ਪੰਜਾਬੀ ਗਾਇਕ ਟਿ੍ਪਲ ਐੱਸ ਦੀ ਗੱਡੀ ਨਾਲ ਹਾਦਸਾ, ਵਾਲ-ਵਾਲ ਬਚੇ
ਸਾਹਨੇਵਾਲ ਦੇ ਜੰਮਪਲ ਨੌਜਵਾਨ ਗਾਇਕ ਟ੍ਰਿਪਲ ਐੱਸ ਬੀਤੇ ਦਿਨੀਂ ਮਨਾਲੀ ਤੋਂ ਆਪਣੇ ਗੀਤ ਹੀ ਚੇਂਜਡ,ਹੱਡ ਬੀਤੀ, ਅੱਜ ਵੀ ਓਹਦੀ ਵੇਟ ਦੀ ਵੀਡੀਓ ਸ਼ੂਟਿੰਗ ਮੁਕੰਮਲ ਕਰਨ ਉਪਰੰਤ ਵੀਡੀਓ ਡਾਇਰੈਕਟਰ ਸਿਕੰਦਰ ਸਿੰਘ ਨਾਲ ਆਪਣੀ ਗੱਡੀ ਫੋਰਡ ਫਿਗੋ ਵਿੱਚ ਸਾਹਨੇਵਾਲ ਨੂੰ ਵਾਪਸ ਆਉਂਦੇ ਹੋਏ ਮੋਰਿੰਡੇ ਲਾਗੇ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਐਕਸੀਡੈਂਟ ਹੋਣ ਕਾਰਨ ਵਾਲ-ਵਾਲ ਬਚੇ।
Publish Date: Mon, 19 Jul 2021 08:17 PM (IST)
Updated Date: Tue, 20 Jul 2021 07:29 AM (IST)
v>
ਲੱਕੀ ਘੁਮੈਤ,ਸਾਹਨੇਵਾਲ/ਲੁਧਿਆਣਾ : ਸਾਹਨੇਵਾਲ ਦੇ ਜੰਮਪਲ ਨੌਜਵਾਨ ਗਾਇਕ ਟ੍ਰਿਪਲ ਐੱਸ ਬੀਤੇ ਦਿਨੀਂ ਮਨਾਲੀ ਤੋਂ ਆਪਣੇ ਗੀਤ ਹੀ ਚੇਂਜਡ,ਹੱਡ ਬੀਤੀ, ਅੱਜ ਵੀ ਓਹਦੀ ਵੇਟ ਦੀ ਵੀਡੀਓ ਸ਼ੂਟਿੰਗ ਮੁਕੰਮਲ ਕਰਨ ਉਪਰੰਤ ਵੀਡੀਓ ਡਾਇਰੈਕਟਰ ਸਿਕੰਦਰ ਸਿੰਘ ਨਾਲ ਆਪਣੀ ਗੱਡੀ ਫੋਰਡ ਫਿਗੋ ਵਿੱਚ ਸਾਹਨੇਵਾਲ ਨੂੰ ਵਾਪਸ ਆਉਂਦੇ ਹੋਏ ਮੋਰਿੰਡੇ ਲਾਗੇ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਐਕਸੀਡੈਂਟ ਹੋਣ ਕਾਰਨ ਵਾਲ-ਵਾਲ ਬਚੇ। ਐਕਸੀਡੈਂਟ ਦੌਰਾਨ ਗੱਡੀ ਪੂਰੀ ਤਰ੍ਹਾਂ ਇੰਜਰ ਪਿੰਜਰ ਹੋ ਚੁੱਕੀ ਸੀ ਪਰ ਕਿਸਮਤ ਦਾ ਸਾਥ ਐਸਾ ਰਿਹਾ ਦੋਨਾਂ ਨੂੰ ਇੱਕ ਵੀ ਝਰੀਟ ਤੱਕ ਨਹੀਂ ਆਈ।