ਅਹਿਮ ਖ਼ਬਰ-ਏਅਰ ਇੰਡੀਆ ਵੱਲੋਂ ਦਿੱਲੀ ਰਾਹੀਂ ਹਲਵਾਰਾ ਆਉਣ ਵਾਲੇ ਜਹਾਜ਼ਾਂ ਦੀ ਸਮਾਂ ਸਾਰਣੀ ਜਾਰੀ

-ਏਅਰ ਇੰਡੀਆ ਵੱਲੋਂ ਦਿੱਲੀ ਰਾਹੀਂ ਹਲਵਾਰਾ ਆਉਣ ਵਾਲੇ ਜਹਾਜ਼ਾਂ ਦੀ ਸਮਾਂ ਸਾਰਣੀ ਜਾਰੀ
-ਹਲਵਾਰਾ ਤੋਂ ਦਿੱਲੀ ਰੁੱਕ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਲਈ ਕੀਤਾ ਜਾ ਸਕੇਗਾ ਹਵਾਈ ਸਫ਼ਰ
-ਅੰਤਰਰਾਸ਼ਟਰੀ ਕੁਨੈਕਟਿਵ ਫਲਾਈਟਾਂ ਬਾਰੇ ਵੀ ਸਮਾਂ ਸਾਰਣੀ ਕੀਤੀ ਸਾਂਝੀ
---
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਏਅਰ ਇੰਡੀਆ ਨੇ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ’ਤੇ ਦਿੱਲੀ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਉਣ ਵਾਲੇ ਜਹਾਜ਼ਾਂ ਦੀ ਸਮਾਂ ਸਾਰਣੀ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਵਿੱਖ ਲੁਧਿਆਣਾ ਦੇ ਹਲਵਾਰਾ ਤੋਂ ਚੱਲ ਕੇ ਦਿੱਲੀ ਵਿਖੇ ਰੁੱਕ ਕੇ ਹੋਰ ਰਾਜਾਂ ਨੂੰ ਜਾਣ ਅਤੇ ਆਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹੋਰ ਤਾਂ ਹੋਰ ਏਅਰ ਇੰਡੀਆ ਨੇ ਹਲਵਾਰਾ ਹਵਾਈ ਅੱਡੇ ਨਾਲ ਅੰਤਰਰਾਸ਼ਟਰੀ ਕੁਨੈਕਟਿਵ ਫਲਾਈਟਾਂ ਬਾਰੇ ਵੀ ਸਮਾਂ ਸਾਰਣੀ ਸਾਂਝੀ ਕੀਤੀ ਹੈ।
ਏਅਰ ਇੰਡੀਆ ਵੱਲੋਂ ਜਾਰੀ ਸਮਾਂ ਸਾਰਣੀ ਅਨੁਸਾਰ ਏਅਰ ਇੰਡੀਆ ਦਾ ਜਹਾਜ਼ ਏਆਈ 2946 ਅਹਿਮਦਾਬਾਦ ਹਵਾਈ ਅੱਡੇ ਤੋਂ ਸਵੇਰੇ 9.30 ਵਜੇ ਉਡਾਣ ਭਰ ਕੇ ਸਵੇਰੇ 11.20 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟੇ 35 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ। ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.20 ਵਜੇ ਉਡਾਣ ਭਰ ਕੇ ਸ਼ਾਮ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 45 ਮਿੰਟ ਬਾਅਦ ਜਹਾਜ਼ ਏਆਈ 2939 ਦਿੱਲੀ ਤੋਂ ਸ਼ਾਮ 4.40 ਵਜੇ ਉਡਾਣ ਭਰ ਕੇ ਸ਼ਾਮ 6.20 ਵਜੇ ਅਹਿਮਦਾਬਾਦ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 1836 ਔਰੰਗਾਬਾਦ ਹਵਾਈ ਅੱਡੇ ਤੋਂ ਸਵੇਰੇ 8.40 ਵਜੇ ਉਡਾਣ ਭਰ ਕੇ ਸਵੇਰੇ 10.40 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ 15 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 482 ਹਲਵਾਰਾ ਤੋਂ ਸਵੇਰੇ 7.55 ਵਜੇ ਉਡਾਣ ਭਰ ਕੇ ਸਵੇਰੇ 9.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 4 ਘੰਟੇ 40 ਮਿੰਟ ਬਾਅਦ ਜਹਾਜ਼ ਏਆਈ 1781 ਦਿੱਲੀ ਤੋਂ ਦੁਪਹਿਰ 1.50 ਵਜੇ ਉਡਾਣ ਭਰ ਕੇ ਸ਼ਾਮ 3.50 ਵਜੇ ਔਰੰਗਾਬਾਦ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 2868 ਬੈਂਗਲੁਰੂ ਹਵਾਈ ਅੱਡੇ ਤੋਂ ਸਵੇਰੇ 9 ਵਜੇ ਉਡਾਣ ਭਰ ਕੇ ਦੁਪਹਿਰ 12 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 55 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 482 ਹਲਵਾਰਾ ਤੋਂ ਸਵੇਰੇ 7.55 ਵਜੇ ਉਡਾਣ ਭਰ ਕੇ ਸਵੇਰੇ 9.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟੇ 20 ਮਿੰਟ ਬਾਅਦ ਜਹਾਜ਼ ਏਆਈ 2485 ਦਿੱਲੀ ਤੋਂ ਸਵੇਰੇ 10.30 ਵਜੇ ਉਡਾਣ ਭਰ ਕੇ ਦੁਪਹਿਰ 1.20 ਵਜੇ ਬੈਂਗਲੁਰੂ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 1847 ਭੁਵਨੇਸ਼ਵਰ ਹਵਾਈ ਅੱਡੇ ਤੋਂ ਰਾਤ 9.20 ਵਜੇ ਉਡਾਣ ਭਰ ਕੇ ਰਾਤ 11.50 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 6 ਘੰਟੇ 5 ਮਿੰਟ ਬਾਅਦ ਜਹਾਜ਼ ਏਆਈ 481 ਦਿੱਲੀ ਹਵਾਈ ਅੱਡੇ ਤੋਂ ਸਵੇਰੇ 5.55 ਵਜੇ ਉਡਾਣ ਭਰ ਕੇ ਸਵੇਰੇ 7.05 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.20 ਵਜੇ ਉਡਾਣ ਭਰ ਕੇ ਸ਼ਾਮ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ 30 ਮਿੰਟ ਬਾਅਦ ਜਹਾਜ਼ ਏਆਈ 1744 ਦਿੱਲੀ ਤੋਂ ਸ਼ਾਮ 6.25 ਵਜੇ ਉਡਾਣ ਭਰ ਕੇ ਰਾਤ 8.45 ਵਜੇ ਭੁਵਨੇਸ਼ਵਰ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 1886 ਭੋਪਾਲ ਹਵਾਈ ਅੱਡੇ ਤੋਂ ਸਵੇਰੇ 6.25 ਵਜੇ ਉਡਾਣ ਭਰ ਕੇ ਸਵੇਰੇ 9.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 3 ਘੰਟੇ 10 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 482 ਹਲਵਾਰਾ ਤੋਂ ਸਵੇਰੇ 7.55 ਵਜੇ ਉਡਾਣ ਭਰ ਕੇ ਸਵੇਰੇ 9.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟੇ 30 ਮਿੰਟ ਬਾਅਦ ਜਹਾਜ਼ ਏਆਈ 1723 ਦਿੱਲੀ ਤੋਂ ਸਵੇਰੇ 10.40 ਵਜੇ ਉਡਾਣ ਭਰ ਕੇ ਦੁਪਹਿਰ 12.05 ਵਜੇ ਭੋਪਾਲ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 2886 ਚੇਨਈ ਹਵਾਈ ਅੱਡੇ ਤੋਂ ਸਵੇਰੇ 8.05 ਵਜੇ ਉਡਾਣ ਭਰ ਕੇ ਸਵੇਰੇ 11.05 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟੇ 50 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 482 ਹਲਵਾਰਾ ਤੋਂ ਸਵੇਰੇ 7.55 ਵਜੇ ਉਡਾਣ ਭਰ ਕੇ ਸਵੇਰੇ 9.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 50 ਮਿੰਟ ਬਾਅਦ ਜਹਾਜ਼ ਏਆਈ 2467 ਦਿੱਲੀ ਤੋਂ ਸਵੇਰੇ 10 ਵਜੇ ਉਡਾਣ ਭਰ ਕੇ ਦੁਪਹਿਰ 12.45 ਵਜੇ ਚੇਨਈ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 438 ਦੇਹਰਾਦੂਨ ਹਵਾਈ ਅੱਡੇ ਤੋਂ ਸਵੇਰੇ 10.55 ਵਜੇ ਉਡਾਣ ਭਰ ਕੇ ਦੁਪਹਿਰ 12.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 45 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 482 ਹਲਵਾਰਾ ਤੋਂ ਸਵੇਰੇ 7.55 ਵਜੇ ਉਡਾਣ ਭਰ ਕੇ ਸਵੇਰੇ 9.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ 50 ਮਿੰਟ ਬਾਅਦ ਜਹਾਜ਼ ਏਆਈ 2907 ਦਿੱਲੀ ਤੋਂ ਦੁਪਹਿਰ 12 ਵਜੇ ਉਡਾਣ ਭਰ ਕੇ ਦੁਪਹਿਰ 1 ਵਜੇ ਦੇਹਰਾਦੂਨ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 1854 ਗੋਆ ਹਵਾਈ ਅੱਡੇ ਤੋਂ ਰਾਤ 9.50 ਵਜੇ ਉਡਾਣ ਭਰ ਕੇ ਰਾਤ 12.25 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 5 ਘੰਟੇ 30 ਮਿੰਟ ਬਾਅਦ ਜਹਾਜ਼ ਏਆਈ 481 ਦਿੱਲੀ ਹਵਾਈ ਅੱਡੇ ਤੋਂ ਸਵੇਰੇ 5.55 ਵਜੇ ਉਡਾਣ ਭਰ ਕੇ ਸਵੇਰੇ 7.05 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.20 ਵਜੇ ਉਡਾਣ ਭਰ ਕੇ ਦੁਪਹਿਰ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ 25 ਮਿੰਟ ਬਾਅਦ ਜਹਾਜ਼ ਏਆਈ 1734 ਦਿੱਲੀ ਤੋਂ ਸ਼ਾਮ 6.20 ਵਜੇ ਉਡਾਣ ਭਰ ਕੇ ਰਾਤ 9.05 ਵਜੇ ਗੋਆ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 2466 ਹੈਦਰਾਬਾਦ ਹਵਾਈ ਅੱਡੇ ਤੋਂ ਸਵੇਰੇ 8.35 ਵਜੇ ਉਡਾਣ ਭਰ ਕੇ ਸਵੇਰੇ 10.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 482 ਹਲਵਾਰਾ ਤੋਂ ਸਵੇਰੇ 7.55 ਵਜੇ ਉਡਾਣ ਭਰ ਕੇ ਸਵੇਰੇ 9.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟਾ 20 ਮਿੰਟ ਬਾਅਦ ਜਹਾਜ਼ ਏਆਈ 2859 ਦਿੱਲੀ ਤੋਂ ਸਵੇਰੇ 10.30 ਵਜੇ ਉਡਾਣ ਭਰ ਕੇ ਦੁਪਹਿਰ 12.50 ਵਜੇ ਹੈਦਰਾਬਾਦ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 2591 ਇੰਦੌਰ ਹਵਾਈ ਅੱਡੇ ਤੋਂ ਸਵੇਰੇ 9.40 ਵਜੇ ਉਡਾਣ ਭਰ ਕੇ ਸਵੇਰੇ 11.15 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟੇ 40 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.10 ਵਜੇ ਉਡਾਣ ਭਰ ਕੇ ਸ਼ਾਮ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ 45 ਮਿੰਟ ਬਾਅਦ ਜਹਾਜ਼ ਏਆਈ 1716 ਦਿੱਲੀ ਤੋਂ ਸ਼ਾਮ 6.40 ਵਜੇ ਉਡਾਣ ਭਰ ਕੇ ਰਾਤ 8.10 ਵਜੇ ਇੰਦੌਰ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 1834 ਜੈਪੁਰ ਹਵਾਈ ਅੱਡੇ ਤੋਂ ਸਵੇਰੇ 8.50 ਵਜੇ ਉਡਾਣ ਭਰ ਕੇ ਸਵੇਰੇ 9.45 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 3 ਘੰਟੇ 10 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 482 ਹਲਵਾਰਾ ਤੋਂ ਸਵੇਰੇ 7.55 ਵਜੇ ਉਡਾਣ ਭਰ ਕੇ ਸਵੇਰੇ 9.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 50 ਮਿੰਟ ਬਾਅਦ ਜਹਾਜ਼ ਏਆਈ 1719 ਦਿੱਲੀ ਤੋਂ ਸਵੇਰੇ 11.55 ਵਜੇ ਉਡਾਣ ਭਰ ਕੇ ਦੁਪਹਿਰ 1 ਵਜੇ ਜੈਪੁਰ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 1858 ਕੌਚੀ ਹਵਾਈ ਅੱਡੇ ਤੋਂ ਰਾਤ 11 ਵਜੇ ਉਡਾਣ ਭਰ ਕੇ ਸਵੇਰੇ 2.25 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 3 ਘੰਟੇ 30 ਮਿੰਟ ਬਾਅਦ ਜਹਾਜ਼ ਏਆਈ 481 ਦਿੱਲੀ ਹਵਾਈ ਅੱਡੇ ਤੋਂ ਸਵੇਰੇ 5.55 ਵਜੇ ਉਡਾਣ ਭਰ ਕੇ ਸਵੇਰੇ 7.05 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.20 ਵਜੇ ਉਡਾਣ ਭਰ ਕੇ ਸ਼ਾਮ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 3 ਘੰਟੇ 25 ਮਿੰਟ ਬਾਅਦ ਜਹਾਜ਼ ਏਆਈ 1724 ਦਿੱਲੀ ਤੋਂ ਰਾਤ 7.20 ਵਜੇ ਉਡਾਣ ਭਰ ਕੇ ਰਾਤ 10.25 ਵਜੇ ਕੌਚੀ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 2778 ਕੋਲਕਾਤਾ ਹਵਾਈ ਅੱਡੇ ਤੋਂ ਸਵੇਰੇ 8.30 ਵਜੇ ਉਡਾਣ ਭਰ ਕੇ ਸਵੇਰੇ 11.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟੇ 45 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.20 ਵਜੇ ਉਡਾਣ ਭਰ ਕੇ ਸ਼ਾਮ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ 5 ਮਿੰਟ ਬਾਅਦ ਜਹਾਜ਼ ਏਆਈ 2707 ਦਿੱਲੀ ਤੋਂ ਸ਼ਾਮ 6 ਵਜੇ ਉਡਾਣ ਭਰ ਕੇ ਰਾਤ 8.20 ਵਜੇ ਕੋਲਕਾਤਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 2500 ਲਖਨਾਊ ਹਵਾਈ ਅੱਡੇ ਤੋਂ ਸਵੇਰੇ 8 ਵਜੇ ਉਡਾਣ ਭਰ ਕੇ ਸਵੇਰੇ 9.25 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 3 ਘੰਟੇ 30 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.20 ਵਜੇ ਉਡਾਣ ਭਰ ਕੇ ਸ਼ਾਮ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ 40 ਮਿੰਟ ਬਾਅਦ ਜਹਾਜ਼ ਏਆਈ 1710 ਦਿੱਲੀ ਤੋਂ ਸ਼ਾਮ 6.35 ਵਜੇ ਉਡਾਣ ਭਰ ਕੇ ਰਾਤ 7.45 ਵਜੇ ਲਖਨਾਊ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 2432 ਮੁੰਬਈ ਹਵਾਈ ਅੱਡੇ ਤੋਂ ਸਵੇਰੇ 9.30 ਵਜੇ ਉਡਾਣ ਭਰ ਕੇ ਸਵੇਰੇ 11.50 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟੇ 05 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 482 ਹਲਵਾਰਾ ਤੋਂ ਸਵੇਰੇ 7.55 ਵਜੇ ਉਡਾਣ ਭਰ ਕੇ ਸਵੇਰੇ 9.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 50 ਮਿੰਟ ਬਾਅਦ ਜਹਾਜ਼ ਏਆਈ 2995 ਦਿੱਲੀ ਤੋਂ ਸਵੇਰੇ 10 ਵਜੇ ਉਡਾਣ ਭਰ ਕੇ ਦੁਪਹਿਰ 12.25 ਵਜੇ ਮੁੰਬਈ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 1838 ਪੁਣੇ ਹਵਾਈ ਅੱਡੇ ਤੋਂ ਸਵੇਰੇ 8.45 ਵਜੇ ਉਡਾਣ ਭਰ ਕੇ ਸਵੇਰੇ 11.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟੇ 45 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.20 ਵਜੇ ਉਡਾਣ ਭਰ ਕੇ ਸ਼ਾਮ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟੇ 45 ਮਿੰਟ ਬਾਅਦ ਜਹਾਜ਼ ਏਆਈ 1740 ਦਿੱਲੀ ਤੋਂ ਸ਼ਾਮ 5.40 ਵਜੇ ਉਡਾਣ ਭਰ ਕੇ ਰਾਤ 7.50 ਵਜੇ ਪੁਣੇ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 886 ਰਾਜਕੋਟ ਹਵਾਈ ਅੱਡੇ ਤੋਂ ਸਵੇਰੇ 10 ਵਜੇ ਉਡਾਣ ਭਰ ਕੇ ਦੁਪਹਿਰ 12 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 55 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.20 ਵਜੇ ਉਡਾਣ ਭਰ ਕੇ ਸ਼ਾਮ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟੇ 35 ਮਿੰਟ ਬਾਅਦ ਜਹਾਜ਼ ਏਆਈ 2537 ਦਿੱਲੀ ਤੋਂ ਸ਼ਾਮ 5.30 ਵਜੇ ਉਡਾਣ ਭਰ ਕੇ ਰਾਤ 7.20 ਵਜੇ ਰਾਜਕੋਟ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 1812 ਰਾਏਪੁਰ ਹਵਾਈ ਅੱਡੇ ਤੋਂ ਸਵੇਰੇ 8.55 ਵਜੇ ਉਡਾਣ ਭਰ ਕੇ ਸਵੇਰੇ 11.05 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟੇ 50 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.20 ਵਜੇ ਉਡਾਣ ਭਰ ਕੇ ਸ਼ਾਮ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ ਬਾਅਦ ਜਹਾਜ਼ ਏਆਈ 1718 ਦਿੱਲੀ ਤੋਂ ਸ਼ਾਮ 5.55 ਵਜੇ ਉਡਾਣ ਭਰ ਕੇ ਰਾਤ 8 ਵਜੇ ਰਾਏਪੁਰ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 1810 ਸ੍ਰੀਨਗਰ ਹਵਾਈ ਅੱਡੇ ਤੋਂ ਸਵੇਰੇ 8.50 ਵਜੇ ਉਡਾਣ ਭਰ ਕੇ ਸਵੇਰੇ 10.35 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ 20 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 482 ਹਲਵਾਰਾ ਤੋਂ ਸਵੇਰੇ 7.55 ਵਜੇ ਉਡਾਣ ਭਰ ਕੇ ਸਵੇਰੇ 9.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 50 ਮਿੰਟ ਬਾਅਦ ਜਹਾਜ਼ ਏਆਈ 1739 ਦਿੱਲੀ ਤੋਂ ਸਵੇਰੇ 11.30 ਵਜੇ ਉਡਾਣ ਭਰ ਕੇ ਦੁਪਹਿਰ 1.05 ਵਜੇ ਸ੍ਰੀਨਗਰ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 830 ਤ੍ਰਿਵੈਦਰਮਪੁਰਮ ਹਵਾਈ ਅੱਡੇ ਤੋਂ ਸਵੇਰੇ 3.10 ਵਜੇ ਉਡਾਣ ਭਰ ਕੇ ਸਵੇਰੇ 6.35 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 6 ਘੰਟੇ 20 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 482 ਹਲਵਾਰਾ ਤੋਂ ਸਵੇਰੇ 7.55 ਵਜੇ ਉਡਾਣ ਭਰ ਕੇ ਸਵੇਰੇ 9.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 6 ਘੰਟੇ 20 ਮਿੰਟ ਬਾਅਦ ਜਹਾਜ਼ ਏਆਈ 1713 ਦਿੱਲੀ ਤੋਂ ਦੁਪਹਿਰ 3.30 ਵਜੇ ਉਡਾਣ ਭਰ ਕੇ ਸ਼ਾਮ 6.55 ਵਜੇ ਤ੍ਰਿਵੈਦਰਮਪੁਰਮ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 1808 ਵਡੋਦਰਾ ਹਵਾਈ ਅੱਡੇ ਤੋਂ ਸਵੇਰੇ 8 ਵਜੇ ਉਡਾਣ ਭਰ ਕੇ ਸਵੇਰੇ 9.45 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 3 ਘੰਟੇ 10 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.20 ਵਜੇ ਉਡਾਣ ਭਰ ਕੇ ਸ਼ਾਮ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ 30 ਮਿੰਟ ਬਾਅਦ ਜਹਾਜ਼ ਏਆਈ 2881 ਦਿੱਲੀ ਤੋਂ ਸ਼ਾਮ 6.25 ਵਜੇ ਉਡਾਣ ਭਰ ਕੇ ਰਾਤ 8.10 ਵਜੇ ਵਡੋਦਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 2572 ਵਿਜੈਵਾੜਾ ਹਵਾਈ ਅੱਡੇ ਤੋਂ ਸਵੇਰੇ 8.50 ਵਜੇ ਉਡਾਣ ਭਰ ਕੇ ਸਵੇਰੇ 11.30 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 1 ਘੰਟੇ 25 ਮਿੰਟ ਬਾਅਦ ਜਹਾਜ਼ ਏਆਈ 483 ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 12.55 ਵਜੇ ਉਡਾਣ ਭਰ ਕੇ ਦੁਪਹਿਰ 2.10 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.20 ਵਜੇ ਉਡਾਣ ਭਰ ਕੇ ਸ਼ਾਮ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ ਬਾਅਦ ਜਹਾਜ਼ ਏਆਈ 2903 ਦਿੱਲੀ ਤੋਂ ਸ਼ਾਮ 5.40 ਵਜੇ ਉਡਾਣ ਭਰ ਕੇ ਰਾਤ 8.05 ਵਜੇ ਵਿਜੈਵਾੜਾ ਹਵਾਈ ਅੱਡੇ ’ਤੇ ਪੁੱਜੇਗਾ।
ਜਹਾਜ਼ ਏਆਈ 1802 ਵਿਸ਼ਾਖਾਪਟਨਮ ਹਵਾਈ ਅੱਡੇ ਤੋਂ ਰਾਤ 9.30 ਵਜੇ ਉਡਾਣ ਭਰ ਕੇ ਸਵੇਰੇ 12.10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 5 ਘੰਟੇ 45 ਮਿੰਟ ਬਾਅਦ ਜਹਾਜ਼ ਏਆਈ 481 ਦਿੱਲੀ ਹਵਾਈ ਅੱਡੇ ਤੋਂ ਸਵੇਰੇ 5.55 ਵਜੇ ਉਡਾਣ ਭਰ ਕੇ ਸਵੇਰੇ 7.05 ਵਜੇ ਹਲਵਾਰਾ ਹਵਾਈ ਅੱਡੇ ’ਤੇ ਪੁੱਜੇਗਾ। ਜਹਾਜ਼ ਏਆਈ 484 ਹਲਵਾਰਾ ਤੋਂ ਦੁਪਹਿਰ 2.20 ਵਜੇ ਉਡਾਣ ਭਰ ਕੇ ਸ਼ਾਮ 3.55 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜੇਗਾ। 2 ਘੰਟੇ ਬਾਅਦ ਜਹਾਜ਼ ਏਆਈ 1702 ਦਿੱਲੀ ਤੋਂ ਸ਼ਾਮ 6.30 ਵਜੇ ਉਡਾਣ ਭਰ ਕੇ ਰਾਤ 8.50 ਵਜੇ ਵਿਸ਼ਾਖਾਪਟਨਮ ਹਵਾਈ ਅੱਡੇ ’ਤੇ ਪੁੱਜੇਗਾ।
---