ਜੇਕਰ ਤੁਸੀਂ ਕੁੰਡਲੀ 'ਚ ਪਿੱਤਰ ਦੋਸ਼ ਜਾਂ ਉਸ ਕਾਰਨ ਆ ਰਹੀਆਂ ਰੁਕਾਵਟਾਂ ਤੋਂ ਪਰੇਸ਼ਾਨ ਹੋ ਤਾਂ ਮਲਮਾਸ (ਅਧਿਕਮਾਸ) ਦਾ ਸਮਾਂ ਪਿੱਤਰਾਂ ਨੂੰ ਪ੍ਰਸੰਨ ਕਰਨ ਤੇ ਦੋਸ਼ ਨਿਵਾਰਣ ਲਈ ਬਹੁਤ ਸ਼ੁੱਭ ਹੁੰਦਾ ਹੈ। ਆਓ ਪੜ੍ਹਦੇ ਹਾਂ ਪਿੱਤਰ ਦੋਸ਼ ਅਤੇ ਰੁਕਾਵਟਾਂ ਤੋਂ ਮੁਕਤੀ ਦੇ ਕੁਝ ਮੰਤਰ।

ਧਰਮ ਡੈਸਕ, ਨਵੀਂ ਦਿੱਲੀ : ਹਾਲਾਂਕਿ ਮਲਮਾਸ 'ਚ ਸਾਰੇ ਪ੍ਰਕਾਰ ਦੇ ਮਾਂਗਲਿਕ ਕਾਰਜ ਵਰਜਿਤ ਹੁੰਦੇ ਹਨ, ਪਰ ਇਹ ਭਗਵਾਨ ਵਿਸ਼ਨੂੰ ਦੀ ਅਰਾਧਨਾ ਲਈ ਉੱਤਮ ਮੰਨਿਆ ਗਿਆ ਹੈ। ਇਸ ਮਹੀਨੇ ਕੀਤੀ ਗਈ ਭਗਵਾਨ ਵਿਸ਼ਨੂੰ ਦੀ ਅਰਾਧਨਾ ਅਤੇ ਉਨ੍ਹਾਂ ਦੇ ਮੰਤਰਾਂ ਦੇ ਜਾਪ ਦਾ ਫਲ 100 ਗੁਣਾ ਵੱਧ ਮਿਲਦਾ ਹੈ।
ਜੇਕਰ ਤੁਸੀਂ ਕੁੰਡਲੀ 'ਚ ਪਿੱਤਰ ਦੋਸ਼ ਜਾਂ ਉਸ ਕਾਰਨ ਆ ਰਹੀਆਂ ਰੁਕਾਵਟਾਂ ਤੋਂ ਪਰੇਸ਼ਾਨ ਹੋ ਤਾਂ ਮਲਮਾਸ (ਅਧਿਕਮਾਸ) ਦਾ ਸਮਾਂ ਪਿੱਤਰਾਂ ਨੂੰ ਪ੍ਰਸੰਨ ਕਰਨ ਤੇ ਦੋਸ਼ ਨਿਵਾਰਣ ਲਈ ਬਹੁਤ ਸ਼ੁੱਭ ਹੁੰਦਾ ਹੈ। ਆਓ ਪੜ੍ਹਦੇ ਹਾਂ ਪਿੱਤਰ ਦੋਸ਼ ਅਤੇ ਰੁਕਾਵਟਾਂ ਤੋਂ ਮੁਕਤੀ ਦੇ ਕੁਝ ਮੰਤਰ।
""ॐ पितृभ्यः नमः"
"ॐ देवताभ्यः पितृभ्यश्च महायोगिभ्य एव च।
नमः स्वाहायै स्वधायै नित्यमेव नमो नमः॥
ਪਿੱਤਰ ਗਾਇਤਰੀ ਮੰਤਰ : "ॐ पितृगणाय विद्महे जगत धारिणे धीमहि तन्नो पितरो प्रचोदयात्।"
"ॐ श्री सर्व पितृ दोष निवारणाय क्लेशं हन हन सुख शांतिं देहि फट् स्वाहा।"
ਮਲਮਾਸ ਜਾਂ ਪੁਰਸ਼ੋਤਮ ਮਾਸ ਭਗਵਾਨ ਵਿਸ਼ਨੂੰ ਦੀ ਅਰਾਧਨਾ ਲਈ ਸਭ ਤੋਂ ਵਧੀਆ ਮੰਨਿਆ ਗਿਆ ਹੈ। ਅਜਿਹੇ ਵਿੱਚ ਜੇਕਰ ਤੁਸੀਂ ਇਸ ਮਹੀਨੇ ਵਿੱਚ ਭਗਵਾਨ ਵਿਸ਼ਨੂੰ ਦੇ ਇਨ੍ਹਾਂ ਮੰਤਰਾਂ ਦਾ ਜਾਪ ਕਰਦੇ ਹੋ, ਤਾਂ ਇਸ ਨਾਲ ਤੁਹਾਨੂੰ ਭਗਵਾਨ ਵਿਸ਼ਨੂੰ ਦੀ ਕਿਰਪਾ ਦੇ ਨਾਲ-ਨਾਲ ਜੀਵਨ ਵਿੱਚ ਆ ਰਹੀਆਂ ਰੁਕਾਵਟਾਂ ਤੋਂ ਮੁਕਤੀ ਵੀ ਮਿਲ ਸਕਦੀ ਹੈ।
1. ਵਿਸ਼ਨੂੰ ਮੂਲ ਮੰਤਰ : ॐ नमोः नारायणाय॥
2. ਵਿਸ਼ਨੂੰ ਭਗਵਤੇ ਵਾਸੂਦੇਵਾਯ ਮੰਤਰ : ॐ नमोः भगवते वासुदेवाय॥
3. ਵਿਸ਼ਨੂੰ ਗਾਇਤਰੀ ਮੰਤਰ:
ॐ श्री विष्णवे च विद्महे वासुदेवाय धीमहि।
तन्नो विष्णुः प्रचोदयात्॥
4. मङ्गलम् भगवान विष्णुः, मङ्गलम् गरुडध्वजः।
मङ्गलम् पुण्डरी काक्षः, मङ्गलाय तनो हरिः॥
ਮਾਂ ਲਕਸ਼ਮੀ ਦੇ ਮੰਤਰ:
1. ਮੂਲ ਮੰਤਰ- ॐ ह्रीं श्रीं लक्ष्मीभ्यो नमः
2. ਮਹਾ ਲਕਸ਼ਮੀ ਮੰਤਰ - ॐ महालक्ष्म्यै नमः
3. ਪ੍ਰਸਿੱਧ ਸਤੂਤੀ ਮੰਤਰ - या देवी सर्वभूतेषु लक्ष्मी रूपेण संस्थिता। नमस्तस्यै नमस्तस्यै नमस्तस्यै नमो नमः॥
4. ਲਕਸ਼ਮੀ ਕੁਬੇਰ ਮੰਤਰ- ॐ ह्रीं श्रीं क्रीं श्रीं कुबेराय अष्ट-लक्ष्मी मम गृहे धनं पुरय पुरय नमः॥
ॐ श्रीं ह्रीं क्लीं श्री सिद्ध लक्ष्म्यै नमः
"ऊँ श्रीं ह्रीं श्रीं कमले कमलालये प्रसीद प्रसीद श्रीं ह्रीं श्रीं ऊँ महालक्ष्मी नमः"।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।