ਮੈਕਰੋ ਗਲੋਬਲ ਨੇ ਲਵਾਇਆ ਕੈਨੇਡਾ ਦਾ ਵੀਜ਼ਾ
ਆਈਲੈਟਸ ਦੇ ਕੋਚਿੰਗ ਸੈਂਟਰ ਅਤੇ
Publish Date: Wed, 10 Dec 2025 05:17 PM (IST)
Updated Date: Wed, 10 Dec 2025 05:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਆਇਲਟਸ ਦੇ ਕੋਚਿੰਗ ਸੈਂਟਰ ਅਤੇ ਇਮੀਗ੍ਰੇਸ਼ਨ ਦੀਆਂ ਸ਼ਾਨਦਾਰ ਦੇਣ ਨਾਲ ਮੈਕਰੋ ਗਲੋਬਲ ਮੋਗਾ ਇੰਸਟੀਚਿਊਟ ਪੰਜਾਬ ਦੀ ਮਨੀ ਸੰਸਥਾ ਬਣ ਚੁੱਕੀ ਹੈ। ਮੈਕਰੋ ਗਲੋਬਲ ਵਿਚ ਲਗਾਤਾਰ ਵੀਜ਼ੇ ਆਉਣ ਨਾਲ ਮੈਕਰੋ ਗਲੋਬਲ ਦਫ਼ਤਰ ਖਿੱਚ ਦਾ ਕੇਂਦਰ ਬਣ ਗਿਆ ਹੈ। ਇਸ ਸੰਸਥਾ ਰਾਹੀਂ ਜਸ਼ਨਦੀਪ ਸਿੰਘ ਧਾਲੀਵਾਲ ਸ਼ਹਿਰ ਮੋਗਾ ਦੇ ਵਾਸੀ ਦਾ ਸਟੱਡੀ ਵੀਜ਼ਾ ਲਗਵਾਇਆ। ਜਸ਼ਨਦੀਪ ਨੇ ਟੀਮ ਦਾ ਧੰਨਵਾਦ ਕੀਤਾ ਹੈ। ਮੈਕਰੋ ਗਲੋਬਲ ਸਸਤੀਆਂ ਹਵਾਈਆਂ ਟਿਕਟਾਂ ਲੈਣ ਸਬੰਧੀ ਵੀ ਲੋਕਾਂ ਦੀ ਪਸੰਦ ਬਣ ਰਿਹਾ ਹੈ। ਸੰਸਥਾ ਦੁਆਰਾ ਆਇਲਟਸ ਦੀ ਕਲਾਸਾਂ ਵੀ ਆਧੁਨਿਕ ਤਰੀਕੇ ਨਾਲ ਮਾਹਿਰ ਅਧਿਆਪਕਾਂ ਦੁਆਰਾ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀ ਤੋਂ ਵੀਜ਼ਾ ਦੀ ਪ੍ਰੋਸੈਸਿੰਗ ਫੀਸ ਨਹੀਂ ਲਈ ਜਾਂਦੀ। ਸੰਸਥਾ ਦੀ ਟੀਮ ਕਾਲਜ ਅਤੇ ਕੋਰਸ ਦੀ ਚੋਣ ਕਰਨ ਵਿਚ ਪੂਰੀ ਮਦਦ ਕਰਦੀ ਹੈ ਤਾਂ ਜੋ ਵਿਦੇਸ਼ ਜਾ ਕੇ ਵਿਦਿਆਰਥੀ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਵੀਜਾ ਪ੍ਰਾਪਤ ਕਰਨ ਲਈ ਇਕ ਵਾਰ ਆਪਣੇ ਦਸਤਾਵੇਜ਼ ਲੈ ਕੇ ਮੋਗਾ ਦੇ ਦਫਫ਼ਤਰ ਵਿਚ ਮਿਲ ਸਕਦੇ ਹਨ।