ।
Entertainment 1 day ago -
Gangubai Kathiawadi ਨੂੰ ਲੈ ਕੇ ਕਮਾਠੀਪੁਰਾ ਦੇ ਲੋਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ, ਸੰਜੈ ਲੀਲਾ ਭੰਸਾਲੀ ਅਤੇ ਆਲਿਆ ਭੱਟ ਦੀਆਂ ਵਧੀਆਂ ਮੁਸ਼ਕਲਾਂ
ਫਿਲਮ ’ਚ ਕਮਾਠੀਪੁਰਾ ਏਰੀਏ ਦਾ ਚਰਿੱਤਰ ਗਲ਼ਤ ਤਰੀਕੇ ਨਾਲ ਕੀਤਾ ਗਿਆ ਹੈ। ਸੰਜੈ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ਗੰਗੂਬਾਈ ਕਾਠਿਆਵਾੜੀ ਵੀ ਵਿਵਾਦਾਂ ’ਚ ਹੈ। ਇਸਤੋਂ ਪਹਿਲਾਂ ਉਨ੍ਹਾਂ ਦੀ ਫਿਲਮ ‘ਬਾਜੀਰਾਓ ਮਸਤਾਨੀ’ ਅਤੇ ‘ਪੱਦਮਾਵਤ’ ਵਿਵਾਦਾਂ ’ਚ ਰਹਿ ਚੁੱਕੀ ਹੈ।
Entertainment 1 day ago -
Priyanka Chopra ਨੇ ਨਿਊਯਾਰਕ 'ਚ ਖੋਲ੍ਹਿਆ ਭਾਰਤੀ ਰੈਸਟੋਰੈਂਟ, ਅਦਾਕਾਰਾ ਨੇ ਦਿੱਤਾ ਇਹ ਨਾਂ, ਜਾਣੋ ਕਦੋਂ ਹੋਵੇਗਾ ਸ਼ੁਰੂ
ਬਾਲੀਵੁੱਡ ਤੋਂ ਹਾਲੀਵੁੱਡ ਤਕ ਨਾਂ ਕਮਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ (Priyanka Chopra) ਆਏ ਦਿਨ ਸੁਰਖੀਆਂ 'ਚ ਰਹਿੰਦੀ ਹੈ। ਉਹ ਆਪਣੇ ਫੈਨਜ਼ ਨੂੰ ਖਾਸ ਸਰਪ੍ਰਾਈਜ਼ ਵੀ ਦਿੰਦੀ ਰਹਿੰਦੀ ਹੈ। ਇਕ ਵਾਰ ਫਿਰ ਪ੍ਰਿਅੰਕਾ ਚੋਪੜਾ ਨੇ ਆਪਣੇ ਫੈਨਜ਼ ਨੂੰ ਖਾਸ ਸਰਪ੍ਰਾਈਜ਼ ਦਿੱਤਾ...
Entertainment 2 days ago -
ਛਾਪੇਮਾਰੀ ਮਗਰੋਂ ਤਾਪਸੀ ਤੇ ਅਨੁਰਾਗ ਨੇ ਤੋੜੀ ਚੁੱਪ
ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਤੇ ਤਿੰਨ ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਸ਼ਨਿਚਰਵਾਰ ਨੂੰ ਤਾਪਸੀ ਪੰਨੂੰ ਤੇ ਫਿਲਮ ਡਾਇਰੈਕਟਰ ਅਨੁਰਾਗ ਕਸ਼ਿਅਪ ਨੇ ਇਸ ਮਾਮਲੇ 'ਤੇ ਆਪਣੀ ਚੁੱਪ ਤੋੜੀ। ਇਸੇ ਨਾਲ ਦੋਵਾਂ ਨੇ ਆਪਣੀ ਅਗਲੀ ਫਿਲਮ ਨੂੰ ਦੋ ਬਾਰਾਹ ਦੀ ਸ਼ੂਟਿੰਗ ਮੁੜ ਸ਼ੁਰੂ ਕਰ ਦਿੱਤੀ।
Entertainment 2 days ago -
Aly Goni ਅਤੇ ਜੈਸਮੀਨ ਭਸੀਨ ਦਾ ਨਵਾਂ ਗਾਣਾ ‘ਤੇਰਾ ਸੂਟ’ ਇਸ ਦਿਨ ਹੋਵੇਗਾ ਰਿਲੀਜ਼
ਆਪਣੇ ਨਵੇਂ ਗਾਣ ਬਾਰੇ ਜਾਣਕਾਰੀ ਦਿੰਦੇ ਹੋਏ ਐਕਟਰੈੱਸ ਜੈਸਮੀਨ ਭਸੀਨ ਨੇ ਆਪਣੇ ਅਫੀਸ਼ੀਅਲ ਇੰਸਟਾਗ੍ਰਾਮ ’ਤੇ ਇਕ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ’ਚ ਅਲੀ ਗੋਨੀ, ਟੋਨੀ ਕੱਕੜ ਅਤੇ ਜੈਸਮੀਨ ਭਸੀਨ ਨਜ਼ਰ ਆ ਰਹੇ ਹਨ, ਪੋਸਟਰ ’ਤੇ ਲਿਖੀ ਡੇਟ ਅਨੁਸਾਰ ਉਨ੍ਹਾਂ ਦਾ ਇਹ ਗਾਣਾ 8 ਮਾਰਚ ਭਾਵ ...
Entertainment 2 days ago -
Badshah ਦੇ ਨਵੇਂ ਗਾਣੇ 'ਚ ਨਜ਼ਰ ਆਈ ਸ਼ਹਿਨਾਜ ਗਿੱਲ, ਸਿਦਾਰਥ ਸ਼ੁਕਲਾ ਨੇ ਦਿੱਤਾ ਦਿਲਚਸਪ ਰਿਐਕਸ਼ਨ
ਬਿੱਗ ਬੌਸ 13 'ਚ ਨਜ਼ਰ ਆਉਣ ਵਾਲੀ ਸ਼ਹਿਨਾਜ ਗਿੱਲ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਬਾਦਸ਼ਾਹ ਨੇ ਬਣਾਇਆ ਹੈ। ਸ਼ਹਿਨਾਜ ਗਿੱਲ ਨੇ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਬਾਦਸ਼ਾਹ ਨਾਲ ਆਪਣੀ ਫੋਟੋ ਸ਼ੇਅਰ ਕੀਤੀ ਸੀ। ਦੋਵੇਂ ਦਾ ਇਹ ਗਾਣਾ ਹੁਣ ਰਿਲੀਜ਼ ਹੋ ਗਿਆ ਹੈ। ਬਾਦਸ਼ਾਹ ...
Entertainment 2 days ago -
Shehnaaz Gill ਨੇ ਕੀਤਾ ਖੁਲਾਸਾ, ਅਦਾਕਾਰਾ ਨੂੰ ਮਿਲੀ ਐਸਿਡ ਅਟੈਕ ਦੀ ਧਮਕੀ
'ਬਿੱਗ ਬੌਸ 13' ਫੇਸ ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਗਿੱਲ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਬਿੱਗ ਬੌਸ 'ਚ ਜਾਣ ਤੋਂ ਬਾਅਦ ਸ਼ਹਿਨਾਜ਼ ਨੂੰ ਇਕ ਵੱਖਰੀ ਪਛਾਣ ਮਿਲੀ।
Entertainment 2 days ago