ਜਸਵੰਤ ਸਿੰਘ ਵਸੀਕਾ ਨਵੀਸ ਨੂੰ ਸ਼ਰਧਾਂਜਲੀਆਂ ਭੇਟ
ਜਸਵੰਤ ਸਿੰਘ ਵਸੀਕਾ ਨਵੀਸ ਨੂੰ ਦਿੱਤੀਆ ਸ਼ਰਧਾਂਜ਼ਲੀਆਂ
Publish Date: Fri, 12 Dec 2025 05:59 PM (IST)
Updated Date: Fri, 12 Dec 2025 06:00 PM (IST)

ਬੱਲੂ ਮਹਿਤਾ• ਪੰਜਾਬੀ ਜਾਗਰਣ, ਪੱਟੀ ਸੇਵਾ ਮੁਕਤ ਅਤੇ ਲੇਖਕ ਗੁਰਬਚਨ ਸਿੰਘ ਲਾਲੀ ਦੇ ਭਰਾ ਜਸਵੰਤ ਸਿੰਘ ਵਸੀਕਾ ਨਵੀਸ ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਵਿਖੇ ਹੋਇਆ। ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਜੱਥਿਆ ਵਲੋਂ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਖੁਸਵਿੰਦਰ ਸਿੰਘ ਭਾਟੀਆ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ, ਸੁਖਵਿੰਦਰ ਸਿੰਘ ਸਿੱਧੂ ਚੇਅਰਮੈਨ ਬਲਾਕ ਸੰਮਤੀ ਪੱਟੀ, ਵਜ਼ੀਰ ਸਿੰਘ ਪਾਰਸ਼, ਪ੍ਰੇਮ ਪ੍ਰਕਾਸ਼ ਸਿੰਘ ਜੋਲੀ, ਹਰਮਨ ਸੇਖੋਂ, ਬਲਬੀਰ ਸਿੰਘ ਲੁਹਾਰੀਆ ਪ੍ਰਧਾਨ ਗੁਰਦੁਅਰਾ ਬੀਬੀ ਰਜਨੀ ਲੋਕਲ ਕਮੇਟੀ ਪੱਟੀ, ਪ੍ਰਿੰਸੀਪਲ ਮੰਗਤ ਰਾਏ ਜੋਸ਼ੀ, ਪ੍ਰਿੰਸੀਪਲ ਨਰਿੰਦਰਪਾਲ ਧੀਰ, ਦੀਪਕ ਚੋਧਰੀ, ਕੁਲਵਿੰਦਰ ਸਿੰਘ ਬੱਬਾ ਕੌਂਸਲਰ, ਨਛੱਤਰ ਸਿੰਘ ਭੱਗੂਪੁਰ, ਅਮਰੀਕ ਸਿੰਘ ਭੁੱਲਰ ਐੱਮਬੀਏ, ਡਾਕਟਰ ਸੰਜੀਵ ਛਾਬੜਾ, ਜਸਬੀਰ ਸਿੰਘ ਸੰਧੂ, ਰਣਜੀਤ ਸਿੰਘ ਰਾਣਾ ਬੁੱਟਰ, ਡਾਕਟਰ ਦਵਿੰਦਰ ਰਿੰਕੂ, ਮਾਸਟਰ ਉਂਕਾਰ ਸਿੰਘ, ਰਵੀ ਪ੍ਕਾਸ਼ ਸ਼ਰਮਾ, ਗੁਰਚਰਨ ਸਿੰਘ ਚੀਮਾ ਨਕਸਾ ਨਵੀਸ, ਰੇਸ਼ਮ ਸਿੰਘ ਮੱਤਾ, ਰਾਜਨਪ੍ਰੀਤ ਸਿੰਘ ਸੱਗੂ, ਤੇਜਪਾਲ ਸਿੰਘ ਤੇਜੀ, ਦਵਿੰਦਰਪਾਲ ਸਿੰਘ ਬਾਠ, ਜਗਦੀਪ ਸਿੰਘ ਪਿ੍ੰਸ ਭਾਟੀਆਂ, ਕਾਰਜ ਸਿੰਘ ਕੈਰੋਂ, ਜਸਵੰਤ ਰਾਏ ਵਸੀਕਾ ਨਵੀਸ, ਮਾਸਟਰ ਗੁਰਦੇਵ ਸਿੰਘ, ਮਾਸਟਰ ਗੁਰਸੇਵਕ ਸਿੰਘ, ਕੁਲਵੰਤ ਸਿੰਘ ਕੋਮਲ, ਪਿ੍ੰਸੀਪਲ ਗੁਰਪ੍ਰਤਾਪ ਸਿੰਘ ਧਨੋਆ, ਕੰਵਲਪ੍ਰੀਤ ਸਿੰਘ ਗਿੱਲ, ਕਾਮਰੇਡ ਅਜੇ ਸ਼ਰਮਾ, ਪਵਨ ਕੁਮਾਰ, ਹਰੀਸ਼ ਸੂਦ, ਅਮਨੀਸ਼ ਬਤਰਾ, ਕੇ ਕੇ ਬਿੱਟੂ, ਮਨੀਸ਼ ਸ਼ਰਮਾ, ਡਿੰਪਲ ਅਤੇ ਇਲਾਕੇ ਦੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਗੁਰਬਚਨ ਸਿੰਘ ਲਾਲੀ, ਨਵਜੋਤ ਸਿੰਘ ਜਿੰਮੀ, ਸੰਦੀਪ ਸ਼ੇਖਰ ਗੋਲਡੀ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੁਰਬਚਨ ਸਿੰਘ ਲਾਲੀ ਵਲੋਂ ਆਏ ਪਤਵੰਤਿਆਂ ਦਾ ਦੁੱਖ ‘ਚ ਸ਼ਾਮਿਲ ਹੋਣ ’ਤੇ ਪਰਿਵਾਰ ਵਲੋਂ ਧੰਨਵਾਦ ਕੀਤਾ।