Harjinder sodhi

ਮੀਡੀਆ ’ਚ 12 ਸਾਲ ਦਾ ਤਜਰਬਾ। ਕਰੀਅਰ ਦੀ ਸ਼ੁਰੂਆਤ ਸਾਲ 2013 'ਚ 'ਨਵਾਂ ਜ਼ਮਾਨਾ' ਤੋਂ ਕੀਤੀ। ਸਾਲ 2019 ’ਚ Punjabi Jagran ਜੁਆਇੰਨ ਕੀਤਾ ਤੇ ਬਤੌਰ Sub-Editor ਮੈਗਜ਼ੀਨ ਸੈਕਸ਼ਨ ’ਚ ਸੇਵਾਵਾਂ ਦੇ ਰਿਹਾਂ। ਪੰਜਾਬੀ ਮਨੋਰੰਜਨ ਜਗਤ ਦੀ ਢੁਕਵੀਂ ਜਾਣਕਾਰੀ ਰੱਖਦਾ ਹਾਂ ਤੇ ਕਈ ਐਕਟਰਾਂ, ਗਾਇਕਾਂ ਸਮੇਤ ਵੱਡੀਆਂ ਸ਼ਖ਼ਸੀਅਤਾਂ ਦੇ ਇੰਟਰਵਿਊਜ਼ ਕਰਨ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਪੰਜਾਬੀ ਦੀਆਂ ਵੱਖ-ਵੱਖ ਅਖ਼ਬਾਰਾਂ ਤੇ ਮੈਗਜ਼ੀਨਾਂ 'ਚ ਵੀ ਵੱਖ-ਵੱਖ ਵਿਸ਼ਿਆਂ 'ਤੇ ਲੇਖ ਪ੍ਰਕਾਸ਼ਿਤ ਹੁੰਦੇ ਰਹੇ ਹਨ।
Area of Expertise:Feature, Entertainment, Lifestyle









