Mulank 9 ਤੋਂ ਇਲਾਵਾ Mulank 4 ਵਾਲੇ ਵੀ ਅੰਕ ਜੋਤਿਸ਼ ਸ਼ਾਸਤਰ 'ਚ ਬਹੁਤ ਜ਼ਿੱਦੀ ਤੇ ਸਖ਼ਤ ਸੁਭਾਅ ਦੇ ਮੰਨੇ ਗਏ ਹਨ। ਜਿਨ੍ਹਾਂ ਲੋਕਾਂ ਦੀ ਜਨਮ ਮਿਤੀ 4, 13, 22 ਜਾਂ ਫਿਰ 31 ਹੁੰਦੀ ਹੈ, ਉਨ੍ਹਾਂ ਦਾ ਮੁਲਾਂਕ 4 ਹੁੰਦਾ ਹੈ। ਇਸ ਮੁਲਾਂਕ ਦਾ ਗ੍ਰਹਿ ਰਾਹੂ ਹੈ। ਅੰਕ ਜੋਤਿਸ਼ ਸ਼ਾਸਤਰ ਅਨੁਸਾਰ ਇਸ ਮੁਲਾਂਕ ਦੇ ਲੋਕ ਜ਼ਿੱਦੀ ਹੋਣ ਦੇ ਨਾਲ-ਨਾਲ ਬਹੁਤ ਮਿਹਨਤੀ ਅਤੇ ਕ੍ਰਾਂਤੀਕਾਰੀ ਵੀ ਹੁੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਆਪਣਾ ਮੁਲਾਂਕ ਜਾਣਨ ਲਈ ਆਪਣੀ ਜਨਮ ਮਿਤੀ (Date of Birth) ਦੇ ਅੰਕਾਂ ਨੂੰ ਆਪਸ 'ਚ ਉਦੋਂ ਤਕ ਜੋੜੋ, ਜਦੋਂ ਤਕ ਕਿ 1 ਤੋਂ 9 ਦੇ ਵਿਚਕਾਰ ਇਕ ਅੰਕ ਨਾ ਮਿਲ ਜਾਵੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮੂਲਾਂਕਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੀ ਮਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੁੰਦੇ। ਆਓ ਜਾਣਦੇ ਹਾਂ ਇਸ ਮੁਲਾਂਕ ਦੇ ਜਾਤਕਾਂ ਦੀਆਂ ਕੁਝ ਖਾਸ ਗੱਲਾਂ।
ਜਿਸ ਵਿਅਕਤੀ ਦਾ ਜਨਮ ਕਿਸੇ ਮਹੀਨੇ ਦੀ 9, 18 ਜਾਂ ਫਿਰ 27 ਤਾਰੀਖ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 9 ਮੰਨਿਆ ਜਾਂਦਾ ਹੈ। ਇਸ ਮੁਲਾਂਕ ਦੇ ਜਾਤਕਾਂ 'ਤੇ ਮੰਗਲ ਗ੍ਰਹਿ ਦਾ ਪ੍ਰਭਾਵ ਪੈਂਦਾ ਹੈ। ਅੰਕ ਜੋਤਿਸ਼ 'ਚ ਇਸ ਮੁਲਾਂਕ ਦੇ ਲੋਕਾਂ ਨੂੰ ਜ਼ਿੱਦੀ ਸੁਭਾਅ ਦਾ ਮੰਨਿਆ ਜਾਂਦਾ ਹੈ। ਆਪਣੀ ਇਸੇ ਪ੍ਰਵਿਰਤੀ ਕਾਰਨ ਇਨ੍ਹਾਂ ਨੂੰ ਕਦੇ-ਕਦੇ ਰਿਸ਼ਤਿਆਂ ਅਤੇ ਕਰੀਅਰ 'ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੁਲਾਂਕ 9 ਤੋਂ ਇਲਾਵਾ, ਮੁਲਾਂਕ 4 ਵਾਲੇ ਵੀ ਅੰਕ ਜੋਤਿਸ਼ ਸ਼ਾਸਤਰ 'ਚ ਬਹੁਤ ਜ਼ਿੱਦੀ ਤੇ ਸਖ਼ਤ ਸੁਭਾਅ ਦੇ ਮੰਨੇ ਗਏ ਹਨ। ਜਿਨ੍ਹਾਂ ਲੋਕਾਂ ਦੀ ਜਨਮ ਮਿਤੀ 4, 13, 22 ਜਾਂ ਫਿਰ 31 ਹੁੰਦੀ ਹੈ, ਉਨ੍ਹਾਂ ਦਾ ਮੁਲਾਂਕ 4 ਹੁੰਦਾ ਹੈ। ਇਸ ਮੁਲਾਂਕ ਦਾ ਗ੍ਰਹਿ ਰਾਹੂ ਹੈ। ਅੰਕ ਜੋਤਿਸ਼ ਸ਼ਾਸਤਰ ਅਨੁਸਾਰ ਇਸ ਮੁਲਾਂਕ ਦੇ ਲੋਕ ਜ਼ਿੱਦੀ ਹੋਣ ਦੇ ਨਾਲ-ਨਾਲ ਬਹੁਤ ਮਿਹਨਤੀ ਅਤੇ ਕ੍ਰਾਂਤੀਕਾਰੀ ਵੀ ਹੁੰਦੇ ਹਨ। ਪਰ ਨਾਲ ਹੀ ਇਹ ਜਾਤਕ ਦੂਜਿਆਂ ਦੇ ਵਿਚਾਰਾਂ ਨਾਲ ਜਲਦੀ ਸਹਿਮਤ ਨਹੀਂ ਹੁੰਦੇ ਅਤੇ ਥੋੜ੍ਹੇ ਸ਼ੱਕੀ ਸੁਭਾਅ ਵਾਲੇ ਵੀ ਹੁੰਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।