Punjab News : ਬਟਾਲਾ ਪੁਲਿਸ ਤੇ ਅਣਪਛਾਤੇ ਬਦਮਾਸ਼ਾਂ 'ਚ ਮੁਕਾਬਲਾ
ਬਟਾਲਾ ਪੁਲਿਸ ਅਤੇ ਬਦਮਾਸ਼ਾਂ 'ਚ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਸ਼ੱਕੀ ਨਾਲੇ ਦੇ ਕਿਨਾਰੇ ਮੁਕਾਬਲਾ ਹੋਇਆ ਹੈ।
Publish Date: Thu, 27 Nov 2025 10:37 AM (IST)
Updated Date: Thu, 27 Nov 2025 10:39 AM (IST)
ਸੁਖਦੇਵ ਸਿੰਘ/ਨਿਸ਼ਾਨ ਰੰਧਾਵਾ, ਪੰਜਾਬੀ ਜਾਗਰਣ, ਬਟਾਲਾ/ਧਿਆਨਪੁਰ - ਬਟਾਲਾ ਪੁਲਿਸ ਅਤੇ ਬਦਮਾਸ਼ਾਂ 'ਚ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਸ਼ਾਹਪੁਰ ਜਾਜਨ ਵਿਖੇ ਸ਼ੱਕੀ ਨਾਲੇ ਦੇ ਕਿਨਾਰੇ ਮੁਕਾਬਲਾ ਹੋਇਆ ਹੈ।
ਵੀਰਵਾਰ ਦੀ ਸਵੇਰ ਨੂੰ ਡੇਰਾ ਬਾਬਾ ਨਾਨਕ ਪੁਲਿਸ ਅਤੇ ਬਦਮਾਸ਼ਾਂ 'ਚ ਮੁਕਾਬਲਾ ਹੋਇਆ ਸੀ। ਬਟਾਲਾ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।