-
ਕਿਸਾਨੀ ਧਰਨੇ 'ਚ ਪਰਗਟ ਸਿੰਘ ਤੇ ਰਾਜੇਵਾਲ ਨੇ ਕੀਤੀ ਸ਼ਿਰਕਤ, ਰਾਜੇਵਾਲ ਨੇ ਕਿਹਾ- ਪਹਿਲਾਂ ਘਰ 'ਤੇ ਕਿਸਾਨੀ ਝੰਡੇ ਲਾਓ ਤੇ ਫਿਰ...
ਸਰਕਾਰ ਇਹ ਮੱਤ ਸਮਝੇ ਕੇ ਕਿਸਾਨ ਜਥੇਬੰਦੀਆਂ ਅੱਡ ਅੱਡ ਹਨ ਸਾਡੇ ਆਪਸੀ ਮੱਤਭੇਦ ਜ਼ਰੂਰ ਹੋ ਸਕਦੇ ਹਨ ਪਰ ਜਦੋਂ ਸੰਘਰਸ਼ ਦੀ ਗੱਲ ਆਵੇ ਤਾਂ ਅਸੀਂ ਸਭ ਇਕ ਹਾਂ ਪੱਚੀ ਅਗਸਤ ਨੂੰ ਫਗਵਾੜਾ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪੂਰੇ ਪੰਜਾਬ ਤੋਂ ਕਿਸਾਨ ਫਗਵਾੜਾ ਸ਼...
Punjab4 hours ago -
ਰਾਹਤ ! ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਕਿਸਾਨਾਂ ਨੇ ਨੈਸ਼ਨਲ ਹਾਈਵੇ ਦੀ ਇਕ ਸਾਈਡ ਕੀਤੀ ਖਾਲੀ
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਕੌਮੀ ਰਾਜ ਮਾਰਗ ਦੀ ਇਕ ਸਾਈਡ ਨੂੰ ਖੋਲ੍ਹ ਦਿੱਤਾ ਗਿਆ ਹੈ ਜਦਕਿ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਲੋਕ ਪੁਲ ਦੀ ਕਰਾਸਿੰਗ ਸਰਵਿਸ ਲਾਈਨ ਤੋਂ...
Punjab4 hours ago -
ਵਿਧਾਇਕ ਧਾਲੀਵਾਲ ਦੀ ਅਗਵਾਈ 'ਚ ਫਗਵਾੜਾ ਦੇ ਸਮੂਹ ਕਾਂਗਰਸੀਆਂ ਨੇ ਕੱਢੀ ਤਿਰੰਗਾ ਯਾਤਰਾ
ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਤਿਰੰਗਾ ਸਾਡੀ ਆਨ ਬਾਨ ਤੇ ਸ਼ਾਨ ਹੈ। ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਸਾਡੇ ਤਿਰੰਗੇ ਝੰਡੇ ਤੇ ਮਾਣ ਹੈ। ਸਾਡਾ ਤਿਰੰਗਾ ਝੰਡਾ ਤਿੰਨ ਰੰਗਾਂ ਦਾ ਸੁਮੇਲ ਹੀ ਨਹੀਂ ਸਗੋਂ ਆਜ਼ਾਦੀ ਘੁਲਾਟੀਆਂ ਵੱਲੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵਿੱਢੀ ਗਈ ਮ...
Punjab6 hours ago -
25 ਅਗਸਤ ਨੂੰ ਫਗਵਾੜਾ ਬਣੇਗਾ 'ਸਿੰਘੂ ਬਾਰਡਰ', ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ
ਸੰਯੁਕਤ ਕਿਸਾਨ ਮੋਰਚਾ ਦੀਆਂ 31 ਜਥੇਬੰਦੀਆਂ ਨੇ ਇਸ ਧਰਨੇ ਦੀ ਹਮਾਇਤ ਕਰਦੇ ਹੋਏ ਇਕ ਵਿਸ਼ੇਸ਼ ਮੀਟਿੰਗ ਫਗਵਾੜਾ ਦੇ ਗਿਆਨ ਸਰ ਗੁਰਦੁਆਰਾ ਸਾਹਿਬ ਸਤਨਾਮਪੁਰਾ ਫਗਵਾੜਾ ਵਿਖੇ ਕੀਤੀ।
Punjab1 day ago -
ਫਗਵਾੜਾ ਸ਼ੂਗਰ ਮਿੱਲ ਖਿਲਾਫ਼ ਲਗਾਏ ਕਿਸਾਨੀ ਧਰਨੇ ਕਾਰਨ ਲੱਗੇ ਮੀਲਾਂ ਲੰਬੇ ਜਾਮ 'ਚ ਫਸੇ ਲੋਕ
ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਮੇਲਹੀ ਤੋਂ ਰੂਟ ਡਾਇਵਰਟ ਕਰ ਕੇ ਪਿੰਡਾਂ ਰਾਹੀਂ ਵਾਇਆ ਨੰਗਲ ਹਦੀਆਬਾਦ ਹਰਦਾਸਪੁਰ ਤੋਂ ਹੁੰਦੇ ਹੋਏ ਜਲੰਧਰ ਨੂੰ ਭੇਜਿਆ ਜਾ ਰਿਹਾ ਹੈ।
Punjab1 day ago -
ਅੰਮ੍ਰਿਤਸਰ-ਲੁਧਿਆਣਾ ਦੇ ਰੂਟ ਬਲਾਕ ! ਪੁਲਿਸ ਪ੍ਰਸ਼ਾਸਨ ਨੇ ਕਿਸਾਨੀ ਧਰਨੇ ਸਬੰਧੀ ਰੂਟ ਕੀਤਾ ਡਾਈਵਰਟ, ਜਾਣ ਲਓ ਵਰਨਾ ਹੋਵੇਗੀ ਪਰੇਸ਼ਾਨੀ
ਲੁਧਿਆਣਾ ਤੋਂ ਜਲੰਧਰ ਸਾਈਡ ਆਉਣ ਵਾਲੀ ਟ੍ਰੈਫਿਕ ਹੈਵੀ ਵਹੀਕਲ ਫਿਲੌਰ ਤੋਂ ਜੰਡਿਆਲਾ ਤੋਂ ਹੁੰਦੇ ਹੋਏ ਜਲੰਧਰ ਗੁਰਾਇਆ ਜੰਡਿਆਲਾ ਤੋਂ ਹੁੰਦੇ ਹੋਏ ਜਲੰਧਰ ਲਾਈਟ ਵਹੀਕਲ ਡਾਈਵਰਸ਼ਨ ਪਿੰਡ ਮੌਲੀ ਨੰਗਲ ਖੇੜਾ ਕਲੋਨੀ ਗੋਬਿੰਦਪੁਰਾ ਪੁਲੀ ਤੋਂ ਹੁੰਦੇ ਹੋਏ ਧਿਆਨ ਸਿੰਘ ਕਲੋਨੀ ਗੇਟ ਗੋਬਿੰਦ...
Punjab1 day ago -
ਕਿਸਾਨੀ ਧਰਨੇ ਤੋਂ ਪਰੇਸ਼ਾਨ ਹੋਏ ਦੁਕਾਨਦਾਰਾਂ ਨੇ ਕਿਹਾ- ਕਿਸਾਨਾਂ ਦੀ ਪੇਮੈਂਟ ਮਿਲ ਮਾਲਕਾਂ ਨੇ ਦੇਣੀ ਤੇ ਸਰਕਾਰ ਨੇ ਸਰਕਾਰ ਨੇ ਦੁਆਉਣੀ ਹੈ, ਦੁਕਾਨਦਾਰ ਤੇ ਆਮ ਲੋਕਾਂ ਦਾ ਕੀ ਕਸੂਰ ਜੋ ਹੋ ਰਹੇ ਹਨ ਖ਼ਜਲ-ਖੁਆਰ
ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਲਗਾਏ ਗਏ ਧਰਨੇ ਤੋਂ ਆਮ ਲੋਕਾਂ ਦੇ ਨਾਲ ਨਾਲ ਦੁਕਾਨਦਾਰ ਵੀ ਪ੍ਰੇਸ਼ਾਨ ਹੋ ਗਏ ਹਨ ....
Punjab1 day ago -
ਸ਼ੂਗਰ ਮਿੱਲ ਫਗਵਾੜਾ ਖਿਲਾਫ਼ ਕਿਸਾਨਾਂ ਦਾ ਧਰਨਾਂ ਦੂਜੇ ਦਿਨ ਵੀ ਜਾਰੀ, ਨੈਸ਼ਨਲ ਹਾਈਵੇ 'ਤੇ ਬੀਤੀ ਪਹਿਲੀ ਰਾਤ
ਹੁਣ ਮੁੜ ਕਿਸਾਨਾਂ ਨੇ ਸ਼ੂਗਰ ਮਿੱਲ ਫਗਵਾੜਾ ਖ਼ਿਲਾਫ਼ ਆਪਣਾ ਧਰਨਾ ਜਾਰੀ ਕਰ ਦਿੱਤਾ ਹੈ। ਅੱਜ ਦੇਸ਼ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਫਗਵਾੜਾ ਵਿਖੇ ਹੋਵੇਗੀ ਜਿਸ ਵਿੱਚ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ।
Punjab4 days ago -
ਕੇਂਦਰੀ ਮੰਤਰੀ ਨੂੰ ਮਿਲੀ ਧਮਕੀ ਭਰੀ ਚਿੱਠੀ, ਡੀਜੀਪੀ ਪੰਜਾਬ ਨੂੰ ਕੀਤੀ ਸ਼ਿਕਾਇਤ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਇਕ ਧਮਕੀ ਭਰਿਆ ਪੱਤਰ ਮੁਹਾਲੀ ਸਥਿਤ ਘਰ ’ਚੋਂ ਮਿਲਿਆ ਹੈ। ਇਸ ਸਬੰਧੀ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਡੀਜੀਪੀ ਨੂੰ ਸ਼ਿਕਾਇਤ ਵੀ ਕੀਤੀ ਹੈ। ਪੰਜਾਬ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjab1 month ago -
Crime News: ਫਗਵਾੜਾ 'ਚ ਦੇਰ ਰਾਤ ਚੱਲੀ ਗੋਲੀ
ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਤੇ ਸਥਿਤ ਮਹੇੜੂ ਗੇਟ ਨਜਦੀਕ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ।ਜਿਸ ਤੋਂ ਬਾਅਦ ਡੀ ਐੱਸ ਪੀ ਫਗਵਾੜਾ ਅਸ਼ਰੂ ਰਾਮ ਸ਼ਰਮਾ ਵਲੋਂ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
Punjab1 month ago -
ਕਪੂਰਥਲਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਨੌਜਵਾਨਾਂ ਨੇ ਫਗਵਾੜਾ 'ਚ ਕੀਤੀ ਗੱਡੀਆਂ ਦੀ ਭੰਨਤੋੜ
ਮੁਹੱਲਾ ਵਾਸੀਆਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਐੱਸਐੱਚਓ ਸਿਟੀ ਅਮਨਦੀਪ ਨਾਹਰ ਵਲੋਂ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
Punjab1 month ago -
ਫਗਵਾੜਾ 'ਚ ਔਰਤ ਨੇ ਪੀਆਰਟੀਸੀ ਬੱਸ 'ਚ ਦਿੱਤਾ ਬੱਚੀ ਨੂੰ ਜਨਮ, ਜੱਚਾ-ਬੱਚਾ ਦੋਵੇਂ ਸਿਹਤਮੰਦ
ਪੀ.ਆਰ.ਟੀ.ਸੀ ਵਿਭਾਗ ਦੀ ਬਸ ਦੇ ਕੰਡੈਕਟਰ ਅਤੇ ਅੱਡਾ ਇੰਚਾਰਜ ਨੇ ਦੱਸਿਆ ਕਿ ਉਕਤ ਮਹਿਲਾ ਦੇ ਜਲੰਧਰ ਆਉਂਦੇ ਹੋਏ ਰਾਸਤੇ ਵਿੱਚ ਹੀ ਦਰਦਾਂ ਸ਼ੁਰੂ ਹੋ ਗਈਆਂ ਸਨ ਤੇ ਜਦੋਂ ਉਹ ਫਗਵਾੜਾ ਬਸ ਸਟੈਂਡ ਵਿਖੇ ਪਹੁੰਚੇ ਤਾਂ ਉਕਤ ਮਹਿਲਾ ਨੇ ਬਸ ਵਿੱਚ ਬੱਚੀ ਨੂੰ ਜਨਮ ਦੇ ਦਿੱਤਾ।
Punjab2 months ago -
ਦੱਸ ਮੋਟਰਸਾਈਕਲਾਂ ਸਣੇ ਚਾਰ ਗ੍ਰਿਫ਼ਤਾਰ, ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਭੈੜੇ ਅਨਸਰਾਂ ਦੀ ਭਾਲ ਲਈ ਵਿੱਢੀ ਗਈ ਮੁਹਿੰਮ ਤਹਿਤ ਫਗਵਾੜਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਦੱਸ ਚੋਰੀ ਦੇ ਮੋਟਰਸਾਈਕਲ ਸਣੇ ਚਾਰ ਨੂੰ ਕਾਬੂ ਕੀਤਾ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਏ ਆਰ ਸ਼ਰਮਾ ਨੇ ਦੱਸਿਆ ਗਿਆ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਭੈੜੇ ਅਨਸਰਾਂ ਦੀ ਭਾ...
Punjab2 months ago -
ਨਯਨ ਜੱਸਲ ਫਗਵਾੜਾ ਦੇ ਨਵੇਂ ਏਡੀਸੀ-ਕਮ-ਕਮਿਸ਼ਨਰ
ਜਗਰਾਉਂ ਵਿੱਚ ਏਡੀਸੀ ਦੀਆਂ ਸੇਵਾਵਾਂ ਨਿਭਾ ਰਹੇ ਨਯਨ ਜੱਸਲ ਨੂੰ ਫਗਵਾੜਾ ਦਾ ਨਵਾਂ ਏਡੀਸੀ ਕਮ ਕਮਿਸ਼ਨਰ ਬਣਾਇਆ ਗਿਆ ਹੈ। ਉਨ੍ਹਾਂ ਦੀ ਇਹ ਪੋੋਸਟਿੰਗ ਏਡੀਸੀ ਦਲਜੀਤ ਕੌਰ ਦੀ ਥਾਂ 'ਤੇ ਹੋਈ ਹੈ।
Punjab2 months ago -
ਯੋਗੇਸ਼ ਮਰਡਰ ਕੇਸ ਦੌਰਾਨ ਹੋਈ ਸੀ ਉਸ ਦੀ ਪਤਨੀ ਦੀ ਕੁੱਟਮਾਰ, ਫਗਵਾੜਾ ਪੁਲਿਸ ਨੇ 6 ਖਿਲਾਫ਼ ਮਾਮਲਾ ਦਰਜ
ਆਪਣੇ ਦਾਦਾ ਵਿਸ਼ਨੁ ਸ਼ੁਕਲਾ ਦੀਆਂ ਅਸਥੀਆਂ ਦਾ ਵਿਸਰਜਨ ਕਰਨ ਹਰਦੁਆਰ ਗਿਆ ਯੋਗੇਸ਼ ਸ਼ੁਕਲਾ ਘਰ ਵਾਪਿਸ ਨਹੀਂ ਪਰਤਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਭਾਲ ਕੀਤੀ ਤਾਂ ਉਨ੍ਹਾਂ ਨੂੰ ਜੀਆਰਪੀ ਸਹਾਰਨਪੁਰ ਤੋਂ ਫੋਨ ਆਇਆ ਕਿ ਯੁਗੇਸ਼ ਸ਼ੁਕਲਾ ਦੀ ਮ੍ਰਿਤਕ ਦੇਹ ਪਈ ਮਿਲੀ ਹੈ...
Punjab2 months ago -
ਸੜਕੀ ਹਾਦਸੇ 'ਚ ਇਕ ਦੀ ਮੌਤ, 5 ਜ਼ਖ਼ਮੀ
ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਭਿਆਨਕ ਸੜਕ ਹਾਦਸੇ ਚ ਇਕ ਦੀ ਮੌਤ ਤੇ 5 ਲੋਕਾਂ ਦੇ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਚੰਡੀਗੜ੍ਹ ਖਲਵਾੜਾ ਬਾਈਪਾਸ 'ਤੇ 2 ਗੱਡੀਆਂ ਦੀ ਆਪਸੀ ਟੱਕਰ ਹੋ ਗਈ। ਜਿਸ ਕਾਰਨ ਕਾਰ 'ਚ ਸਵਾਰ 3 ਔਰਤਾਂ ਸਮੇਤ 6 ਲੋਕ ਜਖਮੀ ਹੋ ਗਏ
Punjab3 months ago -
ਹਵੇਲੀ ਨੇੜੇ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਮੁੰਡੇ-ਕੁੜੀ ਨੂੰ ਪਿੱਛਿਓਂ ਵਾਹਨ ਨੇ ਮਾਰੀ ਟੱਕਰ, ਇਕ ਦੀ ਮੌਤ
ਮੌਕੇ 'ਤੇ ਪਹੁੰਚੇ ਹਾਈਵੇ ਪੁਲਿਸ ਦੇ ਐੱਸਆਈ ਬਿੰਦਰ ਪਾਲ ਨੇ ਦਸਿਆ ਫਗਵਾੜਾ ਸਾਈਡ ਤੋਂ ਮੋਟਰਸਾਈਕਲ 'ਤੇ ਜਾ ਰਹੇ ਇਕ ਲੜਕਾ ਤੇ ਲੜਕੀ ਜਿਨ੍ਹਾਂ ਨੂੰ ਪਿੱਛਿਓਂ ਆ ਰਹੇ ਕਿਸੇ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਲੜਕੀ ਇਕ ਸਾਈਡ 'ਤੇ ਡਿੱਗ ਕੇ ਬੇਹੋਸ਼ ਹੋ ਗ...
Punjab3 months ago -
ਔਰਤਾਂ ਦਾ ਘੱਟ ਲਿੰਗ ਅਨੁਪਾਤ ਹੈ ਚਿੰਤਾ ਦਾ ਵੱਡਾ ਵਿਸ਼ਾ, ਜਾਣੋ ਰਿਪੋਰਟਾਂ ਮੁਤਾਬਕ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਅਨੁਪਾਤ ਦਰ
ਸੂਬੇ ’ਚ ਪਹਿਲਾਂ ਕਈ ਦਹਾਕੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਸੱਤਾ ਸੰਭਾਲੀ ਰੱਖੀ, ਉਸ ਤੋਂ ਬਾਅਦ 2022 ਵਿਧਾਨ ਸਭਾ ਚੋਣਾਂ ’ਚ ਸੂਬੇ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ। ਇਹ ਮੌਕਾ ਦੇਣ ਵਾਲਿਆਂ ’ਚ ਜਿੰਨਾ ਯੋਗਦਾਨ ਪੰਜਾਬ ਦੇ ਪੁਰਸ਼ਾਂ ਦਾ ਰਿਹਾ ਉਨਾ ਹੀ ਯੋਗਦਾ...
Punjab3 months ago -
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪਾਈ ਫਗਵਾੜੇ ਪਹਿਲੀ ਫੇਰੀ
ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇਰ ਰਾਤ ਫਗਵਾੜਾ ਦੇ ਰੈਸਟ ਹਾਊਸ ਵਿਖੇ ਪੁੱਜੇ ਜਿੱਥੇ ਬ੍ਰਾਹਮਣ ਮੰਡਲ ਫਗਵਾੜਾ ਅਤੇ ਆਮ ਆਦਮੀ ਪਾਰਟੀ ਐਸਸੀ ਵਿੰਗ ਜ਼ਿਲ੍ਹਾ ਇੰਚਾਰਜ ਸੰਤੋਸ਼ ਕੁਮਾਰ ਗੋਗੀ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖ...
Punjab3 months ago -
ਫਗਵਾੜਾ 'ਚ ਦਿਨ-ਦਿਹਾੜੇ ਚੱਲੀ ਗੋਲ਼ੀ, ਕੌਮੀ ਮਾਰਗ ਨੇੜੇ ਹੋਇਆ ਨੌਜਵਾਨ 'ਤੇ ਹਮਲਾ, ਪੁਲਿਸ ਮੌਕੇ 'ਤੇ ਪੁੱਜੀ
ਡਾਕਟਰਾਂ ਵਲੋਂ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ ਵਿਪਨ ਕੁਮਾਰ ਗੋਰਾ ਪੁੱਤਰ ਬਿੱਲਾ ਰਾਮ ਵਾਸੀ ਪਿੰਡ ਹਰਦਾਸਪੁਰ ਵਜੋਂ ਹੋਈ ਗੋਲੀ ਦੀ ਸੂਚਨਾ ਮਿਲਦੇ ਸਾਰ ਫਗਵਾੜਾ ਪੁਲਿਸ਼ ਵਲੋਂ ਮੌਕੇ ਤੋਂ ਪਹੁੰਚ ਕੇ ਜਾਂਚ ਸ਼ੁਰੂ ਦਿੱਤੀ।
Punjab4 months ago