PES Transfer : ਸਿੱਖਿਆ ਵਿਭਾਗ ਨੇ 35 ਅਧਿਕਾਰੀਆਂ ਦੇ ਕੀਤੇ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਲਾਇਆ
PES Transfer : ਸਿੱਖਿਆ ਵਿਭਾਗ ਪੰਜਾਬ ਨੇ ਪੀਈਐੱਸ ਗਰੁੱਪ ਏ ਕਾਡਰ ਦੇ 35 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਇਕ ਸੂਚੀ ਜਾਰੀ ਕਰ ਦਿੱਤੀ ਗਈ ਹੈ।
Publish Date: Sat, 26 Nov 2022 02:19 PM (IST)
Updated Date: Sat, 26 Nov 2022 02:41 PM (IST)
ਸਤਵਿੰਦਰ ਧੜਾਕ, ਮੁਹਾਲੀ : PES Transfer : ਸਿੱਖਿਆ ਵਿਭਾਗ ਪੰਜਾਬ ਨੇ ਪੀਈਐੱਸ ਗਰੁੱਪ ਏ ਕਾਡਰ ਦੇ 35 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਇਕ ਸੂਚੀ ਜਾਰੀ ਕਰ ਦਿੱਤੀ ਗਈ ਹੈ।