ਵਿਦੇਸ਼ ਤੋਂ ਪਰਤੇ ਜਥੇ. ਪੰਧੇਰ ਖੇੜੀ ਦਾ ਕੀਤਾ ਸਵਾਗਤ
ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਤੇ ਸਰਕਲ ਸਰਪ੍ਰਸਤ ਜਥੇ. ਗੁਰਜੀਤ ਸਿੰਘ ਪੰਧੇਰ ਖੇੜੀ ਆਪਣੇ ਵਿਦੇਸ਼ ਦੌਰੇ ਤੋਂ ਲੰਮੇ ਸਮੇਂ ਬਾਅਦ ਵਾਪਿਸ ਪਰਤੇ ਜਿਨ੍ਹਾਂ ਦਾ ਸਰਕਲ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ ਤੇ ਸਰਕਲ ਦਿਹਾਤੀ ਪ੍ਰਧਾਨ ਪਿ੍ਰਤਪਾਲ ਸਿੰਘ ਝੱਮਟ ਵੱਲੋਂ ਸਵਾਗਤ ਕੀਤਾ ਗਿਆ। ਪ੍ਰਧਾਨ ਦੌਲਤਪੁਰ ਤੇ ਚੇਅਰਮੈਨ ਝੱਮਟ ਨੇ ਕਿਹਾ ਜਥੇ. ਪੰਧੇਰ ਖੇੜੀ ਦੇ ਵਾਪਸੀ ਨਾਲ ਪਾਰਟੀ ਦੀਆਂ ਸਰਕਲ ਮਲੌਦ ਦੀਆਂ ਸਰਗਰਮੀਆਂ 'ਚ ਤੇਜ਼ੀ ਆਵੇਗੀ। ਇਸ ਮੌਕੇ ਸਤਵੀਰ ਸਿੰਘ ਪੰਧੇਰ ਖੇੜੀ ਹਾਜ਼ਰ ਸਨ।
Publish Date: Fri, 24 Nov 2023 02:49 PM (IST)
Updated Date: Fri, 24 Nov 2023 02:49 PM (IST)
ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਤੇ ਸਰਕਲ ਸਰਪ੍ਰਸਤ ਜਥੇ. ਗੁਰਜੀਤ ਸਿੰਘ ਪੰਧੇਰ ਖੇੜੀ ਆਪਣੇ ਵਿਦੇਸ਼ ਦੌਰੇ ਤੋਂ ਲੰਮੇ ਸਮੇਂ ਬਾਅਦ ਵਾਪਿਸ ਪਰਤੇ ਜਿਨ੍ਹਾਂ ਦਾ ਸਰਕਲ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ ਤੇ ਸਰਕਲ ਦਿਹਾਤੀ ਪ੍ਰਧਾਨ ਪਿ੍ਰਤਪਾਲ ਸਿੰਘ ਝੱਮਟ ਵੱਲੋਂ ਸਵਾਗਤ ਕੀਤਾ ਗਿਆ।
ਪ੍ਰਧਾਨ ਦੌਲਤਪੁਰ ਤੇ ਚੇਅਰਮੈਨ ਝੱਮਟ ਨੇ ਕਿਹਾ ਜਥੇ. ਪੰਧੇਰ ਖੇੜੀ ਦੇ ਵਾਪਸੀ ਨਾਲ ਪਾਰਟੀ ਦੀਆਂ ਸਰਕਲ ਮਲੌਦ ਦੀਆਂ ਸਰਗਰਮੀਆਂ 'ਚ ਤੇਜ਼ੀ ਆਵੇਗੀ। ਇਸ ਮੌਕੇ ਸਤਵੀਰ ਸਿੰਘ ਪੰਧੇਰ ਖੇੜੀ ਹਾਜ਼ਰ ਸਨ।