ਪੁਲਿਸ ਨੇ 6 ਜਣਿਆਂ ਦਾ ਡੋਪ ਟੈਸਟ ਕਰਵਾਇਆ
ਪੁਲਿਸ ਨੇ 6 ਜਣਿਆਂ ਦਾ ਡੋਪ ਟੈਸਟ ਕਰਵਾਇਆ
Publish Date: Mon, 09 Feb 2026 05:10 PM (IST)
Updated Date: Mon, 09 Feb 2026 05:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਨੇ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਪ੍ਰਭਜੋਤ ਸਿੰਘ, ਡਿੰਪਲ, ਅਮਰਜੀਤ, ਨੀਰਜ, ਹਰਪ੍ਰੀਤ ਤੇ ਅਵਤਾਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਉਪਰੋਕਤ ਵਿਅਕਤੀਆਂ ਖ਼ਿਲਾਫ਼ ਬਸੀ ਪਠਾਣਾਂ, ਖੇੜੀ ਨੌਧ ਸਿੰਘ, ਫਤਹਿਗੜ੍ਹ ਸਾਹਿਬ ਅਤੇ ਸਰਹਿੰਦ ਥਾਣੇ ਵਿਚ ਵੱਖ-ਵੱਖ ਮੁਕੱਦਮੇ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਹੈ।