ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Wed, 03 Dec 2025 05:38 PM (IST)
Updated Date: Wed, 03 Dec 2025 05:41 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਇਲਾਕਾ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 4 ਦਸੰਬਰ ਵੀਰਵਾਰ ਨੂੰ ਜ਼ਰੂਰੀ ਮੈਟੀਨੇਸ ਕਰਨ ਲਈ ਸਵੇਰੇ 09:30 ਵਜੇ ਤੋਂ ਦੁਪਿਹਰ 02:00 ਵਜੇ ਤਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਜਿਸ ਕਾਰਨ ਗਰੀਨ ਕਲੋਨੀ, ਅਗਰਸੈਨ ਕਾਲੋਨੀ, ਗੁਰਦੇਵ ਨਗਰ, ਮਹਿਲ ਨਗਰ, ਐਵਰਗ੍ਰੀਨ ਕਾਲੋਨੀ ਆਦਿ ਇਲਾਕੇ ਪ੍ਰਭਾਵਿਤ ਹੋਣਗੇ।