Hindu Calendar 2023 : ਅੰਗਰੇਜ਼ੀ ਕੈਲੰਡਰ ਮੁਤਾਬਕ ਨਵਾਂ ਸਾਲ 2023 ਸ਼ੁਰੂਆਤ ਹੋਣ ਵਾਲੀ ਹੈ। ਦੁਨੀਆ ਦੀਆਂ ਵੱਖ-ਵੱਖ ਥਾਵਾਂ 'ਤੇ ਨਵੇਂ ਸਾਲ ਦੀ ਤਰੀਕ ਵੀ ਵੱਖਰੀ ਹੁੰਦੀ ਹੈ। ਭਾਰਤ ਵਿੱਚ ਹਿੰਦੂ ਨਵਾਂ ਸਾਲ ਚੇਤਰ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਨੂੰ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਬ੍ਰਹਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ। ਇਸੇ ਲਈ ਹਿੰਦੂ ਨਵ ਵਰਸ਼ ਹਿੰਦੂ ਧਰਮ ਦੇ ਇਕ ਵਿਸ਼ੇਸ਼ ਤਿਉਹਾਰ ਮਕਰ ਸੰਕ੍ਰਾਂਤੀ ਨਾਲ ਸ਼ੁਰੂ ਹੁੰਦਾ ਹੈ, ਅਤੇ ਸੰਕਟ ਚੌਥ ਨਾਲ ਸਮਾਪਤ ਹੁੰਦਾ ਹੈ। ਆਓ ਇੱਥੇ ਦਿੱਤੀ ਗਈ ਸੂਚੀ 'ਚ ਵੇਖੀਏ ਕਿ ਇਸ ਸਾਲ ਕਿਹੜੀ ਤਰੀਕ ਨੂੰ, ਕਿਹੜਾ ਵਰਤ ਤੇ ਤਿਉਹਾਰ ਮਨਾਇਆ ਜਾਵੇਗਾ।

ਜਨਵਰੀ 2023

1 ਜਨਵਰੀ, ਐਤਵਾਰ 2023 - ਨਵੇਂ ਸਾਲ ਦਾ ਦਿਨ

14 ਜਨਵਰੀ, ਸ਼ਨੀਵਾਰ - ਮਕਰ ਸੰਕ੍ਰਾਂਤੀ, ਮਾਘੀ

14 ਜਨਵਰੀ, ਸ਼ਨੀਵਾਰ - ਲੋਹੜੀ ਦਾ ਤਿਉਹਾਰ

15 ਜਨਵਰੀ, ਐਤਵਾਰ - ਪੋਂਗਲ

26 ਜਨਵਰੀ ਵੀਰਵਾਰ - ਗਣਤੰਤਰ ਦਿਵਸ

26 ਜਨਵਰੀ ਵੀਰਵਾਰ - ਬਸੰਤ ਪੰਚਮੀ

ਫਰਵਰੀ 2023

1 ਫਰਵਰੀ, ਬੁੱਧਵਾਰ : ਜਯਾ ਇਕਾਦਸ਼ੀ

2 ਫਰਵਰੀ, ਵੀਰਵਾਰ : ਪ੍ਰਦੋਸ਼ ਵ੍ਰਤ (ਸ਼ੁਕਲ)

5 ਫਰਵਰੀ, ਐਤਵਾਰ : ਮਾਘ ਪੂਰਨਿਮਾ ਦਾ ਵਰਤ

9 ਫਰਵਰੀ, ਵੀਰਵਾਰ : ਸੰਕਸ਼ਟੀ ਚਤੁਰਥੀ

13 ਫਰਵਰੀ, ਸੋਮਵਾਰ : ਕੁੰਭ ਸੰਕ੍ਰਾਂਤੀ

16 ਫਰਵਰੀ, ਵੀਰਵਾਰ : ਵਿਜਯਾ ਇਕਾਦਸ਼ੀ

18 ਫਰਵਰੀ, ਸ਼ਨੀਵਾਰ : ਮਹਾਸ਼ਿਵਰਾਤਰੀ, ਪ੍ਰਦੋਸ਼ ਵ੍ਰਤ (ਕ੍ਰਿਸ਼ਨ), ਮਾਸਿਕ ਸ਼ਿਵਰਾਤਰੀ

20 ਫਰਵਰੀ, ਸੋਮਵਾਰ : ਫੱਗਣ ਮੱਸਿਆ

ਮਾਰਚ 2023

3 ਮਾਰਚ, ਸ਼ੁੱਕਰਵਾਰ : ਆਮਲਕੀ ਇਕਾਦਸ਼ੀ

4 ਮਾਰਚ, ਸ਼ਨੀਵਾਰ : ਪ੍ਰਦੋਸ਼ ਵਰਤ (ਸ਼ੁਕਲ)

7 ਮਾਰਚ, ਮੰਗਲਵਾਰ : ਹੋਲਿਕਾ ਦਹਨ, ਫੱਗਣ ਪੁੰਨਿਆ ਦਾ ਵਰਤ

8 ਮਾਰਚ, ਬੁੱਧਵਾਰ : ਹੋਲੀ

11 ਮਾਰਚ, ਸ਼ਨੀਵਾਰ : ਸੰਕਸ਼ਟੀਚਤੁਰਥੀ

15 ਮਾਰਚ, ਬੁੱਧਵਾਰ : ਮੀਨ ਸਕ੍ਰਾਂਤੀ

18 ਮਾਰਚ, ਸ਼ਨੀਵਾਰ : ਪਾਪਮੋਚਿਨੀ ਇਕਾਦਸ਼ੀ

19 ਮਾਰਚ, ਐਤਵਾਰ ਪ੍ਰਦੋਸ਼ ਵ੍ਰਤ (ਕ੍ਰਿਸ਼ਨ)

20 ਮਾਰਚ, ਸੋਮਵਾਰ : ਮਾਸਿਕ ਸ਼ਿਵਰਾਤਰੀ

21 ਮਾਰਚ, ਮੰਗਲਵਾਰ : ਚੈਤਰ ਅਮਾਵਸਿਆ

22 ਮਾਰਚ, ਬੁੱਧਵਾਰ : ਚੈਤਰ ਨਵਰਾਤਰੀ, ਉਗਾੜੀ, ਘਟਸਥਾਪਨਾ, ਗੁੜੀ ਪੜਵਾ

23 ਮਾਰਚ, ਵੀਰਵਾਰ : ਚੇਟੀ ਚੰਡ

30 ਮਾਰਚ, ਵੀਰਵਾਰ : ਰਾਮ ਨੌਮੀ

31 ਮਾਰਚ, ਸ਼ੁੱਕਰਵਾਰ : ਚੈਤਰ ਨਵਰਾਤਰੀ ਪਾਰਣਾ

ਅਪ੍ਰੈਲ 2023

1 ਅਪ੍ਰੈਲ, ਸ਼ਨੀਵਾਰ : ਕਾਮਦਾ ਇਕਾਦਸ਼ੀ

3 ਅਪ੍ਰੈਲ, ਸੋਮਵਾਰ : ਪ੍ਰਦੋਸ਼ ਵ੍ਰਤ (ਸ਼ੁਕਲ)

6 ਅਪ੍ਰੈਲ, ਵੀਰਵਾਰ : ਹਨੂੰਮਾਨ ਜੈਅੰਤੀ, ਚੈਤਰ ਪੁੰਨਿਆ ਦਾ ਵਰਤ

9 ਅਪ੍ਰੈਲ, ਐਤਵਾਰ : ਸੰਕਸ਼ਟੀ ਚਤੁਰਥੀ

14 ਅਪ੍ਰੈਲ, ਸ਼ੁਕਰਵਾਰ : ਮੇਖ ਸੰਕ੍ਰਾਂਤੀ

16 ਅਪ੍ਰੈਲ, ਐਤਵਾਰ : ਵਰੁਥਿਨੀ ਇਕਾਦਸ਼ੀ

17 ਅਪ੍ਰੈਲ, ਸੋਮਵਾਰ : ਪ੍ਰਦੋਸ਼ ਵਰਤ (ਕ੍ਰਿਸ਼ਨ)

18 ਅਪ੍ਰੈਲ, ਮੰਗਲਵਾਰ : ਮਾਸਿਕ ਸ਼ਿਵਰਾਤਰੀ

20 ਅਪ੍ਰੈਲ, ਵੀਰਵਾਰ : ਵਿਸਾਖ ਮੱਸਿਆ

22 ਅਪ੍ਰੈਲ, ਸ਼ਨੀਵਾਰ : ਅਕਸ਼ੈ ਤ੍ਰਿਤੀਆ

ਮਈ 2023

1 ਮਈ, ਸੋਮਵਾਰ : ਮੋਹਿਨੀ ਇਕਾਦਸ਼ੀ

3 ਮਈ, ਬੁੱਧਵਾਰ : ਪ੍ਰਦੋਸ਼ ਵ੍ਰਤ (ਸ਼ੁਕਲ)

5 ਮਈ, ਸ਼ੁੱਕਰਵਾਰ : ਵਿਸਾਖ ਪੂਰਨਿਮਾ ਦਾ ਵਰਤ

8 ਮਈ, ਸੋਮਵਾਰ : ਸੰਕਸ਼ਟੀ ਚਤੁਰਥੀ

15 ਮਈ, ਸੋਮਵਾਰ : ਅਪਰਾ ਇਕਾਦਸ਼ੀ, ਬ੍ਰਿਖ ਸੰਕ੍ਰਾਂਤੀ

17 ਮਈ, ਬੁੱਧਵਾਰ : ਮਾਸਿਕ ਸ਼ਿਵਰਾਤਰੀ, ਪ੍ਰਦੋਸ਼ ਵਰਤ (ਕ੍ਰਿਸ਼ਨ)

19 ਮਈ, ਸ਼ੁੱਕਰਵਾਰ : ਜੇਠ ਮੱਸਿਆ

31 ਮਈ, ਬੁੱਧਵਾਰ : ਨਿਰਜਲਾ ਇਕਾਦਸ਼ੀ

ਜੂਨ 2023

1 ਜੂਨ, ਵੀਰਵਾਰ ਪ੍ਰਦੋਸ਼ ਵ੍ਰਤ (ਸ਼ੁਕਲ)

4 ਜੂਨ, ਐਤਵਾਰ ਜਯੇਸ਼ਠ ਪੂਰਨਿਮਾ ਦਾ ਵਰਤ

7 ਜੂਨ, ਬੁੱਧਵਾਰ ਸੰਕਸ਼ਟੀ ਚਤੁਰਥੀ

14 ਜੂਨ, ਬੁੱਧਵਾਰ ਯੋਗਿਨੀ ਇਕਾਦਸ਼ੀ

15 ਜੂਨ, ਵੀਰਵਾਰ ਪ੍ਰਦੋਸ਼ ਵਰਤ (ਕ੍ਰਿਸ਼ਨ), ਮਿਥੁਨ ਸੰਕ੍ਰਾਂਤੀ

16 ਜੂਨ, ਸ਼ੁੱਕਰਵਾਰ ਮਾਸਿਕ ਸ਼ਿਵਰਾਤਰੀ

18 ਜੂਨ, ਐਤਵਾਰ ਹਾੜ੍ਹ ਦੀ ਮੱਸਿਆ

20 ਜੂਨ, ਮੰਗਲਵਾਰ ਜਗਨਨਾਥ ਰਥ ਯਾਤਰਾ

29 ਜੂਨ, ਵੀਰਵਾਰ ਦੇਵਸ਼ਯਨੀ ਇਕਾਦਸ਼ੀ, ਹਾੜ੍ਹ ਇਕਾਦਸ਼ੀ

ਜੁਲਾਈ 2023

1 ਜੁਲਾਈ, ਸ਼ਨੀਵਾਰ ਪ੍ਰਦੋਸ਼ ਵ੍ਰਤ (ਸ਼ੁਕਲ)

3 ਜੁਲਾਈ, ਸੋਮਵਾਰ ਗੁਰੂ-ਪੂਰਨਿਮਾ, ਆਸਾਧ ਪੂਰਨਿਮਾ ਦਾ ਵਰਤ

6 ਜੁਲਾਈ, ਵੀਰਵਾਰ ਸੰਕਸ਼ਟੀ ਚਤੁਰਥੀ

13 ਜੁਲਾਈ, ਵੀਰਵਾਰ ਕਾਮਿਕਾ ਇਕਾਦਸ਼ੀ

14 ਜੁਲਾਈ, ਸ਼ੁੱਕਰਵਾਰ ਪ੍ਰਦੋਸ਼ ਵ੍ਰਤ (ਕ੍ਰਿਸ਼ਨ)

15 ਜੁਲਾਈ, ਸ਼ਨੀਵਾਰ ਮਾਸਿਕ ਸ਼ਿਵਰਾਤਰੀ

16 ਜੁਲਾਈ, ਐਤਵਾਰ ਕਰਕ ਸੰਕ੍ਰਾਂਤੀ

17 ਜੁਲਾਈ, ਸੋਮਵਾਰ ਸਾਉਣ ਮੱਸਿਆ

29 ਜੁਲਾਈ, ਸ਼ਨੀਵਾਰ ਪਦਮਿਨੀ ਇਕਾਦਸ਼ੀ

30 ਜੁਲਾਈ, ਐਤਵਾਰ ਪ੍ਰਦੋਸ਼ ਵਰਤ (ਸ਼ੁਕਲ)

ਅਗਸਤ 2023

1 ਅਗਸਤ, ਮੰਗਲਵਾਰ ਪੁੰਨਿਆ ਵਰਤ

4 ਅਗਸਤ, ਸ਼ੁੱਕਰਵਾਰ ਸੰਕਸ਼ਟੀ ਚਤੁਰਥੀ

12 ਅਗਸਤ, ਸ਼ਨੀਵਾਰ ਪਰਮ ਇਕਾਦਸ਼ੀ

13 ਅਗਸਤ, ਐਤਵਾਰ ਪ੍ਰਦੋਸ਼ ਵਰਤ (ਕ੍ਰਿਸ਼ਨ)

14 ਅਗਸਤ, ਸੋਮਵਾਰ ਮਾਸਿਕ ਸ਼ਿਵਰਾਤਰੀ

16 ਅਗਸਤ, ਬੁੱਧਵਾਰ ਮੱਸਿਆ

17 ਅਗਸਤ, ਵੀਰਵਾਰ ਸਿੰਘ ਸੰਕ੍ਰਾਂਤੀ

19 ਅਗਸਤ, ਸ਼ਨੀਵਾਰ ਹਰਿਆਲੀ ਤੀਜ

21 ਅਗਸਤ, ਸੋਮਵਾਰ ਨਾਗ ਪੰਚਮੀ

27 ਅਗਸਤ, ਐਤਵਾਰ ਸਾਉਣ ਪੁਤਰਦਾ ਇਕਾਦਸ਼ੀ

28 ਅਗਸਤ, ਸੋਮਵਾਰ ਪ੍ਰਦੋਸ਼ ਵਰਤ (ਸ਼ੁਕਲ)

29 ਅਗਸਤ, ਮੰਗਲਵਾਰ ਓਨਮ/ਥਿਰੂਵੋਣਮ

30 ਅਗਸਤ, ਬੁੱਧਵਾਰ ਰੱਖੜੀ

31 ਅਗਸਤ, ਵੀਰਵਾਰ ਸਾਉਣ ਪੁੰਨਿਆ ਦਾ ਵਰਤ

ਸਤੰਬਰ 2023

2 ਸਤੰਬਰ, ਸ਼ਨੀਵਾਰ ਕਜਰੀ ਤੀਜ

3 ਸਤੰਬਰ, ਐਤਵਾਰ ਸੰਕਸ਼ਟੀ ਚਤੁਰਥੀ

7 ਸਤੰਬਰ, ਵੀਰਵਾਰ ਜਨਮ ਅਸ਼ਟਮੀ

10 ਸਤੰਬਰ, ਐਤਵਾਰ ਅਜਾ ਇਕਾਦਸ਼ੀ

12 ਸਤੰਬਰ, ਮੰਗਲਵਾਰ ਪ੍ਰਦੋਸ਼ ਵਰਤ (ਕ੍ਰਿਸ਼ਨ)

13 ਸਤੰਬਰ, ਬੁੱਧਵਾਰ ਮਾਸਿਕ ਸ਼ਿਵਰਾਤਰੀ

14 ਸਤੰਬਰ, ਵੀਰਵਾਰ ਭਾਦੋਂ ਦੀ ਮੱਸਿਆ

17 ਸਤੰਬਰ, ਐਤਵਾਰ ਕੰਨਿਆ ਸੰਕ੍ਰਾਂਤੀ

18 ਸਤੰਬਰ, ਸੋਮਵਾਰ ਹਰਤਾਲਿਕਾ ਤੀਜ

19 ਸਤੰਬਰ, ਮੰਗਲਵਾਰ ਗਣੇਸ਼ ਚਤੁਰਥੀ

25 ਸਤੰਬਰ, ਸੋਮਵਾਰ ਪਰਿਵਰਤਨੀ ਇਕਾਦਸ਼ੀ

27 ਸਤੰਬਰ, ਬੁੱਧਵਾਰ ਪ੍ਰਦੋਸ਼ ਵਰਤ (ਸ਼ੁਕਲ)

28 ਸਤੰਬਰ, ਵੀਰਵਾਰ ਅਨੰਤ ਚਤੁਰਦਸ਼ੀ

29 ਸਤੰਬਰ, ਸ਼ੁੱਕਰਵਾਰ ਭਾਦੋਂ ਪੁੰਨਿਆ ਦਾ ਵਰਤ

ਅਕਤੂਬਰ 2023

2 ਅਕਤੂਬਰ, ਸੋਮਵਾਰ ਸੰਕਸ਼ਟੀ ਚਤੁਰਥੀ

10 ਅਕਤੂਬਰ, ਮੰਗਲਵਾਰ ਇੰਦਰਾ ਇਕਾਦਸ਼ੀ

11 ਅਕਤੂਬਰ, ਬੁੱਧਵਾਰ ਪ੍ਰਦੋਸ਼ ਵਰਤ (ਕ੍ਰਿਸ਼ਨ)

12 ਅਕਤੂਬਰ, ਵੀਰਵਾਰ ਮਾਸਿਕ ਸ਼ਿਵਰਾਤਰੀ

14 ਅਕਤੂਬਰ, ਸ਼ਨੀਵਾਰ ਅਸ਼ਵਿਨ ਮੱਸਿਆ

15 ਅਕਤੂਬਰ, ਐਤਵਾਰ ਸ਼ਰਦ ਨਵਰਾਤਰੀ, ਘਟਸਥਾਪਨਾ

18 ਅਕਤੂਬਰ, ਬੁੱਧਵਾਰ ਤੁਲਾ ਸੰਕ੍ਰਾਂਤੀ

20 ਅਕਤੂਬਰ, ਸ਼ੁੱਕਰਵਾਰ ਕਲਪਰੰਭ

21 ਅਕਤੂਬਰ, ਸ਼ਨੀਵਾਰ ਨਵਪਤ੍ਰਿਕਾ ਪੂਜਾ

22 ਅਕਤੂਬਰ, ਐਤਵਾਰ ਦੁਰਗਾ ਮਹਾ ਅਸ਼ਟਮੀ ਪੂਜਾ

23 ਅਕਤੂਬਰ, ਸੋਮਵਾਰ ਦੁਰਗਾ ਮਹਾ ਨਵਮੀ ਪੂਜਾ

24 ਅਕਤੂਬਰ, ਮੰਗਲਵਾਰ ਦੁਸਹਿਰਾ, ਸ਼ਰਦ ਨਵਰਾਤਰੀ ਪਰਾਣ

25 ਅਕਤੂਬਰ, ਬੁੱਧਵਾਰ ਪਾਪੰਕੁਸ਼

ਨਵੰਬਰ 2023

1 ਨਵੰਬਰ, ਬੁੱਧਵਾਰ ਸੰਕਸ਼ਟੀ ਚਤੁਰਥੀ, ਕਰਵਾ ਚੌਥ

9 ਨਵੰਬਰ, ਵੀਰਵਾਰ ਰਾਮ ਇਕਾਦਸ਼ੀ

10 ਨਵੰਬਰ, ਸ਼ੁੱਕਰਵਾਰ ਧਨਤੇਰਸ, ਪ੍ਰਦੋਸ਼ ਵਰਤ (ਕ੍ਰਿਸ਼ਨ)

11 ਨਵੰਬਰ, ਸ਼ਨੀਵਾਰ ਮਾਸਿਕ ਸ਼ਿਵਰਾਤਰੀ

12 ਨਵੰਬਰ, ਐਤਵਾਰ ਦੀਵਾਲੀ, ਨਰਕ ਚਤੁਰਦਸ਼ੀ

13 ਨਵੰਬਰ, ਸੋਮਵਾਰ ਕੱਤਕ ਮੱਸਿਆ

14 ਨਵੰਬਰ, ਮੰਗਲਵਾਰ ਗੋਵਰਧਨ ਪੂਜਾ

15 ਨਵੰਬਰ, ਬੁੱਧਵਾਰ ਭਾਈ ਦੂਜ

17 ਨਵੰਬਰ, ਸ਼ੁੱਕਰਵਾਰ ਸਕਾਰਪੀਓ ਸੋਲਸਟਾਈਸ

19 ਨਵੰਬਰ, ਐਤਵਾਰ ਛਠ ਪੂਜਾ

23 ਨਵੰਬਰ, ਵੀਰਵਾਰ ਦੇਵਤਾਥਨ ਇਕਾਦਸ਼ੀ

24 ਨਵੰਬਰ, ਸ਼ੁੱਕਰਵਾਰ ਪ੍ਰਦੋਸ਼ ਵਰਤ (ਸ਼ੁਕਲ)

27 ਨਵੰਬਰ, ਸੋਮਵਾਰ ਕੱਤਕ ਪੁੰਨਿਆ ਦਾ ਵਰਤ

30 ਨਵੰਬਰ, ਵੀਰਵਾਰ ਸੰਕਸ਼ਾ

ਦਸੰਬਰ 2023

8 ਦਸੰਬਰ, ਸ਼ੁੱਕਰਵਾਰ ਉਤਪੰਨਾ ਇਕਾਦਸ਼ੀ

10 ਦਸੰਬਰ, ਐਤਵਾਰ ਪ੍ਰਦੋਸ਼ ਵਰਤ (ਕ੍ਰਿਸ਼ਨ)

11 ਦਸੰਬਰ, ਸੋਮਵਾਰ ਮਾਸਿਕ ਸ਼ਿਵਰਾਤਰੀ

12 ਦਸੰਬਰ, ਮੰਗਲਵਾਰ ਮਾਰਗਸ਼ੀਰਸ਼ ਮੱਸਿਆ

16 ਦਸੰਬਰ, ਸ਼ਨੀਵਾਰ ਧਨੁ ਸੰਕ੍ਰਾਂਤੀ

23 ਦਸੰਬਰ, ਸ਼ਨੀਵਾਰ ਮੋਕਸ਼ਦਾ ਇਕਾਦਸ਼ੀ

24 ਦਸੰਬਰ, ਐਤਵਾਰ ਪ੍ਰਦੋਸ਼ ਵਰਤ (ਸ਼ੁਕਲ)

26 ਦਸੰਬਰ, ਮੰਗਲਵਾਰ ਮਾਰਗਸ਼ੀਰਸ਼ ਪੂਰਨਿਮਾ ਦਾ ਵਰਤ

30 ਦਸੰਬਰ, ਸ਼ਨੀਵਾਰ ਸੰਕਸ਼ਟੀ ਚਤੁਰਥੀ

Posted By: Seema Anand