ਦੋ ਮਸ਼ਹੂਰ ਪੰਜਾਬੀ ਗਾਇਕਾਂ ਦੇ ਆਉਣ ਨਾਲ ਇਸ ਸੀਟ ਦੀ ਲੜਾਈ ਵੀ ਰੋਚਕ ਹੋ ਗਈ ਹੈ। ਭਾਜਪਾ ਨੇ ਦਿੱਲੀ ਤੋਂ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦੋਂਕਿ ਭਗਵੰਤ ਮਾਨ ਦੇ ਦੋਸਤ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਹਨ। ਕਾਂਗਰਸ ਤੋਂ ਅਮਰਜੀਤ ਕੌਰ ਸਾਹੋਕੇ ਦੂਜੀ ਵਾਰ ਚੋਣ ਲੜ ਰਹੇ ਹਨ ਤੇ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਪਹਿਲੀ ਵਾਰ ਅਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਕਿਸਮਤ ਅਜ਼ਮਾ ਰਹੇ ਹਨ।

ਹਰਪ੍ਰੀਤ ਸਿੰਘ ਚਾਨਾ, ਫਰੀਦਕੋਟ : ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਮੈਦਾਨ ’ਚ ਉਤਰੇ 28 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਆ ਗਿਆ ਹੈ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ 2,98,062 ਵੋਟਾਂ ਪ੍ਰਾਪਤ ਕਰ ਕੇ ‘ਆਪ’ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ 70,053 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਕਰਮਜੀਤ ਅਨਮੋਲ ਨੂੰ 2,28,009, ਜਦਕਿ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੂੰ 1,60,357 ਵੋਟਾਂ ਮਿਲੀਆਂ ਹਨ।
ਇਸੇ ਤਰ੍ਹਾਂ ਚੌਥੇ ਸਥਾਨ ’ਤੇ ਰਹਿਣ ਵਾਲੇ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੂੰ 1,38,251, ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ 1,23,533, ਸੀ.ਪੀ.ਆਈ. ਉਮੀਦਵਾਰ ਗੁਰਚਰਨ ਸਿੰਘ ਮਾਨ ਨੂੰ 14,950, ਬਸਪਾ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਨੂੰ 8210, ਆਜ਼ਾਦ ਉਮੀਦਵਾਰਾਂ ਕ੍ਰਮਵਾਰ ਅਵਤਾਰ ਸਿੰਘ ਸਹੋਤਾ ਨੂੰ 4160, ਕਿੱਕਰ ਸਿੰਘ ਧਾਲੀਵਾਲ 3517, ਕਰਮ ਸਿੰਘ ਮਲੂਕਾ 2862, ਰੁਪਿੰਦਰ ਸਿੰਘ ਕੋਹਾਰਵਾਲਾ 2677, ਬਲਦੇਵ ਸਿੰਘ ਗਗੜਾ 2395, ਨਿਰਮਲ ਸਿੰਘ ਰਾਜੇਆਣਾ 2289, ਬਾਦਲ ਸਿੰਘ ਭਲੂਰ 2028, ਰਾਜ ਕੁਮਾਰ ਚੌਹਾਨ 1961, ਓਮ ਪ੍ਰਕਾਸ਼ ਬੈਂਕਾ 1950, ਕੈਪਟਨ ਬਹਾਦਰ ਸਿੰਘ 1640, ਮੇਜਰ ਸਿੰਘ ਭੱਟੀ 1612, ਸੁਖਬੀਰ ਸਿੰਘ ਭੱਟੀ 1530, ਗੁਰਮੀਤ ਸਿੰਘ 1420, ਅਮਰੀਕ ਸਿੰਘ 1414, ਮਨਪ੍ਰੀਤ ਸ਼ਾਂਤ 1377, ਪੇ੍ਰਮ ਪਾਲ 1165, ਪ੍ਰਗਟ ਸਿੰਘ ਰਾਜੇਆਣਾ 1131, ਜਸਵੰਤ ਰਾਏ ਰਾਜੋਰਾ 1047, ਡਾ. ਦੇਵਇੰਦਰ ਗਗਲਾਨੀ 1040, ਪ੍ਰੀਤਮ ਸਿੰਘ 939, ਕੁਲਵੰਤ ਕੌਰ ਨੂੰ 786 ਵੋਟ ਮਿਲੇ, ਜਦਕਿ ‘ਨੋਟਾ’ ਨੂੰ 4143 ਵੋਟਾਂ ਪਈਆਂ। ਇਸ ਤਰਾਂ 20 ਉਮੀਦਵਾਰਾਂ ਨੂੰ ‘ਨੋਟਾ’ ਤੋਂ ਵੀ ਘੱਟ ਵੋਟਾਂ ਮਿਲੀਆਂ।
ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਰਾਜਨੀਤਿਕ ਮਾਹਰ ਹੈਰਾਨ ਹਨ ਕਿ ਸਰਬਜੀਤ ਨੂੰ ਕਿਸੇ ਵੀ ਪਾਰਟੀ ਦੀ ਹਮਾਇਤ ਨਹੀਂ ਸੀ, ਉਲਟਾ ਪੰਥਕ ਉਮੀਦਵਾਰ ਸਰਬਜੀਤ ਦੇ ਮੁਕਾਬਲੇ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਮਾਨ ਵਲੋਂ ਵੀ ਉਮੀਦਵਾਰ ਉਤਾਰੇ ਗਏ ਸਨ। ਸਰਬਜੀਤ ਦਾ ਹਲਕੇ ਵਿੱਚ ਕੋਈ ਜਥੇਬੰਦਕ ਢਾਂਚਾ ਨਹੀਂ ਸੀ, ਕੋਈ ਰਣਨੀਤੀ ਜਾਂ ਵਿਉਂਤਬੰਦੀ ਵੀ ਨਹੀਂ ਸੀ, ਸਰਬਜੀਤ ਜਾਂ ਉਸਦੇ ਸਮਰਥਕਾਂ ਨੇ ਨਾ ਸ਼ਰਾਬ ਵੰਡੀ ਅਤੇ ਨਾ ਹੀ ਵੋਟ ਖਰੀਦਣ ਦੀ ਜ਼ਰੂਰਤ ਸਮਝੀ ਪਰ ਸਿਆਸੀ ਪੱਖੋਂ ਪੂਰੀ ਤਰਾਂ ਅਨਾੜੀ ਨੌਜਵਾਨ ਵਲੋਂ 70 ਹਜ਼ਾਰ ਤੋਂ ਵੀ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰ ਲੈਣੀ, ਰਵਾਇਤੀ ਪਾਰਟੀਆਂ ਦੇ ਆਗੂਆਂ ਅਤੇ ਉਮੀਦਵਾਰਾਂ ਲਈ ਇਕ ਸਬਕ ਹੈ।
ਜ਼ਿਕਰਯੋਗ ਹੈ ਕਿ ਪਿਛਲੀਆਂ ਆਮ ਚੋਣਾਂ ਵਿਚ ਇੱਥੋਂ ਕਾਂਗਰਸ ਦੇ ਮੁਹੰਮਦ ਸਦੀਕ ਨੇ ਜਿੱਤ ਹਾਸਿਲ ਕੀਤੀ ਸੀ। ਉਨ੍ਹਾਂ ਨੂੰ 419065 ਵੋਟਾਂ ਮਿਲੀਆਂ ਸਨ, ਜਦੋਂਕਿ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੂੰ 335809 ਵੋਟਾਂ ਮਿਲੀਆਂ। ਉਦੋਂ ਜਿੱਤ ਦਾ ਫ਼ਰਕ 83259 ਵੋਟਾਂ ਦਾ ਰਿਹਾ ਸੀ।
5.43 p.m. : Faridkot Lok Sabha Election Result Update
ਸਰਬਜੀਤ ਸਿੰਘ (ਆਜ਼ਾਦ) - 296922
ਕਰਮਜੀਤ ਅਨਮੋਲ (ਆਪ)- 226676
ਰਾਜਵਿੰਦਰ ਸਿੰਘ (ਸ਼ਿਅਦ) - 137776
ਅਮਰਜੀਤ ਕੌਰ ਸਾਹੋਕੇ (ਕਾਂਗਰਸ) -159352
ਹੰਸ ਰਾਜ ਹੰਸ (ਭਾਜਪਾ) - 123007
2.53 p.m. : ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ ਕੀਤੀ ਜੇਤੂ ਲੀਡ ਹਾਸਿਲ
ਸਰਬਜੀਤ ਸਿੰਘ (ਆਜ਼ਾਦ) - 249484
ਕਰਮਜੀਤ ਅਨਮੋਲ (ਆਪ)- 190244
ਰਾਜਵਿੰਦਰ ਸਿੰਘ (ਸ਼ਿਅਦ) - 114276
ਅਮਰਜੀਤ ਕੌਰ ਸਾਹੋਕੇ (ਕਾਂਗਰਸ) -130219
ਹੰਸ ਰਾਜ ਹੰਸ (ਭਾਜਪਾ) - 96737
2.39 p.m. : ਫ਼ਰੀਦਕੋਟ ਲੋਕ ਸਭਾ ਸਭਾ ਚੋਣ ਨਤੀਜੇ ਅਪਡੇਟ
ਸਰਬਜੀਤ ਸਿੰਘ (ਆਜ਼ਾਦ) - 229944
ਕਰਮਜੀਤ ਅਨਮੋਲ (ਆਪ)- 172388
ਰਾਜਵਿੰਦਰ ਸਿੰਘ (ਸ਼ਿਅਦ)- 105309
ਅਮਰਜੀਤ ਕੌਰ ਸਹੋਕੇ (ਕਾਂਗਰੇਸ)-115949
ਹੰਸ ਰਾਜ ਹੰਸ (ਭਾਜਪਾ)-82242
1.49 p.m. : Faridkot Lok Sabha Election Result Update
55,582 ਵੋਟਾਂ ਨਾਲ ਸਰਬਜੀਤ ਸਿੰਘ ਖ਼ਾਲਸਾ ਚੱਲ ਰਹੇ ਅੱਗੇ ਼
ਸਰਬਜੀਤ ਸਿੰਘ (ਆਜ਼ਾਦ) - 226549
ਕਰਮਜੀਤ ਅਨਮੋਲ (ਆਪ) - 170667
ਰਾਜਵਿੰਦਰ ਸਿੰਘ (ਸ਼ਿਅਦ) - 104563
ਅਮਰਜੀਤ ਕੌਰ ਸਾਹੋਕੇ (ਕਾਂਗਰੇਸ) - 114979
ਹੰਸ ਰਾਜ ਹੰਸ (ਭਾਜਪਾ) - 81913
1.11 p.m. : Faridkot Lok Sabha Election Result Update
ਸਰਬਜੀਤ ਸਿੰਘ (ਆਜ਼ਾਦ) -195610
ਕਰਮਜੀਤ ਅਨਮੋਲ (ਆਪ) - 139739
ਰਾਜਵਿੰਦਰ ਸਿੰਘ (ਸ਼ਿਅਦ) - 85355
ਅਮਰਜੀਤ ਕੌਰ ਸਾਹੋਕੇ (ਕਾਂਗਰੇਸ) - 92854
ਹੰਸ ਰਾਜ ਹੰਸ (ਭਾਜਪਾ) - 60388
12.38 p.m. Update : 51,261 ਵੋਟਾਂ ਨਾਲ ਸਰਬਜੀਤ ਸਿੰਘ ਖ਼ਾਲਸਾ ਚੱਲ ਰਹੇ ਅੱਗੇ
ਸਰਬਜੀਤ ਸਿੰਘ ਖ਼ਾਲਸਾ (ਅਜ਼ਾਦ) - 169997
ਕਰਮਜੀਤ ਅਨਮੋਲ (ਆਪ) - 118736
ਰਾਜਵਿੰਦਰ ਸਿੰਘ (ਸ਼ਿਅਦ) - 75501
ਅਮਰਜੀਤ ਕੌਰ ਸਾਹੋਕੇ (ਕਾਂਗਰਸ) - 78748
ਹੰਸ ਰਾਜ ਹੰਸ (ਭਾਜਪਾ) - 47517
12.07 p.m. : Faridkot Lok Sabha Election Result update
ਸਰਬਜੀਤ ਸਿੰਘ (ਅਜ਼ਾਦ) - 133218
ਕਰਮਜੀਤ ਅਨਮੋਲ (ਆਪ) - 91460
ਰਾਜਵਿੰਦਰ ਸਿੰਘ (ਸ਼ਿਅਦ) - 58622
ਅਮਰਜੀਤ ਕੌਰ ਸਾਹੋਕੇ (ਕਾਂਗਰਸ) - 60184
ਹੰਸ ਰਾਜ ਹੰਸ (ਭਾਜਪਾ) - 36798
11.50 a.m : ਫ਼ਰੀਦਕੋਟ ਲੋਕ ਸਭਾ ਚੋਣ ਨਤੀਜੇ : 41,792 ਵੋਟਾਂ ਨਾਲ ਸਰਬਜੀਤ ਸਿੰਘ ਖ਼ਾਲਸ ਚੱਲ ਰਹੇ ਹਨ ਅੱਗੇ
ਸਰਬਜੀਤ ਸਿੰਘ (ਆਜ਼ਾਦ) - 123101 ਵੋਟਾਂ
ਕਰਮਜੀਤ ਅਨਮੋਲ (ਆਪ) - 81309 ਵੋਟਾਂ
ਰਾਜਵਿੰਦਰ ਸਿੰਘ (ਸ਼ਿਅਦ) - 54062 ਵੋਟਾਂ
ਅਮਰਜੀਤ ਕੌਰ ਸਾਹੋਕੇ (ਕਾਂਗਰਸ) - 54871 ਵੋਟਾਂ
ਹੰਸ ਰਾਜ ਹੰਸ (ਭਾਜਪਾ) - 31740 ਵੋਟਾਂ
11.47 a.m. Faridkot Lok Sabha Election Result update
ਸਰਬਜੀਤ ਸਿੰਘ ਖ਼ਾਲਸਾ (ਅਜ਼ਾਦ) - 117444
ਕਰਮਜੀਤ ਅਨਮੋਲ (ਆਪ)- 76897
ਰਾਜਵਿੰਦਰ ਸਿੰਘ (ਸ਼ਿਅਦ)- 52286
ਅਮਰਜੀਤ ਕੌਰ ਸਾਹੋਕੇ (ਕਾਂਗਰੇਸ)-52747
ਹੰਸ ਰਾਜ ਹੰਸ (ਭਾਜਪਾ)-30613
11.37 a.m. : ਫਰੀਦਕੋਟ ਲੋਕ ਸਭਾ ਚੋਣ ਨਤੀਜੇ : ਸਰਬਜੀਤ ਸਿੰਘ ਖ਼ਾਲਸਾ 39318 ਵੋਟਾਂ ਨਾਲ ਅੱਗੇ
ਸਰਬਜੀਤ ਸਿੰਘ (ਅਜ਼ਾਦ) - 114259
ਕਰਮਜੀਤ ਅਨਮੋਲ (ਆਪ) - 74941
ਰਾਜਵਿੰਦਰ ਸਿੰਘ (ਸ਼ਿਅਦ) - 51468
ਅਮਰਜੀਤ ਕੌਰ ਸਾਹੋਕੇ (ਕਾਂਗਰਸ) - 51952
ਹੰਸ ਰਾਜ ਹੰਸ (ਭਾਜਪਾ) - 30185
11.35 a.m. ਫਰੀਦਕੋਟ ਲੋਕ ਸਭਾ ਅਪਡੇਟ: ਸਰਬਜੀਤ ਸਿੰਘ ਖ਼ਾਲਸਾ ਚੱਲ ਰਹੇ ਹਨ ਅੱਗੇ
ਸਰਬਜੀਤ ਸਿੰਘ (ਅਜ਼ਾਦ) - 110095
ਕਰਮਜੀਤ ਅਨਮੋਲ (ਆਪ)- 71669
ਰਾਜਵਿੰਦਰ ਸਿੰਘ (ਸ਼ਿਅਦ)- 48289
ਅਮਰਜੀਤ ਕੌਰ ਸਾਹੋਕੇ (ਕਾਂਗਰੇਸ) - 48873
ਹੰਸ ਰਾਜ ਹੰਸ (ਭਾਜਪਾ) - 27827
11.33 a.m. : Faridkot Lok Sabha Election Result update
ਸਰਬਜੀਤ ਸਿੰਘ ਖ਼ਾਲਸਾ (ਅਜ਼ਾਦ) - 102293
ਕਰਮਜੀਤ ਅਨਮੋਲ (ਆਪ) - 66441
ਰਾਜਵਿੰਦਰ ਸਿੰਘ (ਸ਼ਿਅਦ) - 44435
ਅਮਰਜੀਤ ਕੌਰ ਸਾਹੋਕੇ (ਕਾਂਗਰੇਸ) - 45011
ਹੰਸ ਰਾਜ ਹੰਸ (ਭਾਜਪਾ) - 25528
11.19 a.m. Faridkot Lok Sabha Election Result update
ਸਰਬਜੀਤ ਸਿੰਘ (ਅਜ਼ਾਦ) - 97137 ਵੋਟਾਂ
ਕਰਮਜੀਤ ਅਨਮੋਲ (ਆਪ)- 62627 ਵੋਟਾਂ
ਰਾਜਵਿੰਦਰ ਸਿੰਘ (ਸ਼ਿਅਦ)- 41417 ਵੋਟਾਂ
ਅਮਰਜੀਤ ਕੌਰ ਸਾਹੋਕੇ (ਕਾਂਗਰੇਸ)- 42043 ਵੋਟਾਂ
ਹੰਸ ਰਾਜ ਹੰਸ (ਭਾਜਪਾ)-23979 ਵੋਟਾਂ
11.18 a.m. : ਫ਼ਰੀਦਕੋਟ ਲੋਕ ਸਭਾ ਚੋਣ ਨਤੀਜੇ : ਸਰਬਜੀਤ ਸਿੰਘ ਖ਼ਾਲਸਾ ਕਰਮਜੀਤ ਅਨਮੋਲ ਤੋਂ ਅੱਗੇ
ਸਰਬਜੀਤ ਸਿੰਘ (ਅਜ਼ਾਦ) - 90807
ਕਰਮਜੀਤ ਅਨਮੋਲ (ਆਪ)- 58798
ਰਾਜਵਿੰਦਰ ਸਿੰਘ (ਸ਼ਿਅਦ) - 39478
ਅਮਰਜੀਤ ਕੌਰ ਸਾਹੋਕੇ (ਕਾਂਗਰੇਸ)-39626
ਹੰਸ ਰਾਜ ਹੰਸ (ਭਾਜਪਾ)-22848
11.12 a.m. : update ਸਰਬਜੀਤ ਸਿੰਘ ਖ਼ਾਲਸਾ (ਅਜ਼ਾਦ) ਚੱਲ ਰਹੇ ਹਨ ਅੱਗੇ
ਸਰਬਜੀਤ ਸਿੰਘ ਖ਼ਾਲਸਾ (ਅਜ਼ਾਦ) - 87488
ਕਰਮਜੀਤ ਅਨਮੋਲ (ਆਪ)- 56893
ਰਾਜਵਿੰਦਰ ਸਿੰਘ (ਸ਼ਿਅਦ)- 38329
ਅਮਰਜੀਤ ਕੌਰ ਸਾਹੋਕੇ (ਕਾਂਗਰੇਸ)-38948
ਹੰਸ ਰਾਜ ਹੰਸ (ਭਾਜਪਾ)-22464
10.54 a.m. : ਸਰਬਜੀਤ ਸਿੰਘ ਖ਼ਾਲਸਾ 26603 ਵੋਟਾਂ ਨਾਲ ਅੱਗੇ
ਸਰਬਜੀਤ ਸਿੰਘ (ਅਜ਼ਾਦ) - 76511
ਕਰਮਜੀਤ ਅਨਮੋਲ (ਆਪ)- 49908
ਰਾਜਵਿੰਦਰ ਸਿੰਘ (ਸ਼ਿਅਦ)- 33557
ਅਮਰਜੀਤ ਕੌਰ ਸਾਹੋਕੇ (ਕਾਂਗਰੇਸ)-33599
ਹੰਸ ਰਾਜ ਹੰਸ (ਭਾਜਪਾ)-18533
10.51 a.m. ਫ਼ਰੀਦਕੋਟ ਲੋਕ ਸਭਾ ਸੀਟ ਚੋਣ ਨਤੀਜੇ : 27287 ਵੋਟਾਂ ਨਾਲ ਸਰਬਜੀਤ ਸਿੰਘ ਖ਼ਾਲਸਾ ਅੱਗੇ
ਸਰਬਜੀਤ ਸਿੰਘ (ਆਜ਼ਾਦ)- 74047
ਕਰਮਜੀਤ ਅਨਮੋਲ (ਆਪ) - 46760
ਰਾਜਵਿੰਦਰ ਸਿੰਘ (ਸ਼ਿਅਦ)- 32441
ਅਮਰਜੀਤ ਕੌਰ ਸਾਹੋਕੇ (ਕਾਂਗਰਸ)-32119
ਹੰਸ ਰਾਜ ਹੰਸ (ਭਾਜਪਾ)-17254
10.46 a.m. : ਫਰੀਦਕੋਟ ਲੋਕ ਸਭਾ ਚੋਣ ਨਤੀਜੇ - ਸਰਬਜੀਤ ਸਿੰਘ ਖ਼ਲਾਸਾ ਅੱਗੇ
ਸਰਬਜੀਤ ਸਿੰਘ ਖਾਲਸਾ (ਆਜ਼ਾਦ) - 70648
ਕਰਮਜੀਤ ਅਨਮੋਲ (ਆਪ) - 44863
ਰਾਜਵਿੰਦਰ ਸਿੰਘ (ਸ਼ਿਅਦ) - 31921
ਅਮਰਜੀਤ ਕੌਰ ਸਾਹੋਕੇ (ਕਾਂਗਰਸ) - 30972
ਹੰਸ ਰਾਜ ਹੰਸ (ਭਾਜਪਾ) -16760
10.40 a.m. ਫ਼ਰੀਦਕੋਟ ਲੋਕ ਸਭਾ ਚੋਣ ਨਤੀਜੇ : ਸਰਬਜੀਤ ਖ਼ਾਲਸਾ (ਆਜ਼ਾਦ) 23928 ਵੋਟਾਂ ਨਾਲ ਅੱਗੇ
ਸਰਬਜੀਤ ਸਿੰਘ ਖਾਲਸਾ - 67312
ਕਰਮਜੀਤ ਅਨਮੋਲ - 43384
ਰਾਜਵਿੰਦਰ ਸਿੰਘ - 30801
ਅਮਰਜੀਤ ਕੌਰ ਸਾਹੋਕੇ - 30282
ਹੰਸ ਰਾਜ ਹੰਸ - 16106
ਫ਼ਰੀਦਕੋਟ ਲੋਕ ਸਭਾ ਚੋਣ ਨਤੀਜੇ : 22613 ਵੋਟਾਂ ਨਾਲ ਸਰਬਜੀਤ ਖ਼ਾਲਸਾ (ਆਜ਼ਾਦ) ਅੱਗੇ
ਸਰਬਜੀਤ ਸਿੰਘ ਖ਼ਲਾਸਾ (ਆਜ਼ਾਦ) - 64189
ਕਰਮਜੀਤ ਅਨਮੋਲ (ਆਪ)- 41576
ਰਾਜਵਿੰਦਰ ਸਿੰਘ (ਸ਼ਿਅਦ)- 29566
ਅਮਰਜੀਤ ਕੌਰ ਸਾਹੋਕੇ (ਕਾਂਗਰੇਸ)-29637
ਹੰਸ ਰਾਜ ਹੰਸ (ਭਾਜਪਾ)-15771
10.34 a.m ਫਰੀਦਕੋਟ ਲੋਕ ਸਭਾ ਚੋਣ ਨਤੀਜੇ : ਸਰਬਜੀਤ ਸਿੰਘ ਖ਼ਾਲਸਾ ਅੱਗੇ
ਸਰਬਜੀਤ ਖ਼ਾਲਸਾ 58870
ਕਰਮਜੀਤ ਅਨਮੋਲ 38165
ਅਮਰਜੀਤ ਸਾਹੋਕੇ 26321
ਰਾਜਵਿੰਦਰ ਸਿੰਘ 26658
ਹੰਸ ਰਾਜ ਹੰਸ 14473
10.26 a.m. : ਸਰਬਜੀਤ ਸਿੰਘ (ਆਜ਼ਾਦ) ਅੱਗੇ
ਸਰਬਜੀਤ ਸਿੰਘ ਖ਼ਾਲਸਾ (ਆਜ਼ਾਦ) - 53943
ਕਰਮਜੀਤ ਅਨੋਮਲ (ਆਪ) - 33457
ਰਜਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ) - 23416
ਅਮਰਜੀਤ ਕੌਰ ਸਾਹੋਕੇ (ਕਾਂਗਰਸ) - 23286
ਹੰਸ ਰਾਜ ਹੰਸ (ਭਾਜਪਾ) - 13567
10.21 a.m.
ਸਰਬਜੀਤ ਸਿੰਘ (ਆਜ਼ਾਦ) - 49439
ਕਰਮਜੀਤ ਅਨੋਮਲ (ਆਪ) - 29927
ਰਜਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ) - 20824
ਅਮਰਜੀਤ ਕੌਰ ਸਾਹੋਕੇ (ਕਾਂਗਰਸ) - 20441
ਹੰਸ ਰਾਜ ਹੰਸ (ਭਾਜਪਾ) - 11182
10.10 A.M. : ਫ਼ਰੀਦਕੋਟ ਲੋਕ ਸਭਾ ਚੋਣ ਨਤੀਜੇ ਅਪਡੇਟ
ਸਰਬਜੀਤ ਸਿੰਘ (ਆਜ਼ਾਦ) - 46464
ਕਰਮਜੀਤ ਅਨੋਮਲ (ਆਪ) - 28287
ਰਜਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ) - 19947
ਅਮਰਜੀਤ ਕੌਰ ਸਾਹੋਕੇ (ਕਾਂਗਰਸ) - 19573
ਹੰਸ ਰਾਜ ਹੰਸ (ਭਾਜਪਾ) - 9902