ਸੀਬੀਐੱਸਈ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੇ ਬੋਰਡ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ 'ਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦਾ ਨਤੀਜਾ ਸ਼ਾਨਦਾਰ ਰਿਹਾ। ਦਸਵੀਂ ਜਮਾਤ 'ਚ ਮਹਿਕਪ੍ਰਰੀਤ ਕੌਰ ਨੇ 96.8 ਫੀਸਦੀ, ਮੰਨਤਪ੍ਰਰੀਤ ਕੌਰ ਤੇ ਗੁਰਸਿਮਰਨ ਕੌਰ ਨੇ 93 ਫੀਸਦੀ ਤੇ ਰਾਜਵੀਰ ਸਿੰਘ ਨੇ 90 ਫੀਸਦੀ ਅੰਕ ਪ੍ਰਰਾਪਤ ਕੀਤੇ। ਬਾਰ੍ਹਵੀਂ ਜਮਾਤ ਦੇ ਸਾਇੰਸ ਗਰੁੱਪ 'ਚ ਰਿਪਨਪ੍ਰਰੀਤ ਕੌਰ ਨੇ 89 ਫੀਸਦੀ, ਲਵਪ੍ਰਰੀਤ ਕੌਰ ਨੇ 84.4 ਫੀਸਦੀ ਤੇ ਅੰਮਿ੍ਤਪ੍ਰਰੀਤ ਕੌਰ ਨੇ 82.4 ਫੀਸਦੀ ਅੰਕ ਪ੍ਰਰਾਪਤ ਕੀਤੇ। ਕਾਮਰਸ ਗਰੁੱਪ 'ਚ ਮਨਜੋਤ ਕੌਰ ਨੇ 92.6 ਫੀਸਦੀ, ਨਰਿੰਦਰ ਸਿੰਘ ਨੇ 91.8 ਫੀਸਦੀ, ਤਮਨਪ੍ਰਰੀਤ ਕੌਰ ਨੇ 91.4 ਫੀਸਦੀ ਤੇ ਇੰਦਰਪ੍ਰਰੀਤ ਸਿੰਘ ਨੇ 90.4 ਫੀਸਦੀ ਅੰਕ ਪ੍ਰਰਾਪਤ ਕੀਤੇ। ਆਰਟਸ ਗਰੁੱਪ 'ਚ ਜਸਕਰਨ ਕੌਰ ਨੇ 85.8 ਫੀਸਦੀ, ਅਰਸ਼ਪ੍ਰਰੀਤ ਕੌਰ ਨੇ 85.2 ਫੀਸਦੀ ਤੇ ਹਰਮਨੀਤ ਸਿੰਘ ਮੰਡੇਰ ਨੇ 76.8 ਫੀਸਦੀ ਅੰਕ ਪ੍ਰਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਪਿੰ੍ਸੀਪਲ ਨੇਹਾ ਢੱਲ ਤੇ ਜਥੇਦਾਰ ਦਵਿੰਦਰ ਸਿੰਘ ਖੱਟੜਾ ਤੇ ਸਮੂਹ ਕਮੇਟੀ ਮੈਂਬਰ ਗੁਰਮੀਤ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਬੈਨੀਪਾਲ ਤੇ ਦਲਜੀਤ ਸਿੰਘ ਬੈਨੀਪਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਸੁਖਵਿੰਦਰ ਸਿੰਘ ਸਲੌਦੀ, ਖੰਨਾ : ਸੀਬੀਐੱਸਈ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੇ ਬੋਰਡ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ 'ਚ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦਾ ਨਤੀਜਾ ਸ਼ਾਨਦਾਰ ਰਿਹਾ। ਦਸਵੀਂ ਜਮਾਤ 'ਚ ਮਹਿਕਪ੍ਰਰੀਤ ਕੌਰ ਨੇ 96.8 ਫੀਸਦੀ, ਮੰਨਤਪ੍ਰਰੀਤ ਕੌਰ ਤੇ ਗੁਰਸਿਮਰਨ ਕੌਰ ਨੇ 93 ਫੀਸਦੀ ਤੇ ਰਾਜਵੀਰ ਸਿੰਘ ਨੇ 90 ਫੀਸਦੀ ਅੰਕ ਪ੍ਰਰਾਪਤ ਕੀਤੇ।
ਬਾਰ੍ਹਵੀਂ ਜਮਾਤ ਦੇ ਸਾਇੰਸ ਗਰੁੱਪ 'ਚ ਰਿਪਨਪ੍ਰਰੀਤ ਕੌਰ ਨੇ 89 ਫੀਸਦੀ, ਲਵਪ੍ਰਰੀਤ ਕੌਰ ਨੇ 84.4 ਫੀਸਦੀ ਤੇ ਅੰਮਿ੍ਤਪ੍ਰਰੀਤ ਕੌਰ ਨੇ 82.4 ਫੀਸਦੀ ਅੰਕ ਪ੍ਰਰਾਪਤ ਕੀਤੇ। ਕਾਮਰਸ ਗਰੁੱਪ 'ਚ ਮਨਜੋਤ ਕੌਰ ਨੇ 92.6 ਫੀਸਦੀ, ਨਰਿੰਦਰ ਸਿੰਘ ਨੇ 91.8 ਫੀਸਦੀ, ਤਮਨਪ੍ਰਰੀਤ ਕੌਰ ਨੇ 91.4 ਫੀਸਦੀ ਤੇ ਇੰਦਰਪ੍ਰਰੀਤ ਸਿੰਘ ਨੇ 90.4 ਫੀਸਦੀ ਅੰਕ ਪ੍ਰਰਾਪਤ ਕੀਤੇ। ਆਰਟਸ ਗਰੁੱਪ 'ਚ ਜਸਕਰਨ ਕੌਰ ਨੇ 85.8 ਫੀਸਦੀ, ਅਰਸ਼ਪ੍ਰਰੀਤ ਕੌਰ ਨੇ 85.2 ਫੀਸਦੀ ਤੇ ਹਰਮਨੀਤ ਸਿੰਘ ਮੰਡੇਰ ਨੇ 76.8 ਫੀਸਦੀ ਅੰਕ ਪ੍ਰਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।
ਪਿੰ੍ਸੀਪਲ ਨੇਹਾ ਢੱਲ ਤੇ ਜਥੇਦਾਰ ਦਵਿੰਦਰ ਸਿੰਘ ਖੱਟੜਾ ਤੇ ਸਮੂਹ ਕਮੇਟੀ ਮੈਂਬਰ ਗੁਰਮੀਤ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਬੈਨੀਪਾਲ ਤੇ ਦਲਜੀਤ ਸਿੰਘ ਬੈਨੀਪਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।