ਕੇਵਲ ਫੋਟੋ ਨਿਊਜ਼
ਕੇਵਲ ਫੋਟੋ ਨਿਊਜ਼
Publish Date: Sat, 25 Apr 2026 05:57 PM (IST)
Updated Date: Sat, 25 Apr 2026 06:01 PM (IST)
ਆਰਮੀ ਇੰਸਟੀਚਿਊਟ ਆਫ ਲਾਅ ਮੁਹਾਲੀ ਦੀ ਵਿਦਿਆਰਥਣ ਪਲਵੀ ਜਸਰੋਤੀਆ ਨੂੰ ਆਪਣੇ ਪਿਤਾ ਸਵ. ਕੇਵਲ ਕ੍ਰਿਸ਼ਨ ਕਪਿਲਾ ਦੀ ਯਾਦ ਵਿਚ ਸ਼ੁਰੂ ਕੀਤੀ ਕੇਕੇ ਕਪਿਲਾ ਮੈਮੋਰੀਅਲ ਸਕਾਲਰਸ਼ਿੱਪ ਪ੍ਰਦਾਨ ਕਰਨ ਸਮੇਂ ਅਹਿਸਾਸ ਚੈਰੀਟੇਬਲ ਆਰਗੇਨਾਈਜੇਸ਼ਨ ਲੁਧਿਆਣਾ ਦੀ ਪ੍ਰਧਾਨ ਸੰਗੀਤਾ ਭੰਡਾਰੀ, ਰਾਜੇਸ਼ ਭੰਡਾਰੀ ਅਤੇ ਚਾਹਤ ਭੰਡਾਰੀ। ਫੋਟੋ ਅਤੇ ਵੇਰਵਾ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ