ਸਰਤਾਜ ਸਿੰਘ ਚਾਹਲ ਹੋਣਗੇ ਮੋਗਾ ਦੇ ਨਵੇਂ ਜ਼ਿਲ੍ਹਾ ਪੁਲਿਸ ਮੁਖੀ, ਅਜੇ ਗਾਂਧੀ ਦਾ ਹੋਇਆ ਤਬਾਦਲਾ
ਸਰਤਾਜ ਸਿੰਘ ਚਾਹਲ ਮੋਗਾ ਦੇ ਨਵੇਂ ਜ਼ਿਲ੍ਹਾ ਪੁਲਿਸ ਮੁਖੀ ਹੋਣਗੇ। ਅਜੇ ਗਾਂਧੀ ਦਾ ਤਬਾਦਲਾ ਹੋਣ ਹੁਣ ਸਰਤਾਜ ਸਿੰਘ ਚਾਹਲ ਮੋਗਾ ਦੀ ਕਮਾਂਡ ਸੰਭਾਲਣਗੇ।
Publish Date: Wed, 06 May 2026 08:49 AM (IST)
Updated Date: Wed, 06 May 2026 08:51 AM (IST)
ਮਨਪ੍ਰੀਤ ਸਿੰਘ ਮੱਲੇਆਣਾ , ਪੰਜਾਬੀ ਜਾਗਰਣ, ਮੋਗਾ :ਸਰਤਾਜ ਸਿੰਘ ਚਾਹਲ ਮੋਗਾ ਦੇ ਨਵੇਂ ਜ਼ਿਲ੍ਹਾ ਪੁਲਿਸ ਮੁਖੀ ਹੋਣਗੇ। ਅਜੇ ਗਾਂਧੀ ਦਾ ਤਬਾਦਲਾ ਹੋਣ ਹੁਣ ਸਰਤਾਜ ਸਿੰਘ ਚਾਹਲ ਮੋਗਾ ਦੀ ਕਮਾਂਡ ਸੰਭਾਲਣਗੇ।