ਦੀਵਾਲੀ ਤੋਂ ਪਹਿਲਾਂ iPhone 13 ਹੋਇਆ ਸਸਤਾ, ਬਹੁਤ ਘੱਟ ਕੀਮਤ 'ਤੇ ਕਰੋ ਖਰੀਦਦਾਰੀ
ਕੰਪਨੀ ਆਈਫੋਨ 13 ਦੀ ਖਰੀਦ 'ਤੇ ਭਾਰੀ ਛੋਟ ਅਤੇ ਡੀਲ ਦੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਸਤੰਬਰ 'ਚ ਐਪਲ ਨੇ ਭਾਰਤ 'ਚ iPhone 13 ਸੀਰੀਜ਼ ਦੇ ਚਾਰ ਵੇਰੀਐਂਟ iPhone 13, iPhone 13 Mini, iPhone 13 Pro ਅਤੇ iPhone 13 Pro Max ਲਾਂਚ ਕੀਤੇ ਹਨ।
Publish Date: Tue, 02 Nov 2021 10:30 AM (IST)
Updated Date: Wed, 03 Nov 2021 07:25 AM (IST)
ਨਵੀਂ ਦਿੱਲੀ, ਟੈੱਕ ਡੈਸਕ : ਐਪਲ ਨੇ ਗਾਹਕਾਂ ਨੂੰ ਦੀਵਾਲੀ ਦਾ ਸ਼ਾਨਦਾਰ ਤੋਹਫਾ ਦਿੱਤਾ ਹੈ। ਐਪਲ ਨੇ ਆਪਣੇ ਪ੍ਰਸਿੱਧ ਆਈਫੋਨ 13 ਨੂੰ ਦੀਵਾਲੀ 'ਤੇ ਬਹੁਤ ਘੱਟ ਕੀਮਤ 'ਤੇ ਵਿਕਰੀ ਲਈ ਉਪਲਬਧ ਕਰਾਇਆ ਹੈ। ਕੰਪਨੀ ਆਈਫੋਨ 13 ਦੀ ਖਰੀਦ 'ਤੇ ਭਾਰੀ ਛੋਟ ਅਤੇ ਡੀਲ ਦੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਸਤੰਬਰ 'ਚ ਐਪਲ ਨੇ ਭਾਰਤ 'ਚ iPhone 13 ਸੀਰੀਜ਼ ਦੇ ਚਾਰ ਵੇਰੀਐਂਟ iPhone 13, iPhone 13 Mini, iPhone 13 Pro ਅਤੇ iPhone 13 Pro Max ਲਾਂਚ ਕੀਤੇ ਹਨ।