8 ਜਣਿਆਂ ਦਾ ਡੋਪ ਟੈਸਟ ਪਾਜ਼ੇਟਿਵ ਆਇਆ
8 ਜਣਿਆਂ ਦਾ ਡੋਪ ਟੈਸਟ ਪਾਜੇਟਿਵ ਆਇਆ
Publish Date: Wed, 04 Feb 2026 05:07 PM (IST)
Updated Date: Wed, 04 Feb 2026 05:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬੀਤੇ ਦਿਨ ਪੁਲਿਸ ਵਲੋਂ ਕਰਵਾਇਆ 8 ਜਣਿਆਂ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਹੈ। ਇਨ੍ਹਾਂ ਵਿਚ ਦਲੀਪ ਸਿੰਘ, ਹਰਪ੍ਰੀਤ ਸਿੰਘ, ਨੈਬ ਸਿੰਘ, ਸਿਮਰਨਦੀਪ ਸਿੰਘ, ਸਤਿੰਦਰ ਸਿੰਘ, ਚੰਦਨਪ੍ਰੀਤ ਸਿੰਘ, ਸਪਿੰਦਰ ਸਿੰਘ ਅਤੇ ਮਨਿੰਦਰ ਸਿੰਘ ਸ਼ਾਮਲ ਹਨ। ਉਪਰੋਕਤ ਕਾਰਵਾਈ ਸਬੰਧੀ ਪੁਲਿਸ ਥਾਣਾ ਸਰਹਿੰਦ, ਖਮਾਣੋਂ, ਬਡਾਲੀ ਆਲਾ ਸਿੰਘ, ਅਮਲੋਹ, ਖੇੜੀ ਨੌਧ ਸਿੰਘ, ਮੂਲੇਪੁਰ ਵਿਚ ਵੱਖ-ਵੱਖ ਮੁਕੱਦਮੇ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।