ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਦਿਨ ਬੁਲਾਇਆ ਖ਼ਾਸ ਸੈਸ਼ਨ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ 24 ਨਵੰਬਰ ਨੂੰ ਬਾਅਦ ਦੁਪਹਿਰੇ 1 ਵਜੇ ਭਾਈ ਜੈਤਾ ਜੀ ਯਾਦਗਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੈਸ਼ਨ ਬੁਲਾ ਲਿਆ ਹੈ।
Publish Date: Thu, 20 Nov 2025 12:14 PM (IST)
Updated Date: Thu, 20 Nov 2025 12:18 PM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ - ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ 24 ਨਵੰਬਰ ਨੂੰ ਬਾਅਦ ਦੁਪਹਿਰੇ 1 ਵਜੇ ਭਾਈ ਜੈਤਾ ਜੀ ਯਾਦਗਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੈਸ਼ਨ ਬੁਲਾ ਲਿਆ ਹੈ।