Happy Birthday Sonu Nigam: ਕੀ ਹੈ ਸੋਨੂੰ ਨਿਗਮ ਦੇ ਸੁਰੀਲੀ ਆਵਾਜ਼ ਦਾ ਰਾਜ
ਇਕ ਤੇ ਕੰਪੋਜਰ ਸੋਨੂੰ ਨਿਗਮ ਦਾ ਅੱਜ 46ਵਾਂ ਜਨਮਦਿਨ ਹੈ। ਇਨ੍ਹਾਂ ਦਾ ਜਨਮ 30 ਜੁਲਾਈ 1973 ਨੂੰ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਅਗਮ ਕੁਮਾਰ ਨਿਗਮ ਤੇ ਮਾਤਾ ਨਾਂ ਸ਼ੋਭਾ ਨਿਗਮ ਹੈ। ਇਨ੍ਹਾਂ ਦੀ ਪਤਨੀ ਦਾ ਨਾਂ ਮਧੁਰਿਮਾ ਨਿਗਮ ਹੈ।
Publish Date: Thu, 30 Jul 2020 10:55 AM (IST)
Updated Date: Thu, 30 Jul 2020 10:59 AM (IST)
v>
ਨਵੀਂ ਦਿੱਲੀ, ਜੇਐੱਨਐੱਨ : ਗਾਇਕ ਤੇ ਕੰਪੋਜਰ ਸੋਨੂੰ ਨਿਗਮ ਦਾ ਅੱਜ 46ਵਾਂ ਜਨਮਦਿਨ ਹੈ। ਇਨ੍ਹਾਂ ਦਾ ਜਨਮ 30 ਜੁਲਾਈ 1973 ਨੂੰ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਅਗਮ ਕੁਮਾਰ ਨਿਗਮ ਤੇ ਮਾਤਾ ਨਾਂ ਸ਼ੋਭਾ ਨਿਗਮ ਹੈ। ਇਨ੍ਹਾਂ ਦੀ ਪਤਨੀ ਦਾ ਨਾਂ ਮਧੁਰਿਮਾ ਨਿਗਮ ਹੈ। ਸੋਨੂੰ ਨਿਗਮ ਨੇ ਹਿੰਦੀ, ਅੰਗਰੇਜ਼ੀ, Àੜੀਆ, ਤਾਮਿਲ, ਅਸਮੀਆ, ਪੰਜਾਬੀ, ਬੰਗਲਾ, ਮਲਿਆਲਮ, ਮਰਾਠੀ, ਤੇਲੁਗੂ ਤੇ ਨੇਪਾਲੀ ਵਰਗੀਆਂ ਭਾਸ਼ਾਵਾਂ 'ਚ ਕਈ ਗਾਣਿਆਂ ਗਏ ਹਨ।